ਪੁਲਸ ਮੁਲਾਜ਼ਮਾਂ ਨਮਿਤ ਅੰਤਮ ਅਰਦਾਸ, ਆਈ ਜੀ ਦਿਉ ਨੇ ਪੀੜਤਾਂ ਨੂੰ ਵੰਡੇ ਪੁਲਸ ਕਰਮਚਾਰੀਆਂ ਵਲੋਂ 1-1 ਲੱਖ ਦੇ ਚੈਕ

Thursday, March 28, 20130 comments


ਖੰਨਾ 28 ਮਾਰਚ (ਥਿੰਦ ਦਿਆਲਪੁਰੀਆ) ਪਿਛਲੀ 18 ਤਰੀਕ ਨੂੰ ਸੁਵਖਤੇ ਪਿੰਡ ਲੁਹਾਰੀ ਕਲਾਂ ਨੇੜੇ ਇਕ ਸੜਕ ਹਾਦਸੇ ਵਿਚ ਡਿਊਟੀ ਤੇ ਜਾਂਦਿਆਂ 6 ਪੁਲਸ ਮੁਲਾਜ਼ਮਾਂ ਦੀ ਦਰਦਨਾਕ ਮੌਤ ਹੋ ਗਈ ਸੀ ਜਿਹਨਾਂ ਦੀ ਆਤਮਿਕ ਸ਼ਾਾਂਤੀ ਲਈ ਅੱਜ ਖਮਾਣੋਂ ਜਿਲ•ਾ ਫਤਿਹਵਗੜ• ਸਾਹਿਬ ਦੇ ਇਤਿਹਾਸਕ ਅਸਥਾਨ ਸ੍ਰੀ ਗੋਬਿੰਦਗੜ• ਸਾਹਿਬ ਰਾਣਵਾਂ ਵਿਚ ਉਕਤ ਮਾਰੇ ਗਏ ਲੋਕਾਂ ਲਈ ਸ੍ਰੀ ਗੁਰ ੁਗ੍ਰੰਥ ਸਾਹਿਬ ਜੀ ਦੇ ਭੋੇਗ ਪਾਏ ਗਏ ਤੇ ਅੰਤਮ ਅਰਦਾਸ ਹੋਈ। ਆਈ ਜੀ  ਪੁਲਸ ਰੇਂਜ ਜ¦ਧਰ ਦੇ ਗੁਰਪ੍ਰੀਤ ਕੌਰ ਦਿਉ ਨੇ  ਮਾਰੇ ਗਏ ਕਰਮਚਾਰੀਆਂ ਦੇ ਪਰਵਾਰਾਂ ਨਾਲ ਦੁੱਖ ਦਾ ਇਜ਼ਹਾਰ ਕਰਦਿਆਂ ਉਹਨਾ ਨੂੰ ਹਰ ਸੰਭਵ ਮਦਦ ਦੇਣ ਦਾ ਵਾਅਦਾ ਕੀਤਾ ਤੇ ਐਸ ਐਸ ਪੀ ਸ੍ਰੀ ਫਤਿਹਗੜ੍ਰ ਸਾਹਿਬ ਨੂੰ ਜਲਦੀ ਕੇਸ ਤਿਆਰ ਕਰਕੇ ਭੇਜਣ ਲਈ ਕਿਹਾ ਤਾਂਕਿ ਪਰਵਾਰ ਦੇ ਮੈਂਬਰਾਂ ਨੂੰ ਨੌਕਰੀ ਦਿੱਤੀ ਜਾ ਸਕੇ। ਇਸ ਸਮੇਂ ਸਾਬਕਾ ਜੱਜ ਤੇ ਬਸੀ ਪਠਾਣਾਂ ਹਲਕੇ ਦੇ ਵਿਧਾਇਕ ਨਿਰਮਲ ਸਿੰਘ ਨੇ  ਕਿਹਾ ਕਿ ਸੜਕਾਂ ਤੇ ਹੋ ਰਹੇ ਹਾਦਸੇ ਮੰਦਭਾਗੇ ਹਨ ਜਿਹਨਾ ਕਰਕੇ ਘਰਾਂ ਤੇ ਘਰ ਤਬਾਹ ਹੋ ਗਏ ਹਨ। ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਰੁਝੇਵਿਆਂ ਕਰਕੇ  ਨਾਂ ਆਉਣ ਤੇ ਪ੍ਰਭਾਵਿਗਤ ਪਰਵਾਰਾਂ ਨਾਲ ਹਮਦਰਦੀ ਪ੍ਰਗਟ ਕਰਨ ਦਾ ਸੁੰਲਨੇਹਾ ਦਿੱਤਾ ਤੇ 2-2 ਲਖ ਰੁਪਏ ਤ ਤੇ ਪਰਵਾਰ ਦੇ ਇਕ ਮੈਂਬਰ ਨੂੰ ਸਰਕਾਰੀ ਨੌਕਰੀ ਦੇਣ ਦਾ ਵਾਅਦਾ ਕੀਤਾ ਤੇ ਗੰਭੀਰ ਰੁਪ ਵਿਚ ਜ਼ਖਮੀਆ ਦਾ ਸਰਕਾਰ ਵਲੋਂ ਇਲਾਜ ਕਰਾਉਣ ਦਾ ਭਰੋਸਾ ਦਿੱਤਾ। ਜਿਲ•ਾ ਫਤਿਹਗੜ੍ਰ ਸਾਹਿਬ ਦੇ ਸ਼੍ਰੋਮਣੀ ਅਕਾਲੀ ਜਥੇ ਦੇ ਪ੍ਰਧਾਨ ਜਗਦੀਪ ਸਿੰਘ ਚੀਮਾ ਨੇ ਵੀ ਵਿਛੜੇ  ਕਮਰਚਾਰੀਆਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਤੇ ਕਿਹਾ ਕਿ ਨੌਜਵਾਨਾ ਨੂੰ ਸੜਕ ਤੇ ਚਲਦਿਆਂ ਹਰ ਸਾਵਧਾਨੀ ਨੂੰ ਧਿਆਨ ਵਿਚ ਰੱਖਕੇ ਚਲਣਾ ਚਾਹੀਦਾ ਹੈ। ਇਸ ਸਮੇਂ ਸੀਨੀਅਰ ਪੁਲਸ ਕਪਤਾਨ ਹਰਦਿਆਲ ਸਿੰਘ ਮਾਨ ਨੇ ਕਿਹਾ ਕਿ ਪੁਲਸ ਨੂੰ ਵਿਛੜ ਗਏ ਲੋਕਾਂ ਤੇ ਅਫਸੋਸ ਹੈ ਪਰ ਪਰ ਪਰਵਾਰਾਂ ਦੀ ਹਰ ਸੰਭਵ ਬਣਦੀ ਮਦਦ ਕੀਤੀ ਜਾਵੇਗੀ ਤੇ ਉਹਨਾ ਦੇ ਦੁੱਖ ਸੁੱਖ ਵਿਚ ਹਾਜ਼ਰ ਰਹਾਂਗੇ। ਇਸ ਸਮੇਂ  ਸਾਬਕਾ ਮੰਤਰੀ ਤੇ ੁਜ਼ੁਰਗ ਅਕਾਲੀ ਨੇਤਾ ਰਣਧੀਰ ਸਿੰਘ ਚੀਮਾ , ਚੇਅਰਮੈਨ ਬਲਾਕ ਸੰਮਤੀ ਖਮਾਣੋਂ ਤੇ ਮੈਂਬਰ ਸ਼੍ਰੋਮਣੀ ਕਮੇਟੀ ਅਵਤਾਰ ਸਿੰਘ ਰਿਆ, ਪ੍ਰਧਾਨ ਨਗਰ ਪੰਚਾਇਤ ਬਲਮਜੀਤ ਸਿੰਘ ਪ੍ਰਿੰਸੀ, ਪਰਮਜੀਤ ਸਿੰਘ ਪੰਮਾ, ਗੁਰਦੀਪ ਸਿੰਘ ਘੁੰਮਣ ਗੁਰਮੀਤ ਸਿੰਘ ਲਖਣਪੁਰ, ਸੁਰਜੀਤ ਸਿੰਘ  ਪ੍ਰਧਾਨ ਅਕਾਲੀ ਜਥਾ ਮਨਸੂਰਪੁਰ, ਸੁਖਦੇਵ ਸਿੰਘ ਲਿਬੜਾ ਸੰਸਦ ਮੈਂਬਰ ਦਵਿੰਦਰ ਸਿੰਘ ਖਟੜਾ ਖੰਨਾ, ਕੁਲਵਿੰਦਰ ਸਿੰ ਬਿਲਾਸਪੁਰ ਮੈਂਬਰ ਜਿਲ•ਾ ਪ੍ਰੀਸ਼ਦ, ਟਕਸਾਲੀ ਆਗੂ ਬਲਵਿੰਦਰ ਸਿੰਘ ਖਮਾਣ,ੋ   ਸਾਬਕਾ  ਮੈਂਬਰ ਸ਼੍ਰੋਮਣੀ ਕਮੇਟੀ ਠਾਕਰ ਸਿੰਘ ,  ਹਰਲਾਇਕ ਸਿੰਘ ਕੰਗ ਪ੍ਰਧਾਨ ਟਰੱਕ ਯੂਨੀਅਨ, ਰਾਜਨੀਤਕ ਮਾਮਲਿਆਂ ਬਾਰੇ ਕਮੇਟੀ ਦੇ ਮੈਂਬਰ ਕ੍ਰਿਪਾਲ ਸਿੰਘ ਖੀਰਨੀਆਂ, ਚੇ ਬਲਜਿੰਦਰ ਸਿੰਘ ਬੌੜ, ਚੇਅਰਮੈਨ  ਪ੍ਰੇਮ ਸਿੰਘ ਮਨੈਲੀ, (ਜਿਹਨਾਂ ਬੈਂਕ ਵਲੋਂ ਖਮਾਣੋਂ ਦੇ ਮਾਰੇ ਗਏ ਹੋਮਗਾਰਡ ਜਵਾਨ ਨੂੰ 21 ਹਜ਼ਾਰ ਦੀ ਮਦਦ ਵੀ ਦਿੱਤੀ ) , ਪਰਮਜੀਤ ਸਿੰਘ  ਰਾਣਵਾਂ ਯ ੂਕੇ, ਅਜਮੇਰ ਸਿੰਘ ਰਾਣਵਾਂ, ਬਹਾਦਰ ਸਿੰਘ ਰਾਣਵਾਂ, ਜਥੇਦਾਰ ਸਰਵਣ ਸਿੰਘ ਸੁਹਾਵੀ, ਲੋਕ ਗਾਇਕ ਹਰਪੀਤ ਮਾਂਗਟ,  ਅਕਾਲੀ ਲੀਡਰ ਬਲਜੀਤ ਕੌਰ ਅਮਰਾਲਾ, ਰਘਵੀਰ ਸਿੰਘ ਬਡਲਾ, ਗੁਰਦੀਪ ਸਿੰਘ ਕੰਗ ਬਰਵਾਲੀ ਤੇ ਪਿੰਡਾਂ ਤੋਂ ਪੁੱਜੇ ਪੰਚ ਸਰਪੰਚ ਆਦਿ ਨੇ ਹਾਜ਼ਰੀ ਭਰੀ।  
ਫੈੋਟੋ ਕੈਸ਼ਨ- ਖਮਾਣੋਂ ਦੇ ਗੁਰਦੁਆਰਾ ਗੋਬਿੰਦਗੜ• ਰਾਣਵਾਂ ਵਿਚ ਪੁਲਸ ਦੇ ਮਾਰੇ ਗਏ ਕਰਮਚਾਰੀਆਂ ਦੇ ਪਰਵਾਰਾਂ ਨੂੰ ਚੈਕ ਦਿੰਦੇ ਹੋਏੇ ਪੰਜਾਬ ਦੇ ਆਈ ਜੀ ਰੇਂਜ ਗੁਰਪ੍ਰੀਤ ਕੌਰ  ਦਿਉ,
                                -------------ਖਉਣ ਦੀ ਖਬਰ ਹੈ। ਇਸ ਦਿਨ ਔਰਤਾਂ ਖੂਬ ਸਜ ਧਜਕੇ ਮਾਤਾ ਹੋਇਿਕ ਦੂਜੇ ਦੇ ਗੁਲਾਲ ਛਿੜਕਕੇ ਖੁਸ਼ੀ ਦਾ ਇਜ਼ਹਾਰ ਕਰਦੀਆਂ ਹਨ। ਅੱਜ ਸ਼ਹਿਰਾਂ ਵਿਚ  ਨੌਜਵਾਨ ਮੁੰਡੀਰ ਨੇ ਇਕ  ਇਕ ਮੋਟਰਸਾਇਕਲ ਤੇ 4-4  ਦੀ ਸਵਾਰੀ ਕਰਕੇ ਤੇਜ ਰਫਤਾਰ ਨਾਲ ਸ਼ਹਿਰਾਂ ਵਿਚ ਗੇੜੀਆਂ ਲਾਈਆਂ ਤੇ ਆਪਣੇ ਜੋਟੀਦਾਰਾਂ ਤੇ ਗੁਲਾਲ ਪਾਕੇ ਹੋਲੀ ਮੁਬਾਰਕ ਆਖੀ। ਪੁਲਸ ਵਲੋਂ ਕਿਸੇ ਅਣਸੁਖਾਵੀਂ ਮਸਤੀ ਕੀਤੀ ਤੇ ਇਕ ਦੂਜੇ ਨੂੰ ਗੁਲਾਲ ਨਾਲ ਰੰਗਿਆ ਤੇ ਰੱਜਕੇ ਖਾਧਾ ਪੀਤਾ। ਦੁਕਾਨਦਾਰਸਾਥੀਆ ਨੇ ਮੌਕੇਤੇ ਬੈਠੇਕਈ ਦੁਕਾਨਦਾਰਾਂ ਨੂੰ ਰੰਗਕੇ ਹੋਲੀ ਮੁਬਾਰਕ ਆਖੀ।


Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger