ਪੱਤਰਕਾਰ ਦਾ ਮੋਟਰ ਸਾਈਕਲ ਚੋਰੀ

Tuesday, January 29, 20130 comments


ਲੁਧਿਆਣਾ 28 ਜਨਵਰੀ (ਸਤਪਾਲ ਸੋਨ9) ਥਾਣੇ ਸਰਾਭਾ ਨਗਰ ਤਹਿਤ ਪੈਂਦੇ ਇਲਾਕੇ ਅੰਦਰ ਡੀ ਜ਼ੋਨ ਦਫਤਰ ਕਾਰਪੋਰੇਸ਼ਨ ਨਹਿਰ ਦੇ ਪੁੱਲ ਲਾਗੇ ਲਗਦੀ ਸਬਜ਼ੀ ਮੰਡੀ ਵਿਖੇ ਵੀ ਚੋਰਾਂ ਵੱਲੋਂ ਇੱਕ ਮੋਟਰਸਾਈਕਲ ਸਪਲੈਂਡਰ ਪੀ.ਬੀ. 10 ਸੀ ਡਬਲਯੂ 6870 ਬੀਤੀ ਰਾਤ 9 ਵਜੇ ਦੇ ਕਰੀਬ ਉਸ ਸਮੇਂ ਚੋਰੀ ਕਰ ਲਿਆ ਗਿਆ, ਜਦੋਂ ਉਸਦਾ ਮਾਲਕ ਸਬਜ਼ੀ ਮੰਡੀ ਵਿਖੇ ਸਬਜ਼ੀ ਲੈਣ ਲਈ ਆਪਣਾ ਮੋਟਰਸਾਈਕਲ ਖੜ•ਾ ਕੇ ਗਿਆ ਤੇ 10 ਮਿੰਟ ਬਾਅਦ ਜਦੋਂ ਆ ਕੇ ਦੇਖਿਆ ਤਾਂ ਉਹ ਚੋਰੀ ਹੋ ਚੁੱਕਾ ਸੀ। ਇਸ ਸਬੰਧੀ ਵਿਸ਼ਾਲ ਕੁਮਾਰ ਪੁੱਤਰ ਰਾਮ ਨਾਥ ਨੇ ਥਾਣਾ ਸਰਾਭਾ ਨਗਰ ਵਿਖੇ ਇਤਲਾਹ ਦੇ ਦਿੱਤੀ ਹੈ। 

Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger