ਮਹਿਲਾ ਕਾਂਗਰਸ ਅਤੇ ਯੂਥ ਕਾਂਗਰਸੀਆਂ ਨੇ ਮਹਾਤਮਾ ਗਾਂਧੀ ਦੀ ਬਰਸੀ ਤੇ ਭੇਂਟ ਕੀਤੇ ਸ਼ਰ¤ਧਾ ਸੁਮਨ

Wednesday, January 30, 20130 comments


ਲੁਧਿਆਣਾ 30 ਜਨਵਰੀ (   ਸਤਪਾਲ ਸੋਨ9   ) ਮਹਿਲਾ ਕਾਂਗਰਸ ਅਤੇ ਯੂਥ ਕਾਂਗਰਸ  ਦੇ ਵਰਕਰਾਂ ਅਤੇ ਅਹ¤ੁਦੇਦਾਰਾਂ ਨੇ ਮਹਿਲਾ ਕਾਂਗਰਸ ਪ੍ਰਧਾਨ ਲੀਨਾ ਟਪਾਰਿਆ ਅਤੇ ਯੂਥ ਕਾਂਗਰਸ ਪੂਰਵੀ ਦੇ ਪ੍ਰਧਾਨ ਅਨੁਰਾਗ ਟਪਾਰਿਆ ਦੀ ਪ੍ਰਧਾਨਗੀ ਵਿ¤ਚ ਗੁਰੂ ਅਰਜੁਨ ਦੇਵ  ਨਗਰ ਵਿ¤ਖੇ ਆਯੋਜਿਤ ਸ਼ਰ¤ਧਾਜੰਲੀ ਸਮਾਰੋਹ ਵਿ¤ਚ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਦੀ ਬਰਸੀ ਤੇ ਉਨ•ਾਂ ਨੂੰ ਸ਼ਰ¤ਧਾ ਸੁਮਨ ਅਰਪਿਤ ਕੀਤੇ ।  ਇਸ ਮੌਕੇ ਲੀਨਾ ਟਪਾਰਿਆ ਅਤੇ ਅਨੁਰਾਗ ਟਪਾਰਿਆ ਨੇ ਮਹਾਤਮਾ ਗਾਂਧੀ ਜੀ ਨੂੰ ਸ਼ਰਧਾ ਦੇ ਫੁ¤ਲ ਭੇਂਟ ਕਰਦੇ ਹੋਏ ਗਾਂਧੀ ਜੀ ਵ¤ਲੋਂ ਨਾਰੀ ਮੁਕਤੀ  ਲਈ ਕੀਤੀਆਂ ਗਈਆਂ ਕੋਿਸ਼ਸ਼ਾਂ ਦੀ ਪ੍ਰੰਸ਼ਸਾ ਕਰਦੇ ਹੋਏ ਕਿ ਉਨ•ਾਂ ਨੇ ਦ¤ਖਣੀ ਅਫਰੀਕਾ ਵਿ¤ਚ ਨਾਰੀ ਮੁਕਤੀ ਨਾਲ ਜੁੜੇ  ਅੰਦੋਲਨਾ ਵਿ¤ਚ ਵ¤ਧ ਚੜ• ਕੇ ਹਿ¤ਸਾ ਲਿਆ ਅਤੇ ਨਾਰੀ ਦੀ ਅਜਾਦੀ ਦਾ ਖੁ¤ਲ ਕੇ ਸਰਮਥਨ ਕੀਤਾ ।  ਗਾਂਧੀ ਜੀ ਦਾ ਮੰਨਣਾ ਸੀ ਕਿ ਨਾਰੀ ਦੀ ਅਜਾਦੀ ਦੀ ਸ਼ਕਤੀ ਹੈ ਨਾਰੀ ਦੇ ਖੁਦ ਕੋਲ ਹੈ ਤੋ ਉਹ ਖੁਦ ਅਪਣਾ ਅਜਾਦੀ ਲਈ ਲੜ ਸਕਦੀ ਹੈ। ਬਸ ਲੋੜ ਹੈ ਤਾਂ ਉਨ•ਾਂ ਨੂੰ ਇਸ ਸ਼ਕਤੀ ਦਾ ਅਹਿਸਾਸ ਕਰਵਾਉਣ ਦੀ। ਜਿਸਤੋਂ ਪ੍ਰਭਾਵਿਤ ਹੋਕੇ ਨਾਰੀ ਸ਼ਕਤੀ ਨੇ ਮਹਾਤਮਾ ਵ¤ਲੋਂ ਅਜਾਦੀ ਪ੍ਰਾਪਤੀ  ਦੇ ਹਰ ਅੰਦੋਲਨ ਵਿ¤ਚ ਪੁਰਸ਼ਾ  ਦੇ ਬਰਾਬਰ ਭਾਗੀਦਾਰੀ ਦਿ¤ਤੀ ਫਿਰ ਚਾਹੇ ਰਾਲੇਟ ਏਕਟ  ਦੇ ਖਿਲਾਫ ਅੰਦੋਲਨ ਹੋਵੇ ਜਾਂ ਫਿਰ ਨਮਕ ਅੰਦੋਲਨ , ਵਿਦੇਸ਼ੀ ਵਸਤਰਾਂ ਨੂੰ ਜਲਾਉਣ ਦਾ ਅੰਦੋਲਨ ਜਾਂ ਕੋਈ ਹੋਰ ਅੰਦੋਲਨ ਹਰ ਅੰਦੋਲਨ ਵਿ¤ਚ ਮਹਿਲਾਵਾਂ ਨੇ ਗਾਂਧੀ ਜੀ ਦੇ ਅੰਦੋਲਨ ਵਿ¤ਚ ਪੁਰਸ਼ਾ ਦੇ ਬਰਾਬਰ ਭਾਗ ਲਿਆ ।  ਇਸ ਮੌਕੇ ਅਨੁਰਾਗ ਟਪਾਰਿਆ , ਦਿਨੇਸ਼ ਸ਼ਰਮਾ  , ਅਸ਼ੀਸ ਟਪਾਰਿਆ ,  ਜਤਿੰਂਦਰ ਕੁਮਾਰ  , ਅੰਕੁਸ਼ ਮਲਹੌਤਰਾ , ਅਤੁ¤ਲ ਵੈਦ , ਵਿਕਾਸ ਜਿੰਦਲ  , ਅੰਜੂ ਬਾਲਾ , ਅਲਕਾ ਮਲਹੌਤਰਾ , ਨੀਲਮ  ਦਤਾ , ਦਵਿੰਦਰ ਲਾਡੀ , ਮਨੀਸ਼ਾ ਟਪਾਰੀਆ , ਮਾਨਿਆ, ਮੀਨਾ ਚੌਹਾਨ  . ਨੀਲਮ  ਢੀਂਗੜਾ , ਅਸ਼ਵਿੰਦਰ ਕੌਰ ਅਤੇ ਹੋਰ ਵੀ ਮੌਜੂਦ ਸਨ ।  



Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger