ਹੋਪ ਚੈਰੀਟੇਬਲ ਸੋਸਾਇਟੀ ਫਾਰ ਨੀਡੀ ਪੀਪਲਜ ਨੇ ਵੰਡਿਆਂ ਸਕੂਲੀ ਬ¤ਚਿਆਂ ਨੂੰ ਬੂਟ-ਜੁਰਾਬਾਂ ਤੇ ਵਰਦੀਆਂ

Wednesday, January 30, 20130 comments


ਲੁਧਿਆਣਾ 30 ਜਨਵਰੀ  ( ਸਤਪਾਲ ਸੋਨ9  )  ਬਾਬਾ ਸ਼੍ਰੀ ਚੰਦ ਪਲੇ -ਵੇ ਸਕੂਲ ਕਿਦਵਈ ਨਗਰ ਵਿ¤ਖੇ ਹੋਪ ਚੈਰੀਟੇਬਲ ਸੋਸਾਇਟੀ ਫਾਰ ਨੀਡੀ ਪੀਪਲ ਦੇ ਸਹਿਯੋਗ ਨਾਲ ਵਿਦਿਆਰਥੀ ਸਹਾਇਤਾ ਸਮਾਰੋਹ ਆਯੋਜਿਤ ਕੀਤਾ ਗਿਆ ।  ਸਮਾਰੋਹ ਵਿ¤ਚ ਕੌਂਸਲਰ  ਗੁਰਦੀਪ  ਸਿੰਘ  ਨੀਟੂ , ਕੌਂਸਲਰ ਗੁਰਪ੍ਰੀਤ ਸਿੰਘ  ਖੁਰਾਣਾ ਅਤੇ ਕੌਂਸਲਰ ਮਨਜੀਤ ਕੌਰ ਘਟੌੜੇ ਨੇ ਬਤੋਰ ਮੁ¤ਖ ਮਹਿਮਾਨ ਸ਼ਾਮਿਲ ਹ ੋਕੇ ਵਿਦਿਆਰਥੀਆਂ ਨੂੰ ਵਰਦੀਆਂ , ਬੂਟ - ਜੁਰਾਬਾਂ ਅਤੇ ਹੋਰ ਲੋੜ ਦਾ ਸਾਮਾਨ ਵੰਡਿਆ । ਸਮਾਰੋਹ ਨੂੰ ਸੰਬੋਧਿਤ ਕਰਦੇ ਹੋਏ ਗੁਰਦੀਪ ਸਿੰਘ  ਨੀਟੂ ਨੇ ਸਕੂਲ ਪ੍ਰਬੰਧਨ ਅਤੇ ਹੋਪ ਚੈਰੀਟੇਬਲ ਸੋਸਾਇਟੀ ਫਾਰ ਨੀਡੀ ਪੀਪਲ  ਦੇ ਮੈਬਰਾਂ ਵ¤ਲੋਂ ਜਰੁਰਤਮੰਦ ਬ¤ਚਿਆਂ ਦੀ ਪੜਾਈ ਵਿ¤ਚ ਕੀਤੇ ਜਾ ਰਹੇ ਸਹਿਯੋਗ ਦੀ ਪ੍ਰੰਸ਼ਸਾ ਕੀਤੀ । ਕੌਂਸਲਰ ਗੁਰਪ੍ਰੀਤ ਖੁਰਾਣਾ  ਨੇ ਬੇਸ਼¤ਕ ਸਰਕਾਰੀ ਤੌਰ ਤੇ ਬ¤ਚਿਆਂ ਨੂੰ ਸਿ¤ਖਿਅਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ।  ਫਿਰ ਵੀ ਜੇਕਰ ਸਮਾਜ ਸੇਵੀ ਸੰਗਠਨ ਆਰਥਕ ਤੌਰ ਤੇ ਕਮਜੋਰ ਬ¤ਚਿਆਂ ਨੂੰ ਸਿ¤ਖਿਅਤ ਕਰਨ ਵਿ¤ਚ ਸਹਿਯੋਗ ਕਰ ਰੇਹ ਹਨ ਉਹ ਸ਼ਲਾਘਾਯੋਗ ਕਾਰਜ ਹੈ । ਕੌਂਸਲਰ ਪਤੀ ਅਤੇ ਸਮਾਜ ਸੇਵਕ ਰਣਜੀਤ ਸਿੰਘ  ਘਟੋੜੇ ਨੇ ਸਮਾਜ ਸੇਵਾ ਦੇ ਇਸ ਕਾਰਜ ਵਿ¤ਚ ਹਰ ਤਰ•ਾਂ ਦਾ ਸਹਿਯੋਗ ਕਰਨ ਦਾ ਵਾਅਦਾ ਕਰਦੇ ਹੋਏ ਕਿਹਾ ਕਿ ਇਸ ਪੁੰਨ  ਦੇ ਕਾਰਜ ਵਿ¤ਚ ਸੋਸਾਇਟੀ ਜਿਸ ਤਰ•ਾਂ ਦਾ ਸਹਿਯੋਗ ਸਾਡੇ ਤੋਂ ਚਾਹੇਗੀ ਅਸੀਂ ਉਸੇ ਤਰ•ਾਂ ਦਾ ਸਹਿਯੋਗ ਦੇਣਗੇ ।  ਇਸ ਤੋਂ ਪਹਿਲਾਂ ਸਕੂਲ ਪ੍ਰਿੰਸੀਪਲ ਰਾਖੀ ਖੁਰਾਨਾ  ਨੇ ਸਕੂਲ ਦੀ ਸਲਾਨਾ ਰਿਪੋਰਟ ਪੇਸ਼ ਕੀਤੀ ਅਤੇ ਮੋਹਤਬਰ ਆਦਮੀਆਂ ਨੂੰ ਸਨਮਾਨ ਨਿਸ਼ਾਨੀਆਂ ਭੇਂਟ ਕਰ ਕੇ ਸਨਮਾਨਿਤ ਕੀਤਾ ।  ਇਸ ਮੌਕੇ ਕੌਂਸਲਰ ਗੁਰਦੀਪ ਸਿੰਘ  ਨੀਟੂ , ਗੁਰਪ੍ਰੀਤ ਸਿੰਘ  ਖੁਰਾਣਾ , ਮਨਜੀਤ ਕੌਰ ਘਟੋੜੇ , ਪ੍ਰਿੰਸੀਪਲ ਰਾਖੀ ਖੁਰਾਨਾ  , ਰਣਜੀਤ ਸਿੰਘ  ਘਟੋੜੇ , ਬਲਵਿੰਦਰ ਸਿੰਘ  ਪਹੂਜਾ , ਸਰਬਜੀਤ ਸਿੰਘ ਜਨਕਪੁਰੀ , ਅਵਤਾਰ ਸਿੰਘ  ਮਦਾਨ , ਹਰਮਿੰਦਰ ਸਿੰਘ  ਚਾਵਲਾ , ਗੁਰਮੀਤ ਕੌਰ ਨੀਟੂ , ਗੁਰਪ੍ਰੀਤ ਸਿੰਘ  ਰਾਜਾ ਤੇ ਹੋਰ ਵੀ ਹਾਜਰ ਸਨ। 


Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger