ਪੰਜਾਬ ਕਿਸਾਨ ਸਭਾ ਜਿਲ•ਾ ਰੋਪੜ ਦੀ ਮੀਟਿੰਗ 3 ਫਰਵਰੀ ਨੂੰ ਨੰਗਲ ’ਚ

Monday, January 28, 20130 comments

ਇੰਦਰਜੀਤ ਢਿੱਲੋਂ, ਨੰਗਲ (28 ਜਨਵਰੀ):  ਪੰਜਾਬ ਕਿਸਾਨ ਸਭਾ ਜਿਲ•ਾ ਰੋਪੜ ਦੀ ਮੀਟਿੰਗ 3 ਫਰਵਰੀ ਨੂੰ ਪੰਡਤ ਰਾਮ ਕਿਸ਼ਨ ਭੜੋਲੀਆਂ ਭਵਨ ਵਿਖੇ ਸਵੇਰੇ 10 ਵਜੇ ਕੀਤੀ ਜਾਵੇਗੀ। ਜਿਸ ਵਿੱਚ ਸਾਰੇ ਸਾਥੀਆਂ ਨੂੰ ਸਮੇਂ ਸਿਰ ਪਹੁੰਚਣ ਦੀ ਅਪੀਲ ਕਰਦਿਆਂ ਜਿਲ•ਾ ਸਕੱਤਰ ਮਹਿੰਦਰ ਸਿੰਘ ਸੰਗਤਪੁਰੀ ਨੇ ਕਿਹਾ ਕਿ ਇਸ ਮੀਟਿੰਗ ਵਿੱਚ ਪੰਜਾਬ ਕਿਸਾਨ ਸਭਾ ਦੇ  ਸੂਬਾ ਪ੍ਰਧਾਨ ਕਾ: ਤਰਸੇਮ ਸਿੰਘ ਭੱਲੜੀ ਵਿਸ਼ੇਸ ਤੋਰ ਤੇ  ਪਹੁੰਚਣਗੇ। ਮੀਟਿੰਗ ਵਿੱਚ ਕਿਸਾਨ ਸਭਾ ਵਲੋਂ ਕਿੱਤੇ ਜਾ ਰਹੇ  ਜਿਲ•ਾ ਹੈੱਡ ਕਆਟਰਾਂ ਤੇ ਧਰਨਿਆ ਸਬੰਧੀ ਵਿਚਾਰ ਚਰਚਾ ਕੀਤੀ ਜਾਵੇਗੀ। 


Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger