ਵਿਧਾਨ ਸਭਾ ਦਾ ਸਿ¤ਧਾ ਪ੍ਰਸਾਰਨ ਹੋਵੇ:ਗੁਮਟਾਲਾ

Tuesday, January 29, 20130 comments


ਅੰਮ੍ਰਿਤਸਰ, 29 ਜਨਵਰੀ (       )  ਅੰਮ੍ਰਿਤਸਰ ਵਿਕਾਸ ਮੰਚ ਦੇ ਸਰਪ੍ਰਸਤ ਡਾ. ਚਰਨਜੀਤ ਸਿੰਘ ਗੁਮਟਾਲਾ ਨੇ ਰਾਸ਼ਟਰਪਤੀ ਸ੍ਰੀ ਪ੍ਰਨਾਬ ਮੁਕਰਜੀ, ਸੁਪਰੀਮ ਕੋਰਟ ਦੇ ਚੀਫ ਜਸਟਿਸ , ਯੂ.ਪੀ.ਏ. ਚੇਅਰਪਰਸਨ ਤੇ  ਕਾਂਗਰਸ ਪ੍ਰਧਾਨ ਸ੍ਰੀ ਮਤੀ ਸੋਨੀਆ ਗਾਂਧੀ , ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ, ਮੁਖ- ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ , ਲੋਕ ਸੰਪਰਕ ਮੰਤਰੀ ਸ. ਬਿਕਰਮ ਸਿੰਘ ਮਜੀਠਿਆ ਅਤੇ ਸਪੀਕਰ ਸ.ਚਰਨਜੀਤ ਸਿੰਘ ਅਟਵਾਲ ਨੂੰ ਇਕ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ ਲੋਕ ਸਭਾ ਅਤੇ ਰਾਜ ਸਭਾ ਵਾਂਗ ਪੰਜਾਬ ਵਿਧਾਨ ਸਭਾ ਦਾ ਸਿੱਧਾ ਪ੍ਰਸਾਰਨ ਡੀ ਡੀ ਪੰਜਾਬੀ ’ਤੇ ਹੋਵੇ ਤਾਂ ਜੋ ਲੋਕੀਂ ਇਹ ਜਾਣ ਸਕਣ ਕਿ ਉਨ੍ਹਾਂ ਦੇ ਚੁਣੇ ਹੋਇ ਨੁਮਾਇੰਦੇ ਉਨਾਂ ਨਾਲ ਜੁੜੇ ਮਸਲੇ ਕਿੱਥੋਂ ਤੀਕ ਉਠਾਉਂਦੇ ਹਨ ।

Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger