ਕੁਦਰਤ ਦਾ ਅਦਭੁਤ ਨਜ਼ਾਰਾ ਸਤਰੰਗੀ ਪੀਂਘ

Thursday, March 28, 20130 comments




ਹੋਲੇ ਮੁਹੱਲੇ ਦੇ ਤਿਉਹਾਰ ਤੇ ਜਦੋਂ ਹਾੜ•ੀ ਦੀ ਫਸਲ ਪੱਕਣ ਲਈ ਤਿਆਰ ਖੜ•ੀ ਹੈ ਤਾਂ ਅਸਮਾਨ ਤੇ ਘਿਰ ਆਏ ਕਾਲੇ ਬੱਦਲਾਂ ਦੀ ਗੜਗੜਾਹਟ ਨਾਲ ਮਨੁੱਖ ਦਾ ਚਿੰਤਤ ਹੋਣਾ ਪਰ ਸ਼ਾਮ ਸਮੇਂ ਅਸਮਾਨ ਦੀ  ਛੰਤ ਦ ਇਕ ਗੁੱਠੇ ਕੁਦਰਤ ਰਾਣੀ ਵਲੋਂ ਇਕੱਠੇ ਕੀਤੇ ਸੱਤ ਰੰਗਾਂ ਨੂੰ ਮਿਲਾਕੇ ਕਾਰਨ ਪਾਈ  ਸਤਰੰਗੀ ਪੀਂਘ ਦਾ ਨਜ਼ਾਰਾ ਦੇਖਕੇ ਕੋਈ ਵੀ ਕੁਦਰਤ ਦੇ ਕਾਦਰ ਅੱਗੇ   ਆਪ ਮੁਹਾਰੇ ਕਹਿ ਉਠਦਾ ਹੈ ਕਿ ਵਾਹ ਕਿਆ ਬਾਤ ਐ।
                                                                           ਫੋਟੋ ਵੇਰਵਾ- ਥਿੰਦ ਦਿਆਲਪੁਰੀਆ ਖਮਾਣੋ ਫਤਿਹਗੜ੍ਰ ਸਾਹਿਬ



Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger