ਹੁਣ ਸਮਰਾਲੇ ਦੇ ਟ੍ਰੈਫਿਕ ਜਾਮਾਂ ਤੋਂ ਮਿਲੇਗੀ ਵਾਹਨ ਚਾਲਕਾਂ ਨੂੰ ਨਿਜਾਤ, ਸਮਰਾਲਾ ਦੇ ਬਾਹਰਵਾਰ ਬਾਈਪਾਸ ਇਕ ਹਿੱਸਾ ਬਣਕੇ ਤਿਆਰ

Thursday, March 28, 20130 comments


ਖੰਨਾ 28 ਮਾਰਚ (ਥਿੰਦ ਦਿਆਲਪੁਰੀਆ) ਕੇਂਦਰ ਸਰਕਾਰ ਵਲੋਂ ਖਰੜ ਕੋਹਾੜਾ 6 ਲੇਨ ਸੜਕ ਤਾਂ ਜਦੋਂ ਬਣੂ ਕਿ ਬਣੂੰ ਪਰ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਅਜਮੇਰ ਸਿੰਘ ਲੱਖੋਵਾਲ ਵਲੋਂ ਸਮਰਾਲਾ ਦੇ ਬਾਹਰਵਾਰ ਰਜਵਾਹੇ ਦੇ ਨਾਲ ਨਾਲ 8 ਕਿਲੋਮੀਟਰ ਦੇ ਟੋਟੇ ਚੋਂ ਸਮਰਾਲਾ ਦੇ ਬਾਹਰਵਾਰ ਖੰਨਾ ਵਲ ਬਾਈਪਾਸ ¦ਬਾਈ 3 ਕਿਲੋਮੀਟਰ ਦਾ ਇਕ ਹਿੱਸਾ ਮੁਕੰਮਲ ਹੋਣ  ਵਾਲਾ ਹੈ ਤੇ ਪ੍ਰੀਮਿਕਸ ਪੈਣ ਦਾ ਕੰਮ ਜਾਰੀ ਹੈ, ਜਿਥੇ ਬੜੀ ਆਸਾਨੀ ਨਾਂਲ ਭਾਰੀ  ਤੇ  ਦੋਪਹੀਆ ਤੇ ਚੌਪਹੀਆ ਵਾਹਨ ਚਾਲਕ ਸਮਰਾਲਾ ਦੇ ਬਾਹਰਵਾਰ ਖੰਨਾ ਤੋਂ ਚੰਡੀਗੜ ਤੇ ਚੰਡੀਗੜ• ਤੋ ਂ ਖੰਨਾ ਜਾਣ ਵਾਲੇ ਲੋਕ ਟ੍ਰੈਫਿਕ ਜਾਮਾਂ ਤੋਂ ਬਚਦਿਆਂ ਸੁਰੱਖਿਅਤ ਤਰੀਕੇ ਘਰ ਪਹੁੰਚ ਜਾਇਆ ਕਰਨਗੇ। ਦੂਜੇ ਪਾਸੇ ਬੌਂਦਲੀ ਪਿੰਡ ਦੇ ਬਾਹਰਵਾਰ ਇਸੇ ਰਜਵਾਹੇ ਤੇ ਇਸੇ ਬਾਈਪਾਸ ਦਾ ਕੰਮ ਤੇਜ਼ੀ ਨਾਲ ਕੀਤਾ ਜਾ ਰਿਹਾ ਹੈ ਜੋਕਿ ਇਸੇ ਸਾਲ ਦੇ ਅੰਤ ਤਕ ਮੁਕੰਮਲ ਹੋ ਜਾਵਗਾ ਫਿਰ ਲੁਧਿਆਣਾ ਤੇ ਮਾਛੀਵਾੜੇ ਦਾ ਟ੍ਰੈਫਿਕ ਸ਼ੀਿਰ ਦੇ ਬਾਹਰਵਾਰ ਖੰਨਾ ਤੇ ਖਮਾਣੋਂ  ਵਲ ਜਦਕਿ ਚੰਡੀਗੜ• ਖਮਾਣੋਂ  ਤੋਂ ਆਉਂਦਾ ਟ੍ਰੈਫਿਕ ਇਸ  ਬਾਈਪਾਸੋ ਰਸਤੇ ਆਪਣੀ ਮੰਜ਼ਲ ਤੇ ਜਲਦੀ ਪੁੱਜ ਜਾਇਆ ਕਰੇਗਾ। ਮੰਡੀ ਸੂਤਰਾਂ ਮੁਤਾਬਿਕ ਇਸ ਬਾਈਪਾਸ ਦਾ ਕੰਮ ਭਾਵੇਂ ਦੇਰ ਨਾਲ  ਪੂਰਾ ਹੋਇਆ ਹੈ , ਪਰ  ਮਹਿੰਗਾਈ ਦੇ ਸਮੇਂ ਵਿਚ ਵਖ ਵਖ ਵਿਭਾਗਾਂ ਤੋਂ ਕਲੀਰੈਂਸ ਲੈਣਵਰਗੀਆ ਤਕਨਕੀ ਉਲਝਣਾਂ ਕਰਕੇ ਦੇਰ ਹੋਣੀ ਕੁਦਰਤੀ ਸੀ। ਇਸ ਕੰਮ ਤੇ ਕੁੱਲ 8 ਕਰੋੜ ਦਾ ਖਰਚਾ ਮਿਥਿਆ ਗਿਆ ਸੀ ਪਰ ਦੇਰ ਹੋਣ ਕਰਕੇ  ਮਟੀਰੀਅਲ ਦਾ ਭਾਅ ਤੇਜ਼ ਹੋਣ ਕਰਕ ਇਸੋਤੇ ਕਈ ਕਰੋੜ ਹੋਰ ਜਿੰਆਦਾ ਦਾ ਖਰਚਾ ਹ ੋਗਿਆ ਹੈ।  ਚੇਅਰਮੈਨ ਲੱਖੋਵਾਲ ਦੇ ਕੀਤੇ ਗਏ ਸ਼ਾਨਦਾਰ ਵੁਪਰਬਾਲੇ ਦੀ  ਪੂਰੇ ਇਲਾਕੇ ਦੇ ਲੋਕਾਂ ਨੇ ਸਰਾਹਣਾ ਕੀਤੀ ਹੈ ਕਿ ਜਿਹਲਾ ਲੋਕਾਂ ਦੀ ਮੁਸ਼ਕਲਅ ਨੂੰ ਮੰਡੀ ਬੋਰਡ ਦੇ ਜਿੰਮੇ ਲੱਗੇ ਕੰਮ ਨੂੰ ਜਿਕੇ ਬਾਖੂਨੂੰਬਹੀ ਪੂਰਾ ਕੀਤਾ ਉਥ ਬੋਰਡ ਦੀ ਆਮਦਨੀ ਵੀ ਕਹੀ ਗੁਣਾ ਚ ਵਧਾਕੇ ਇਕ ਰਿਕਾਰਡ ਬਾਿਦਿੲਆ। ਉਹਨਾ ਪਿੰਡਾ ੀਿ ਅ¦ਿਕ ਸੜਕਾਂ ਜੋ ਚਿਰਾਂ ਤੋਂ ਮੁਰੰਮਤ ਤੇ ਬਣਨੋਂ ਪਈਆ ਸਨ ਨੂੰ ਬਣਾਕੇ ਸ਼ਲਾਘਾਯੋਗ ਉਦਮ ਕੀਤਾ ਹੈ। ਪਾਰਤੀ ਕਿਸਾਲ ਯੂਨੀਅਨ  ਦੇ ਬੁਲਾਰਿਆਂ ਅਜਮੇਰ ਸਿੰਘ ਬਾਠ, ਬਹਾਦਰ ਸਿੰਘ ਰਾਣਵਾਂ, ਕਾਰਜਕਾਰਨੀ ਪੰਜਾਬ ਦੇ ਮੈਂਬਰ ਸ਼ਰ ਸਿੰਘ ਨੇ ਕਿਹਾ ਕਿ ਪ੍ਰਧਾਨ ਜੀ ਨੇ ਜੋ ਕਿਹਾ ਉਹ ਪੰਜਾਬ ਦੇ ਮੁਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਰਹਿਨੁਮਾਹੀ ਹੇਠ ਕਰਕੇ ਦਿਖਾਇਆ ਤੇ ਤੇ ਆਉਂਦੇ ਦਿਨਾ ਵਿਚ ਪੰਜਾਬ ਦੀਆਂ ¦ਿਕ ਸੜਕਾਂ ਦੀ ਹਾਲਤ ਵੀ ਸੁਧਾਰਕੇ ਇਹਨਾ ਨੂੰ ਸ਼ੀਸ਼ੇ ਵਰਗਾ ਬਣਾਇਆ ਜਾਵੇਗਾ। 

Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger