ਮਨਿਸਟਰੀ ਆਫ ਸੀਏਐਫ/ਪੀਡੀ ਡਿਪਾਟਮੈਂਟ ਆਫ ਫੂਡ ਅਤੇ ਪਬਲਿਕ ਡਿਸਟਰਟੀਬਿਊਸ਼ਨ ਦੇ 26 ਮੈਬਰਾਂ ਦੇ ਐਫ਼ ਸੀ ਆਈ ਦੇ ਡੇਲੀਗੇਟ ਵੱਲੋ ਜਿਲਾ ਹੁਸਿਆਰਪੁਰ ਦਾ ਦੌਰਾ

Tuesday, January 29, 20130 comments


ਹੁਸ਼ਿਆਰਪੁਰ 29 ਜਨਵਰੀ ਤਰਸੇਮ ਦਿਵਾਨਾ/  ਮਨਿਸਟਰੀ ਆਫ ਸੀਏਐਫ/ਪੀਡੀ ਡਿਪਾਟਮੈਂਟ ਆਫ ਫੂਡ ਅਤੇ ਪਬਲਿਕ ਡਿਸਟਰਟੀਬਿਊਸ਼ਨ (ਭਾਰਤ ਸਰਕਾਰ)ਵ¤ਲੋਂ ਬਣਾਈਆ ਗਈਆ ਸਟੇਟ ਸਲਾਹਕਾਰ ਕਮੇਟੀਆ ਵਿਚਲੀ ਪੰਜਾਬ ਸਟੇਟ ਦੀ ਕਮੇਂਟੀ ਜਿਸਦੀ ਚੇਅਰਪਰਸਨ ਸ੍ਰੀਮਤੀ ਸੰਤੋਸ਼ ਚੌਧਰੀ (ਲੋਕ ਸਭਾ ਮੈਬਰ ਹਲਕਾ ਹੁਸ਼ਿਆਰਪੁਰ) ਦੀ ਪ੍ਰਧਾਨਗੀ ਹੇਠ ਪੰਜਾਬ ਸਟੇਟ ਦੇ ਬਣਾਏ ਗਏ 26 ਮੈਂਬਰਾ ਦੇ ਡੈਲੀਗੇਟਾ ਵ¤ਲੋਂ ਜ਼ਿਲ•ਾ ਹੁਸ਼ਿਆਰਪੁਰ ਦੇ ਐਫਸੀਆਈ ਦੇ ਗੋਦਾਮਾਂ ਹੁਸਿਆਰਪੁਰ, ਟਾਂਡਾ,,ਦਸੂਹਾ, ਮੁਕੇਰੀਆ ਗੋਦਾਮਾਂ ਦਾ  ਨਿਰੀਖਣ ਕੀਤਾ ਗਿਆ । ਇਸ ਮੌਕੇ ਇਸ ਟੀਮ ਵਿੰਚ ਚੈਅਰਪਰਸ਼ਨ ਸੰਤੋਸ਼ ਚੋਧਰੀ ਦੇ ਨਾਲ ਐਫ ਸ਼ੀ ਆਈ ਪੰਜਾਬ ਦੇ ਜਨਰਲ  ਸਕੱਤਰ ਮੈਨੇਜਰ ਸ੍ਰੀ ਨੀਲਕੰਠ ਅਵਾਹਦ , ਡਿਪਟੀ ਜਨਰਲ ਮੈਨੇਜਰ ਐਸ.ਕੇ.ਯਾਦਵ, ਜਿਲਾ ਮੈਨੇਜਰ ਮਹਿੰਦਰ ਸਿੰਘ ,ਰਾਮ ਲੁਭਾਇਆ ਸਾਬਕਾ ਵਿਧਾਇਕ ਹਾਜਰ ਸਨ । ਇਸ ਮੌਕੇ ਇਸ ਟੀਮ ਵੱਲੋ ਗੋਦਾਮਾਂ  ਵਿੱਚ ਸਟੋਰ ਕੀਤੀ ਗਈ ਕਣਕ ਤੇ ਚੌਲ ਦੀ ਪੂਰੀ ਤਰਾਂ ਨਾਲ ਜਾਂਚ ਪੜਤਾਲ ਕੀਤੀ  ਅਤੇ ਇਸ  ਕਣਕ ਤੇ ਚੌਲ ਦੀ ਖਰੀਦ  ਪ੍ਰਕਿਰਿਆ ਆਦਿ  ਦੀ  ਜਾਂਚ ਕੀਤੀ ਅੰਤ ਸਾਰੇ ਗੋਦਾਮਾਂ ਦਾ ਪੂਰੀ ਗੰਭੀਰਤਾ ਨਾਲ ਦੌਰਾ ਕੀਤਾ ਇਸ ਦੌਰਾਨ ਟੀਮਾਂ ਵੱਲੋ ਇੰਨਾਂ  ਗੋਦਾਮਾਂ ਨੂੰ ਜਾਣ ਵਾਲੇ ਰਸਤੇ , ਗੋਦਾਮਾਂ  ਦੇ ਆਸ ਪਾਸ ਦੀ ਸਾਫ਼ ਸਫਾਈ  ਆਦਿ ਦਾ ਵੀ ਪੂਰੀ ਗੰਭੀਰਤਾ ਨਾਲ ਨਿਰੀਖਣ ਕੀਤਾ । ਇਸ ਮੌਕੇ ਚੈਅਰਮਪਰਸ਼ਨ ਸ੍ਰੀ ਮਤੀ  ਸੰਤੋਸ਼ ਚੌਧਰੀ ਅਤੇ ਜਨਰਲ  ਮੈਨੇਜਰ ਐਫ਼ ਸੀ ਆਈ ਨੀਲਕੰਠ ਨੇ ਦੱਸਿਆ ਕਿ ਪੰਜਾਬ   ਵਿੱਚ ਕਣਕ ਤੇ ਝੋਨਾ ਦੀ ਬੰਪਰ ਫਸ਼ਲ ਹੁੰਦੀ ਹੈ ਅਤੇ ਇਸ ਦੀ ਖਰੀਦ ਵਿੱਚ ਐਫ਼ ਸੀ ਆੲਪ ਵੱਲੋ ਅਹਿਮ ਭੂਮਿਕਾ  ਅਦਾ ਕੀਤੀ ਜਾਂਦੀ ਹੈ  ਖਰੀਦ ਤੋ ਬਾਅਦ ਇਸ  ਨੂੰ ਪੰਜਾਬ  ਦੇ ਗੋਦਾਮਾਂ ਵਿੱਚ ਦੇਸ਼ ਦੇ ਹੋਰ  ਪ੍ਰਦੇਸ਼ਾਂ ਨੂੰ ਵੱਖ ਵੱਖ ਸਕੀਮਾਂ ਦੇ ਤਹਿਤ  ਇਸ ਦੀ ਸਪਲਾਈ ਕੀਤੀ ਜਾਂਦੀ ਹੈ । ਇਸ ਲਈ ਪੰਜਾਬ ਦੇ ਗੋਦਾਮ  ਦੇਸ਼ ਦੇ ਅਨਾਜ ਵਿੱਚ ਅਹਿਮ ਭੂਮਿਕਾ ਅਦਾ ਕਰਦੇ ਹਨ । ਊਨਾਂ ਦੱਸਿਆ ਕਿ ਇੰਨਾਂ ਗੋਦਾਮਾਂ ਨੂੰ ਜਾਣ ਵਾਲੇ ਰਸਤੇ  ਵਿੱਚ ਜੋ ਥੋੜੀ ਬਹੁਤ ਕਮੀਆਂ ਹਨ ਉਨਾਂ ਨੂੰ ਜਲਦ ਦੂਰ ਕੀਤਾ ਜਾ ਰਿਹਾ ਹੈ ਉਨਾਂ ਦੱਸਿਆ ਕਿ  ਇਸ ਅਨਾਜ ਦੇ  ਰਖ ਰਖਾਅ ਦੇ ਲਈ ਸਮੇ ਸਮੇ  ਤੇ ਜ਼ਰੂਰਤ ਦੇ ਅਨੁਸਾਰ ਸਪਰੇਅ ਕੀਤੀ ਜਾਂਦੀ ਹੈ  ਤਾਂ ਕਿ ਕੀੜੇ ਆਦਿ ਨਾਲ ਅਨਾਜ  ਨੂੰ ਖਰਾਬ ਹੋਣ ਤੋ ਬਚਾਇਆ ਜਾ ਸਕੇ ।  ਇਸੇ ਤਰਾਂ ਚੂਹੇ ਆਦਿ ਨਾਲ ਵੀ ਇਸ ਅਨਾਜ  ਨੂੰ ਬਚਾਉਣ ਲਈ ਵੀ ਪੂਰੇ ਪੂਰੇ ਪ੍ਰਬੰਧ ਕੀਤੇ ਜਾਂਦੇ ਹਨ ।ਇਸ ਗੱਲ ਦੀ ਪੂਰੀ ਪੂਰੀ ਕੋਸਿਸ਼ ਕੀਤੀ ਜਾਂਦੀ ਹੈ ਕਿ ਇਸ ਕਣਕ ਤੇ ਚੌਲਾਂ  ਵਿੱਚ ਮੌਜੂਦ ਪੌਸਟਿਕ ਤੱਤ  ਪੂਰੇ  ਰਹਿਣ । ਇਸ ਮੌਕੇ ਇੰਨਾਂ ਗੋਦਾਮਾਂ ਵਿੱਚ ਕੰਮ ਕਰਨ ਵਾਲੇ ਪੱਲੇਦਾਰ , ਹੋਰ ਲੇਬਲ ਨਾਲ ਵੀ  ਮੁਲਾਕਾਤ  ਕਰਕੇ ਇਸ ਡੈਲੀਗੇਟ ਨੇ ਇਹ ਜਾਣਨਾ ਚਾਹਿਆ ਕਿ ਉਨਾਂ ਨੂੰ  ਉਨਾਂ ਦਾ ਵੇਤਨ ਸਮੇ  ਤੇ ਮਿਲ ਜਾਂਦਾ ਹੈ ਜਾਂ ਨਹੀ ।  ਇਸ ਮੌਕੇ  ਕੰਮ ਕਰਨ ਵਾਲੇ ਮਜਦੂਰ ਨੇ ਦੱਸਿਆ ਕਿ ਉਨਾਂ ਨੂੰ ਸਮੇ ਤੇ ਵੇਤਨ ਮਿਲਦਾ ਹੈ ਅਤੇ ਕੋਈ ਕਮੀ ਨਹੀ ਹੈ ਉਨਾਂ ਗੋਦਾਮਾਂ ਵਿੱਚ ਕੰਮ ਕਰਨ ਵਾਲੇ ਕੱਚੇ  ਮਜਦੂਰਾਂ  ਮੰਗ ਕੀਤੀ ਕਿ ਉਨਾਂ ਨੂੰ ਪੱਕਿਆਂ ਕੀਤਾ ਜਾਵੇ । ਇਸ ਮੌਕੇ  ਇੰਨਾਂ ਲੋਕਾਂ ਚੇਅਰਪਰਸਨ  ਨੇ ਭਰੋਸਾ ਦਿੱਤਾ ਕਿ ਇਸ ਸਬੰਧ ਵਿੱਚ ਗੰਭੀਰਤਾ ਨਾਲ ਵਿਚਾਰ ਵਿਟਾਦਰਾ ਕੀਤਾ ਜਾਵੇਗਾ ਇਸ ਮੋਕੇ ਤੇ ਸਰਵਣ ਸਿੰਘ ਕਲਸੀ ਡਾ. ਰਣਜੀਤ ਸਿੰਘ ਅਠਵਾਲ, ਏ ਐਮ ਵਿਪਨ ਕੁਮਾਰ , ਨਿਰਮਲ ਸਿੰਘ , ਬਲਬੀਰ ਸਿੰਘ , ਸੰਭੁ ਨਾਥ , ਸੁਭਾਸ ਸੋਧੀ , ਮਦਨ ਜੈਨ , ਦੇਸ਼ਰਾਜ ਡੋਗਰਾ ,  ਤਰਲੋਚਨ ਸਿੰਘ , ਅਜੀਤ ਸਿੰਘ , ਐਸ ਕੇ ਯਾਦਵ , ਕ੍ਰਿਸ਼ਨ ਸਿੰਘ , ਰਾਜੀਵ ਸਹਿਗਲ  , ਜਸਵਿੰਦਰ ਸਿੰਘ  ਗੁਲਾਟੀ , ਸੋਹਣ ਲਾਲ ਪਰੈਸ਼ਰ , ਭੁਪਿੰਦਰ ਚੀਮਾ ,  ਗੁਰਇਕਬਾਲ ਸਿੰਘ  ਬੋਦਲ , ਕਰਮਜੀਤ ਸਿੰਘ ਸ਼ਾਹੀ । ਆਕਾਸ਼ ਚੌਧਰੀ , ਸੋਨੂੰ ਕੁਮਾਰ , ਕੁਲਦੀਪ ਸ਼ਰਮਾ, ਏ ਐਸ ਸੁਰੇਸ਼ ਸ਼ਰਮਾ ,  ਬਲਦੇਵ ਸਿੰਘ ਆਦਿ ਹਾਜਰ ਸਨ ।ਇਸ ਮੌਕੇ ਜਿਲਾ ਹੁਸਿਆਰਪੁਰ  ਰਾਈਸ ਮਿਲੱਰਾਂ ਨੇ ਸੁਭਾਸ਼ ਚੌਧਰੀ  ਦੀ ਪ੍ਰਧਾਨਗੀ ਵਿੱਚ ਜਨਰਲ  ਮੈਨੇਜਰ  ਨੀਲਕੰਠ ਤੇ ਸੰਤੋਸ਼ ਚੌਧਰੀ ਨਾਲ ਮੁਲਾਕਾਤ  ਕਰਕੇ ਮੰਗ ਕੀਤੀ ਕਿ ਚੌਲਾਂ ਵਿੱਚ ਡੈਮੇਜ ਨੂੰ ਖਤਮ ਕੀਤਾ ਜਾਵੇ ਅਤੇ ਚੌਲਾਂ ਦਾ ਨਿਰੀਖਣ ਕੰਪਿਊਟਰ  ਪ੍ਰਕਿਰਿਆ ਨਾਲ ਚਾਲੂ  ਕਰਵਾਇਆ  ਜਾਵੇ ਇਸ ਮੌਕੇ ਤੇ ਜਾਂਚ ਟੀਮ ਵੱਲੋ  ਹੁਸਿਆਰਪੁਰ ਵਿੰਚ ਚੱਲ ਰਹੇ ਕੰਮ ਦੀ ਤਾਰੀਫ਼  ਕੀਤੀ ਤੇ ਆਖਿਆ ਕਿ ਜਿਲਾ ਹੁਸਿਆਰਪੁਰ  ਦੇ ਜਿਲਾ ਮੈਨਜਰ ਮਹਿੰਦਰ ਸਿੰਘ ਬਹਤੁ ਵਧੀਆ ਢੰਗ ਨਾਲ ਸਾਰੇ ਜਿਲੇ ਨੂੰ ਚਲਾ ਰਹੇ ਹਨ ।  


ਮੈਬਰ ਦਾ ਡੈਲੀਗੇਟ  ਚੈਅਰਪਰਸਨ  ਸੰਤੋਸ਼ ਚੌਧਰੀ  ਦੀ ਪ੍ਰਧਾਨਗੀ ਵਿੱਚ ਦੌਰਾ ਕਰਦੇ ਹੋਏ ਅਤੇ ਇਸ ਦੌਰਾਨ ਗੋਦਾਮਾਂ ਵਿੱਚ ਲੱਗੇ ਅਨਾਜ ਦੀ ਜਾਂਚ ਕਰਦੀ ਟੀਮ ਨਾਲ ਐਫ ਸ਼ੀ ਆਈ ਪੰਜਾਬ ਦੇ ਜਨਰਲ  ਸਕੱਤਰ ਮੈਨੇਜਰ ਸ੍ਰੀ ਨੀਲਕੰਠ ਅਵਾਹਦ , ਡਿਪਟੀ ਜਨਰਲ ਮੈਨੇਜਰ ਐਸ.ਕੇ.ਯਾਦਵ, ਜਿਲਾ ਮੈਨੇਜਰ ਮਹਿੰਦਰ ਸਿੰਘ


Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger