ਦਿੱਲੀ ਚੋਣਾਂ ਵਿਚ ਸ਼ਾਨਦਾਰ ਫਤਿਹ ਤੇ ਸੱਤਾਧਿਰ ਦੇ ਆਗੂਆਂ ਤੇ ਵਰਕਰਾਂ ਚ ਖੁਸ਼ੀ ਦਾ ਮਾਹੌਲ

Wednesday, January 30, 20130 comments


ਖਮਾਣੋਂ 30 ਜਨਵਰੀ (ਥਿੰਦ ਦਿਆਲਪੁਰੀਆ) ਦਿੱਲੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆ ਚੋਣਾਂ ਵਿਚ ਕਾਬਜ਼ ਧੜਾ ਸਰਨਾ ਨੂੰ ਪਟਕਣੀ ਦਿੰਦਿਆਂ ਕਮੇਟੀ ਤੇ ਹੂੰਝਾਫੇਰੂ ਜਿੱਤ ਤੇ ਪੰਜਾਬ ਦੀ ਸੱਤਾਧਿਰ ਅਕਾਲੀ ਦਲ  ਦੀ ਹਾਈਕਮਾਨ ਤੇ ਦਰਜਾ ਬ ਦਰਜਾ ਜਿਲ•ਾ ਜਥੇਦਾਰ ਯੁਥ ਅਕਾਲੀ ਦਲ ਦੇ ਨੇਤਾਵਾਂ ਤੇ ਵਰਕਰਾਂ ਵਿਚ ਖੁਸ਼ੀ ਦਾ ਮਾਹੌਲ ਹੇ ਤੇ ਇਸ ਜਿੱਤ ਨੂੰ ਲੋਕਤੰਤਰ ਦੀ ਜਿੱਤ ਕਰਾਰ ਦਿੰਦਿਆਂ ਪੰਜਾਬ ਦੇ ਉਪ ਮੁਖ ਮੰਤਰੀ ਸੁਖਵੀਰ ਸਿੰਘ   ਬਾਦਲ   ਨੇ ਦਿੱਲੀ ਦੰਗਿਆਂਦੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਤੇ ਕਾਤਲ ਕਾਂਗਰਸ ਦੀ ਪਿੱਠ ਠੋਕਣ ਵਾਲੀੇ ਸਰਨਾ ਧੜੇ ਨੂੰ ਸ਼ਜਾ ਦਿੱਤੀ ਹੈ ਕਿ ਲੋਕਾਂ ਦੇ ਕਾਤਲ ਜ਼ਿਆਦਾਤਰ   ਇਕ ਦਿਨ ਲੋਕਾ ਦੇ ਸਾਹਮਣੇ ਆਉ ਣੇ ਹੀ ਹੁੰਦੇ ਹਨ ਤੇ ਉਹੀ ਹੋ ਿੲ ਆ  ਜਿਵੇਂ ਕਿ ਸ਼ਾਨਦਾਰ ਜਿੱਤ ਕਰਨ ਦੇ ਦਾਅਵੇ ਸ੍ਰੋਮਣੀ ਅਕਾਲੀ ਦਲ ਵਲੋਂ ਕੀਤੇ ਜਾ ਰਹੇ ਸਨ।  ਇਸ ਸਮੇ   ਬਸੀ ਪਠਾਣਾ ਤੋਂ ਵਿਧਾਇਕ  ਸਾਬਕਾ ਜਸਟਿਸ ਨਿਰਮਲ ਸਿੰਘ, ਨਗਰ ਕੌਂਸਲ ਪ੍ਰਧਾਨ ਬਲਮਜੀਤ ਸਿੰਘ ਪਿੰ੍ਰਸੀ, ਸ਼੍ਰੋਮਣੀ ਕਮੇਟੀ ਮ ਅਵਤਾਰ ਸਿੰਘ ਰਿਆ, ਸੀਨੀਅਰ ਯੂਥ ਅਕਾਲੀ ਨੇਤਾ ਪਰਮਜੀਤ ਸਿੰਘ ਭੰਗੂ, ਜਥੇ ਸਰਵਣ ਸਿੰਘ ਸੁੋੁਹਾਵੀ, ਚੇਅ ਰਮਨ  ਪ੍ਰੇਮ ਸਿੰਘ ਮਨੇਲੀ, ਬਲਜਿੰਦਰ ਸਿੰਘ ਬੌੜ ਚੇਅਰਮਨ ਪੀ ਏ ਡੀ ਬੀ  ਖਮਾਣੋਂ, ਗੁਰਦੇਵ ਸਿੋਂਘ ਜਟਾਣਾ, ਕੌਂਸਲਰ ਰਵਿੰਦਰ ਕੁਮਾਰ ਬਬਲਾ, ਸੁਬੇਗ ਸਿੰਘ ਭਾਮੀਆਂ ਤੇ ਹਰਬੰਸ ਸਿੰਘ ਧਾਰਨੀ ਆਦਿ     ਨੇ ਇਸ ਸ਼ਾਨਦਾਰ ਜਿੱਤ ਤੇ ਲੋਕਾਂ ਖਾਸਕਰ ਦਿੱਲੀ ਦੇ ਸਿੱਖਾਂ ਦਾ ਧੰਨਵਾਦ ਕੀਤਾ ਹੈ ਜਿਹਨਾ ਮੁਗਲਾਂ ਵਰਗੇ ਕਾਂਗਰਸੀ ਲੋਕਾਂ ਦੇ ਹੱਥਠੋਕਾਂ ਬਣੇ ਸਰਨਾ ਭਰਾਵਾਂ ਨੂੰ ਉਹਨਾ ਦੀ ਅਸਲੀ ਥਾਂ ਚੇਤੇ ਕਰਾਈ ਹੈ।  

Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger