ਬਰਸਾਲ ਕਬੱਡੀ ਕੱਪ ਤੇ ਕੱਢੇ ਜਾਣਗੇ ਲੱਕੀ ਕੂਪਨ-ਨੰਬਰਦਾਰ ਅਮਰਜੀਤ ਸਿੰਘ

Monday, January 28, 20130 comments


ਬਿਰਕ ਬਰਸਾਲ (ਨਸੀਬ ਸਿੰਘ ਬਿਰਕ,ਬਲਜਿੰਦਰ ਸਿੰਘ ਬਿਰਕ) ਇੱਕ ਫਰਵਰੀ 2013 ਨੂੰ ਬਰਸਾਲ ਵਿਖੇ ਕਰਵਾਏ ਜਾ ਰਹੇ ਕਬੱਡੀ ਮਹਾਂ ਕੁੰਭ ਵਿੱਚ ਜਿੱਥੇ ਵੱਡੇ ਪੱਧਰ ਤੇ ਜੈਤੂ ਟੀਮਾ ਨੂੰ ਇਨਾਮ ਦਿੱਤੇ ਜਾ ਰਹੇ ਹਨ ।ੳੇੁੱਥੇ ਹੀ ਮੇਰੇ ਛੋਟੇ ਵੀਰ ਸਵ: ਰਣਜੀਤ ਸਿੰਘ ਯੂ ਕੇ ਦੀ ਯਾਦ ਵਿੱਚ ਖੇਡ ਮੇਲੇ ਦਾ ਆਨੰਦ ਮਾਨਣ ਆਏ ਦਰਸ਼ਕ ਵੀਰਾ ਲਈ ਐਨ ਆਰ ਆਈ ਵੀਰਾ ਵੱਲੋਂ ਲੱਕੀ ਕੂਪਨ ਕੱਢੇ ਜਾਣਗੇ ਜਿਸ ਵਿੱਚ ਪੰਜ ਮੋਬਾਇਲ ਦਰਸਕ ਵੀਰ ਆਪਣੀ ਝੋਲੀ ਪਵਾਉਣਗੇ ।ਇੰਨਾ ਸਬਦਾ ਦਾ ਪ੍ਰਗਟਾਵਾ ਐਨ ਆਰ ਵੀਰ ਨੰਬਰਦਾਰ ਅਮਰਜੀਤ ਸਿੰਘ ਯੂ ਐਸ ਏ,ਪੰਚ ਸੁਖਜੀਤ ਸਿੰਘ ਬਿਰਕ,ਨੰਬਰਦਾਰ ਜਗਜੀਤ ਸਿੰਘ ਨੇ ਸ਼ਾਝੇ ਤੌਰ ਤੇ ਪੱਤਰਕਾਰਾ ਨਾਲ ਕੀਤਾ ਤੇ ਕਿਹਾ ਕਿ ਇਹ ਖੇਡ ਮੇਲਾ ਹਰ ਪਾਸੇ ਤੋਂ ਪੂਰੀ ਤਰ੍ਹਾ ਸਫ ਹੋਵੇਗਾ ।

Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger