ਸੰਤ ਨਿਰੰਕਾਰੀ ਮੰਡਲ ਵਲੋਂ ਹੌਲੀ ਦੇ ਮੌਕੇ ਸਤਸੰਗ ਦਾ ਆਯੋਜਨ ਕੀਤਾ

Thursday, March 28, 20130 comments


(ਸਤਪਾਲ ਸੋਨੀ ) ਲੁਧਿਆਣਾ–28 ਮਾਰਚ- ਸੰਤ ਨਿਰੰਕਾਰੀ ਮੰਡਲ ਲੁਧਿਆਣਾ ਵਲੋਂ ਹੌਲੀ ਦੇ ਮੌਕੇ  ਜੋਨ ਇੰਚਾਰਜ਼ ਸ਼੍ਰੀ ਐਚ ਐਸ ਚਾਵਲਾ ਜੀ ਦੀ ਅਗਵਾਈ ਹੇਠ ਬੜੀ ਸ਼ਰਧਾ ਅਤੇ ਉਤਸਾਹ ਦੇ ਨਾਲ ਸਤਸੰਗ ਦਾ ਆਯੋਜਨ ਕੀਤਾ ਗਿਆਂ ।ਜਿਸ ਵਿੱਚ ਵਾਰਡ ਨੰਬਰ 63 ਦੇ ਕੌਂਸਲਰ ਸ਼੍ਰੀ ਜਗਬੀਰ ਸਿੰਘ ਸੋਖੀ ਮੁੱਖ ਮਹਿਮਾਨ ਦੇ ਰੂਪ ਵਿੱਚ ਪਹੁੰਚੇ । ਇਸ ਮੌੇਕੇ ਸ਼੍ਰੀ ਚਾਵਲਾ ਜੀ ਨੇ ਕਿਹਾ ਕਿ ਰੰਗਾਂ ਨਾਲੌ ਜਿਆਦਾ ਮਹਿਕ ਫੁੱਲਾਂ ਦੇ ਵਿੱਚ ਹੁੰਦੀ ਹੈ ਅਤੇ ਫੁੱਲ ਹਮੇਸ਼ਾਂ ਮੁਸਕਰਾਂਦੇ ਰਹਿੰਦੇ ਹਨ ।ਸਾਨੂੰ ਪੁਰਾਣੇ ਗਿੱਲੇ ਸ਼ਿਕਵੇ ਭੁੱਲਕੇ ਫੁੱਲਾਂ ਦੀ ਹੌਲੀ ਦਾ ਆਨੰਦ ਲੈਣਾ ਚਾਹੀਦਾ ਹੈ ।ਹੌਲੀ ਦੇ ਮੌਕੇ ਸੈਂਕੜੇ ਸ਼ਰਧਾਲੂ ਸਤਸੰਗ ਵਿੱਚ ਪਹੁੰਚੇ ਅਤੇ ਇਕ ਦੂਸ਼ਰੇ ਉਪਰ ਫੁਲਾਂ ਦੀ ਵਰਖਾ ਕਰਕੇ ਹੌਲੀ ਦਾ ਆਨੰਦ ਮਾਨਿਆ।ਸੰਗਤਾਂ ਵਿੱਚ ਅਟੱਟ ਲੰਗਰ ਭੰਡਾਰਾ ਵਰਤਇਆ ਗਿਆ ਇਸ ਮੌਕੇ ਲਾਲ ਸਿੰਘ ਗੋਲਡੀ,ਸਲਵਿੰਦਰ ਸਿੰਘ,ਮਨਜੀਤ ਸਿੰਘ ,ਨਿਰਮਲ ਕੁਮਾਰ,ਗੁਲਸ਼ਨ ਕੁਮਾਰ ਅਤੇ ਜਸਬੀਰ ਸਿੰਘ ਆਦਿ ਵੀ ਹਜ਼ਿਰ ਸਨ।

Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger