ਪੰਜਾਬ ਪ੍ਰਧਾਨ ਕਮਲ ਸ਼ਰਮਾ ਦਾ ਲੁਧਿਆਣਾ ਪਹੁਚਣ ਤੇ ਸ਼ਾਨਦਾਰ ਸੁਆਗਤ

Wednesday, January 30, 20130 comments


ਲੁਧਿਆਣਾ (ਸਤਪਾਲ ਸੋਨੀ) ਭਾਰਤੀਯ ਜਨਤਾ ਪਾਰਟੀ ਲੁਧਿਆਣਾ ਵਲੋਂ ਚਾਂਦ ਸਿਨੇਮਾ ਦੇ ਕੋਲ ਆਯੋਜਿਤ ਸਮਾਰੋਹ ਵਿੱਚ ਪਹੁੰਚਣ ਤੇ ਪੰਜਾਬ ਪ੍ਰਧਾਨ ਕਮਲ ਸ਼ਰਮਾ ਦਾ ਪੂਰੀ ਗਰਮ ਜੋਸ਼ੀ ਦੇ ਨਾਲ ਸੁਆਗਤ ਕੀਤਾ ਗਿਆ। ਇਸ ਮੌਕੇ ਜ਼ਿਲਾ ਪ੍ਰਧਾਨ ਪਰਵੀਨ ਬਾਂਸਲ ਦੇ ਨਾਲ ਪਾਰਟੀ ਦੇ ਸੀਨੀਅਰ ਆਗੂ ਅਤੇ ਜ਼ਿਲਾ  ਭਾਰਤੀਯ ਜਨਤਾ ਪਾਰਟੀ ਲੁਧਿਆਣਾ ਦੀ ਪੂਰੀ ਟੀਮ ਹਾਜ਼ਿਰ ਸੀ ।ਭਾਰਤੀਯ ਜਨਤਾ ਪਾਰਟੀ ਲੁਧਿਆਣਾ ਵਲੋਂ ਪੰਜਾਬ ਪ੍ਰਧਾਨ ਕਮਲ ਸ਼ਰਮਾ ਜੀ ਨੂੰ ਵੱਡੀ ਮਾਲਾ ਪਾਕੇ ਸੁਆਗਤ ਕੀਤਾ ਗਿਆ। ਆਪਣੇ ਭਾਸ਼ਨ ਵਿੱਚ ਪੰਜਾਬ ਪ੍ਰਧਾਨ ਕਮਲ ਸ਼ਰਮਾ ਨੇ ਜੋਸ਼ ਨਾਲ ਭਰੇ ਭਾਰਤੀਯ ਜਨਤਾ ਪਾਰਟੀ ਲੁਧਿਆਣਾ ਦੇ ਵਰਕਰਾਂ ਨੂੰ ਅਗਲੇ ਸਾਲ ਹੋਣ ਵਾਲੀਆਂ ਚੋਣਾਂ ਭਾਰਤੀਯ ਜਨਤਾ ਪਾਰਟੀ ਨੂੰ ਬਹੁਮਤ ਨਾਲ ਜਿਤਾਕੇ  ਵਿੱਚ ਦਿੱਲੀ ਵਿੱਚ ਭਗਵਾਂ ਲਹਿਰਾਉਣ ਦਾ ਸਦਾ ਦਿੱਤਾ ।ਇਸ ਤੋਂ ਬਾਦ ਚਾਂਦ ਸਿਨੇਮਾ ਤੋਂ ਇਕ ਰੋਡ ਸ਼ੋ ਕਢਿਆ ਗਿਆ ਜੋ ਸ਼ਹਿਰ ਦੇ ਵੱਖ-ਵੱਖ ਬਜਾਰਾਂ ਮਾਤਾ ਰਾਣੀ ਚੌਂਕ,ਘੰਟਾ ਘਰ ਚੌਂਕ,ਸ਼ੂਜ ਮਾਰਕੀਟ,ਗਿਰਜ਼ਾ ਘਰ ਚੌਂਕ,ਪਿੰਡੀ ਗਲੀ,ਘਾਹ ਮੰਡੀ,ਚੌੜੀ ਸੜਕ,ਇਕਬਾਲ ਗੰਜ ਚੌਂਕ,ਡਵੀਜ਼ਨ ਨੰ:3,ਕਲਗੀਧਰ ਰੋਡ,ਫੀਲਡ ਗੰਜ ਹੁੰਦਾ ਹੋਇਆ ਜਗਰਾਓ ਪੁੱਲ ਸ਼ਹੀਦਾਂ ਦੀ ਪ੍ਰਤਿਮਾਵਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਨ ਤੋਂ ਬਾਦ ਸਮਾਪਤ ਕੀਤਾ ਗਿਆ ਇਸ ਮੌਕੇ ਪੰਜਾਬ ਭਾਜਪਾ ਦੇ ਸਾਬਕਾ ਪ੍ਰਧਾਨ ਪ੍ਰੋ: ਰਜਿੰਦਰ ਭੰਡਾਰੀ,ਸਤਪਾਲ ਗੋਸਾਂਈਂ,ਹਰੀਸ਼ ਬੇਦੀ,ਮਦਨ ਮੋਹਨ ਵਿਆਸ,ਸ਼੍ਰੀਮਤੀ ਸੰਤੋਸ਼ ਕਾਲੜਾ,ਰਾਜੀਵਕਤਨਾ,ਰਵਿੰਦਰ ਅਰੋੜਾ,ਆਰ.ਡੀ.ਸ਼ਰਮਾ,ਸੁਨੀਤਾਅਗਰਵਾਲ,ਰੇਣੂ ਥਾਪਰ,ਸ਼ਕਤੀ ਸ਼ਰਮਾ,ਗੁਰਦੀਪ ਸਿੰਘ ਨੀਟੂ,ਗੁਰਦੇਵ ਸ਼ਰਮਾ ਦੇਵੀ,ਸੁਨੀਲ ਮੋਦਗਿਲ,ਜੀਵਨ ਗੁੱਪਤਾ,ਹਰੀਸ਼ ਟੰਡਨ,ਅਮਿਤ ਗੋਸਾਈਂ,ਨੀਰਜ਼ ਵਰਮਾ,ਸੰਜੇ ਗੋਸਾਈਂ,ਰਾਕੇਸ਼ ਗੌਤਮ,ਦਿਨੇਸ਼ ਸਰਪਾਲ,ਵਿਪਨ ਕਾਕਾ ਸੂਦ,ਭੋਲਾ ਝਾ,ਡੋਲੀ ਗੋਸਾਈਂ,ਹਰਗੋਬਿੰਦ ਤਿਵਾੜੀ,ਮੁਕੇਸ਼ ਗੌਤਮ,ਪੁਰਸ਼ੋਤਮ ਮਿਤਲ,ਜਤਿੰਦਰ ਮਿੱਤਲ,ਇੰਦਰ ਅਗਰਵਾਲ,ਡਾ: ਪਰਮਜੀਤ ਸਿੰਘ,ਆਰਤੀ ਠਾਕੁਰ,ਕਾਤੇਂਦੂ ਸ਼ਰਮਾ,ਜੇਯੰਤ ਮਲਹੋਤਰਾ,ਓਮ ਪ੍ਰਕਾਸ਼ ਡੋਗਰਾ,ਰਾਜ ਕੁਮਾਰ ਬਜਾਜ,ਸਰਬਜੀਤ ਸਿੰਘ ਕਾਕਾ,ਰਮੇਸ਼ ਜੈਨ ਬਿੱਟਾ,ਦੀਪ ਆਹੂਜਾ,ਬਿਟੂ ਭਾਟੀਆ ਸਮੇਤ ਸੈਂਕੜੇ ਵਰਕਰ ਅਤੇ ਨੇਤਾ ਹਾਜ਼ਿਰ ਸਨ ।


Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger