ੋਬਾਦਲ ਸਰਕਾਰ ਅਨੁਸੂਚਿਤ ਜਾਤਾਂ ਦੇ 4,000 ਕਰੋੜ ਰੁਪਇਆ ਬਾਰੇ ਵਾਈਟ ਪੇਪਰ ਜਾਰੀ ਕਰੇਖ਼ ਚਮਾਰ ਮਹਾਂ ਸਭਾ

Wednesday, January 30, 20130 comments


ਮੋਗਾ,30 ਜਨਵਰੀ /ਜਾਤ *ਤੇ ਅਧਾਰਿਤ ਇੱਕ ਗੈਰ ਸਿਆਸੀ ਤੇ ਗੈਰ ਸਰਕਾਰੀ ਸੰਗਠਨ ਦਾ ਚਮਾਰ ਮਹਾਂ ਸਭਾ ਨੇ ਐਲਾਨ ਕੀਤਾ ਹੈ ਕਿ ਪੰਜਾਬ *ਚ ਅਨੁਸੂਚਿਤ ਜਾਤਾਂ ਦੀ ਹੋ ਰਹੀ ਬੇਕਦਰੀ ਨੂੰ ਵੇਖਦੇ ਹੋਇਆਂ ਇਹ ਫੈਲਿਆ ਗਿਆ ਹੈ ਕਿ ਇਹਨਾਂ ਜਾਤਾਂ ਦੇ ਲੋਕਾਂ ਦੀ ੍ਹਕਤੀ ਸੱਚ ਮੁੱਚ *ਚ ਸੰਗਠਿਤ ਕਰਕੇ ਇਹਨਾਂ ਦਾ ਇੱਕ ਦਬਾੳ ਗਰੁੱਪ ਕਾਇਮ ਕੀਤਾ ਜਾਵੇਗਾ। ਚਮਾਰ ਮਹਾਂ ਸਭਾ ਨੇ ਅਕਾਲੀ ਭਾਜਪਾ ਸਰਕਾਰ ਤੇ ਦ੍ਹੋ ਲਾਇਆ ਹੈ ਕਿ ਅਨੁਸੂਚਿਤ ਜਾਤੀਆਂ ਦੀਆਂ ਸਮੱਸਿਆਵਾਂ ਨੂੰ ਅੱਖੋਂਖ਼ਔਹਲੇ ਕਰ ਰਹੀ ਹੈ।ਅਕਾਲੀਖ਼ਭਾਜਪਾ ਸਰਕਾਰ ਨੇ ਅਨੁਸੂਚਿਤ ਜਾਤੀਆਂ ਲਈ 4,000 ਕਰੋੜ ਰੁਪਇਆ ਅਨੁਸੂਚਿਤ ਜਾਤੀ ਸਬ ਪਲਾਨ ਦੇ ਤਹਿਤ ਮਨਜੂਰ ਕੀਤਾ ਗਿਆ। ਸਭਾ ਦੇ ਪ੍ਰਧਾਨ ਪਰਮਜੀਤ ਸਿੰਘ ਕੈਂਥ ਨੇ ਇਥੇ ਬਿਆਨ ਵਿੱਚ ਦ੍ਹੋ ਲਗਾਇਆ ਕਿ ਸਾਲ 2012,13 ਦੇ ਲਈ ਬ1ਟ ਵਿੱਚ ਰਾਖਵੇਂ 4 ਹ1ਾਰ ਕਰੋੜ ਰੁਪਏ ਵਿਚੋਂ ਅੱਜ ਤਕ ਇੱਕ ਵੀ ਪੈਸਾ ਖਰਚਿਆ ਨਹੀਂ ਗਿਆ।(ਇਹ ਰੁਪਇਆ ਅਨੁਸੂਚਿਤ ਜਾਤੀਆਂ ਦੀ ਜਨਖ਼ਗਣਨਾ 2001 ਦੇ ਮੁਤਾਬਿਕ ਅਬਾਦੀ 28.85 ਪ੍ਰਤ੍ਹੀਤ ਦੇ ਹਿਸਾਬ ਨਾਲ ਇਹ 4 ਹ1ਾਰ ਕਰੋੜ ਰੁਪਇਆ ਰਖਿਆ ਗਿਆ) ਜਦੋਂ ਕਿ ਸਲਾਨਾ ਵਰ੍ਹਾ ਖਤਮ ਹੋਣ ਨੂੰ ਹੈ ਪਰ ਅਜੇ ਤਕ ਸਰਕਾਰ ਵਲੋਂ ਇੱਕ ਧੇਲਾ ਵੀ ਨਹੀਂ ਖਰਚਿਆ ਗਿਆ। ਮੋਗਾ ਉਪ ਚੋਣ ਵਿੱਚ ਸਰਦਾਰ ਪ੍ਰਕ੍ਹਾ ਸਿੰਘ ਬਾਦਲ ਦੀ ਅਗਵਾਈ ਵਾਲੀ ਅਕਾਲੀਖ਼ਭਾਜਪਾ ਸਰਕਾਰ ਦਾ ਅਨੁਸੂਚਿਤ ਜਾਤਾਂ ਵਿਰੋਧੀ ਚੇਹਰਾ ਨੰਗਾ ਕੀਤਾ ਜਾਵੇਗਾ ਹੈ। ਮੋਗਾ ਵਿਧਾਨ ਸਭਾ ਹਲਕੇ ਵਿੱਚ ਅਨੁਸੂਚਿਤ ਜਾਤੀਆਂ ਦੀ ਫੈਸਲਾਕੁਨ ਵੋਟ ਹੈ।
ਸ. ਕੈਂਥ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਬਣਾਈ ਹਾਈ ਪਾਵਰ ਵਿ1ੀਲੈਂਸ ਅਤੇ ਮੌਨੀਟਰਿੰਗ ਕਮੇਟੀ ਬਣਾਈ ਹੋਈ ਹੋਈ ਹੈ।ਜਦੋਂ ਕਿ ਮੁੱਖ ਮੰਤਰੀ ਇਸ ਕਮੇਟੀ ਦੇ ਚੇਅਰਮੈਨ ਅਤੇ ਵਖੋਂ ਵਖਰੀ ਪਾਰਟੀਆਂ ਦੇ ਐਮ.ਐਲ.ਏ ਮੈਂਬਰ ਹਨ। ਇਸ ਕਮੇਟੀ ਦਾ ਕਾਰ1 ਅਨੁਸੂਚਿਤ ਜਾਤੀਆਂ ਤੇ ਅੱਤਿਆਚਾਰਾਂ ਦੀ ਭਲਾਈ ਦੀਆਂ ਸਕੀਮਾਂ ਬਾਰੇ ਵਿਚਾਰਖ਼ਵਟਾਂਦਰਾਂ ਕਰਨਾ ਉਨ੍ਹਾਂ ਨੂੰ ਲਾਗੂ ਕਰਵਾਉਣਾ ਹੈ ਮੀਟਿੰਗ ਪਿਛਲੇ 4ਖ਼5 ਸਾਲਾਂ ਤੋਂ ਕੋਈ ਵੀ ਨਹੀਂ ਕੀਤੀ ਗਈ।ਮੁੱਖ ਮੰਤਰੀ ਪ੍ਰਕ੍ਹਾ ਸਿੰਘ ਬਾਦਲ ਤੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਜਾਣਬੁਝ ਕੇ ਆਨੁਸੂਚਿਤ ਜਾਤੀਆਂ ਦੇ ਪ੍ਰਤੀ ਅਜਿਹੀ ਗਹਿਰੀ ੍ਹਾਜ੍ਹਿ ਤਹਿਤ ਕੰਮ ਕਰ ਰਹੇ ਹਨ। ਜੋ ਕਿ ਅਤੀ ਗੰਭੀਰ ਮਸਲਾ ਹੈ।ਕੈਂਥ ਨੇ ਕਿਹਾ ਕਿ ਪੰਜਾਬ ਸਰਕਾਰ ਨੂੰ ਅਨੁਸੂਚਿਤ ਜਾਤੀਆਂ ਤੇ ਖਰਚੇ ਰੁਪਇਆ ਨਾਲ ਸਬੰਧਿਤ ਵਾਈਟ ਪੇਪਰ ਜਾਰੀ ਕਰਨਾ ਚਾਹੀਦਾ ਹੈ ਤਾਂ ਜੋ ਰੁਪਇਆ ਖਰਚਿਆ ਹੈ ਉਸ ਬਾਰੇ ਦਸਿਆ ਜਾਵੇ। ਕੈਂਥ ਨੇ ਇਸ ਵਚਨਖ਼ਬੱਧਤਾ ਨੂੰ ਮੁੜ ਫਿਰ ਦੁਹਰਾਇਆ ਕਿ ਸਾਡੀ ਜਥੇਬੰਦੀ ਪੂਰਨ ਤੌਰ *ਤੇ ਅਨੁਸੂਚਿਤ ਜਾਤਾਂ ਦੇ ਕਲਿਆਣ ਤੇ ਉਹਨਾ ਦੇ ਗੌਰਵ ਨੂੰ ਬਣਾਈ ਰਖਣ ਦੇ ਲਈ ਪੂਰੀ ਤਰ੍ਹਾਂ ਦੇ ਨਾਲ ਤਤਪਰ ਹੈ ਤੇ ਉਹ ਇਸ ਸੂਬਾ ਸਰਕਾਰ ਨੂੰ ਆਪਣੇ ਸਮਾਜ ਦੇ ਕਿਸੇ ਵੀ ਭਾਗੀਦਾਰ ਦੇ ਨਾਲ ਅਨਿਆਂ ਨਹੀਂ ਕਰਨ ਦੇਵੇਗੀ ਤੇ ਸਮਾਜ ਦੇ ਪ੍ਰਤੀ ਕਿਸੇ ਵੀ ਕਮ1ੋਰ ਬਨਾਉਂਣ ਦੀ ਕਾਰਵਾਈ ਦਾ ਡੱਟ ਕੇ ਵਿਰੋਧ ਕਰੇਗੀ। 
ਉਨ੍ਹਾਂ ਕਿਹਾ ਕਿ ਮਾਰਚ ਮਹੀਨੇ ਜਲੰਧਰ ਵਿੱਚ ਸਭਾ ਦੀ ਤੀਸਰੀ ਸਾਲਖ਼ਗਿਰਾਹ ਮਨਾਈ ਜਾਵੇਗੀ ਤੇ ਸਰਕਾਰ ਨੂੰ ਦਸਿਆ ਜਾਵੇਗਾ ਕਿ ਅਨੁਸੂਚਿਤ ਜਾਤਾਂ ਨੂੰ ਪਾੜ ਕੇ ਰਾਜ ਕਰਨ ਦੇ ਉਸ ਦੇ ਮਨਸੂਬੇ ਹੁਣ ਹੋਰ ਲੰਬਾ ਸਮਾਂ ਕਾਮਯਾਬ ਨਹੀਂ ਹੋਣ ਦਿੱਤੇ ਜਾਣਗੇ ਤੇ ਅਨੁਸੂਚਿਤ ਜਾਤਾਂ ਨੂੰ ਵਧੀਆ ਢੰਗ ਨਾਲ ਅਗਵਾਈ ਦਿਤੀ ਜਾਵੇਗੀ, ਇਹਨਾਂ ਜਾਤਾਂ ਦੀਆਂ ਵੋਟਾਂ ਲੈਣ ਤੋਂ ਬਾਅਦ ਫੇਰ ਕਦੇ ਇਹਨਾਂ ਦੇ ਹੱਕ ਲਈ ਹਾਅ ਦਾ ਨਾਅਰਾ ਵੀ ਮਾਰਨਾ ਮੁਨਾਸਿਬ ਨਹੀਂ ਸਮਝਦੇ ਉਸ ਦੇ ਉਲਟ ਸਾਡੀ ਜਥੇਬੰਦੀ *ਦਾ ਚਮਾਰ ਮਹਾਂ ਸਭਾ* ਹਮ੍ਹੇਾ ਹੀ ਅਨੁਸੂਚਿਤ ਜਾਤਾਂ ਦੇ ਲੋਕਾਂ ਦੀ ਅਵਾ1 ਨੂੰ ਬੁਲੰਦ ਕਰਨ ਤੇ ਉਹਨਾਂ ਦੇ ਮਾਨਖ਼ਸਨਮਾਨ ਨੂੰ ਬੁਲੰਦ ਕਰਨ ਲਈ ਹਮ੍ਹੇਾ ਹੀ ਸਿਰਮੋਰ ਰਹੀ ਹੈ। 
Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger