ਸੁਖਵਿੰਦਰ ਕੋਟਲੀ ਪੰਜਾਬ ਇਕਾਈ ਦਾ ਜਨਰਲ ਸਕੱਤਰ

Wednesday, January 30, 20130 comments


ਚੰਡੀਗੜ੍ਹ, 30 ਜਨਵਰੀ : ਬਹੁਜਨ ਸਮਾਜ ਪਾਰਟੀ (ਬਸਪਾ) ਵਲੋਂ ਤੇਜ ਤਰਾਰ ਤੇ ਨੌਜਵਾਨ ਆਗੂ ਸੁਖਵਿੰਦਰ ਕੋਟਲੀ ਨੂੰ ਉਨ੍ਹਾਂ ਦੀਆ ਸੇਵਾਵਾਂ ਨੂੰ ਘਿਆਨ ਚ ਰੱਖਦਿਆਂ ਪੰਜਾਬ ਇਕਾਈ ਦਾ ਜਨਰਲ ਸਕੱਤਰ ਤੇ ਲੋਕ ਸਭਾ ਹਲਕੇ ਜਲੰਧਰ ਦਾ ਇੰਚਾਰਜ ਨਿਯੁਕਤ ਕੀਤਾ ਹੈ। ਇਹ ਐਲਾਨ ਬਸਪਾ ਪੰਜਾਬ ਮਾਮਲਿਆਂ ਦੇ ਇੰਚਾਰਜ ਨਰਿੰਦਰ ਕਸ਼ਯਪ ਮੈਂਬਰ ਪਾਰਲੀਮੈਂਟ ਵਲੋਂ ਬਸਪਾ ਦੇ ਸੂਬਾ ਪੱਧਰੀ ਵਰਕਰ ਕੇਡਰ ਕੈਂਪ ਦੌਰਾਨ ਕੀਤਾ ਗਿਆ। ਇਸ ਮੌਕੇ ਬਸਪਾ ਪੰਜਾਬ ਦੇ ਹਿੰਚਾਰਜ ਪ੍ਰਕਾਸ਼ ਭਾਰਤੀ ਤੇ ਬਸਪਾ ਪੰਜਾਬ ਦੇ ਪ੍ਰਧਾਨ ਪਰਕਾਸ਼ ਸਿੰਘ ਜੰਡਾਲੀ ਵੀ ਹਾਜਰ ਸਨ। 

Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger