16ਵੀਂ ਰਾਈਫਲ ਸੂਟਿੰਗ ਚੈਪੀਅਨਸ਼ਿਪ 31 ਮਾਰਚ ਨੂੰ ਬੁਢਲਾਡਾ ‘ਚ ਸ਼ੁਰੂ।

Friday, March 29, 20130 comments


ਬੁਢਲਾਡਾ 29 ਮਾਰਚ (ਪੰਕਜ ਰਾਜੂ) ਜਿਲ੍ਹਾ ਰਾਈਫਲ ਐਸੋਸੀਏਸ਼ਨ ਮਾਨਸਾ ਵੱਲੋਂ 16ਵੀਂ  ਜਿਲ੍ਹਾ ਰਾਈਫਲ ਸੂਟਿੰਗ ਚੈਪੀਅਨਸ਼ਿਪ 31 ਮਾਰਚ ਨੂੰ ਪੀ.ਟੀ.ਯੂ ਕਾਲ ਬੁਢਲਾਡਾ ਵਿਖੇ ਕੀਤੀ ਜਾ ਰਹੀ ਹੇ। ਇਸ ਚੈਪੀਅਨਸ਼ਿਪ ਵਿਚ ਐਨ.ਐਸ.ਐਸ. ਸਕੂਲ, ਕਾਲਜ ਦੇ 100 ਦੇ ਕਰੀਬ ਨਿਸ਼ਾਨੇਬਾਜ ਭਾਗ ਲੈਣਗੇ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਐਸਸੋਸੀਏਸ਼ਨ ਦੇ ਸਕੱਤਰ ਸੁਰਿੰਦਰ ਪਾਲ ਨਿਮਲ ਨੇ ਦੱਸਿਆ ਕਿ ਰਾਈਫਲ ਸੂਟਿੰਗ ਚੈਪੀਅਨਸ਼ਿਪ ਸੰਬੰਧੀ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ।

Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger