ਪਲੇਠੀ ਕੈਸਟ ਠਬਰੈਂਡਡ ਦੇਸੀੂ ਨਾਲ ਚਰਚਾ ਵਿੱਚ ਹੈ ਗਾਇਕ ਰਾਜਵੀਰ ਰਾਜਾ

Thursday, March 28, 20130 comments


ਨਾਭਾ, 28 ਮਾਰਚ (ਜਸਬੀਰ ਸਿੰਘ ਸੇਠੀ) – ਮਾਰਕੀਟ ਵਿੱਚ ਚੱਲ ਰਹੀ ਆਪਣੀ ਪਲੇਠੀ ਕੈਸਿਟ ਠਬਰੈਂਡਡ ਦੇਸੀੂ ਰਾਂਹੀ ਕਾਫੀ ਚਰਚਾ ਵਿੱਚ ਨਵੀਂ ਉਮਰ ਦਾ ਗਾਇਕ ਰਾਜਵੀਰ ਰਾਜਾ , ਜਿਸ ਦੀ ਇਸ ਕੈਸਿਟ ਵਿਚਲੇ ਗੀਤਾਂ ਨੂੰ ਸ੍ਰੋਤਿਆਂ ਵਲੋਂ ਕਾਫੀ ਸਲਾਹਿਆ ਜਾ ਰਿਹਾ ਹੈ । ਰਾਜਵੀਰ ਰਾਜਾ ਦੀ ਇਹ ਕ੍ਯੈਸਿਟ ਨਾਮਵਰ ਮਿਊਜ਼ਿਕ ਕੰਪਨੀ ਜਪਸ ਮਿਊਜ਼ਿਕ ਵਲੋਂ ਜਪਸ ਧਾਲੀਵਾਲ ਦੀ ਪੇਸ਼ਕਸ ਹੇਠ ਠਬਰੈਂਡਡ ਦੇਸੀੂ ਨਾਂ ਦੇ ਟਾਇਟਲ ਹੇਠ ਮਾਰਕੀਟ ਵਿੱਚ ਉਤਾਰੀ ਗਈ ਹੈ । ਜਿਕਰਯੋਗ ਹੈ ਕਿ ਇਸ ਕੈਸਿਟ ਦਾ ਸੰਗੀਤ ਵੀ ਖੁਦ ਇਸੇ ਹੀ ਗਾਇਕ ਵਲੋਂ ਤਿਆਰ ਕੀਤਾ ਗਿਆ ਹੈ ਜੋ ਕਿ ਸ਼ੋਰ ਸਰਾਬੇ ਤੋਂ ਦੂਰ ਹੈ । ਇਸ ਵਿਚਲੇ ਗੀਤਾਂ ਨੂੰ ਨਾਮਵਰ ਬਿੱਲੂ ਰਹਿਲ ਕਨੇਡਾ , ਨਵਜੋਤ ਭੱਟੀ ਅਤੇ ਖੁਦ ਰਾਜਾ ਨੇ ਹੀ ਲਿਖਿਆ ਹੈ ।  ਇਸ ਵਿਚਲੇ ਪੰਜਾਬੀ ਦੇ ਵੱਖ-2 ਟੀ.ਵੀ. ਚੈੱਨਲਾਂ ਉਪਰ ਚੱਲ ਰਹੇ ਠਬਰੈਂਡਡ ਦੇਸੀੂ ਅਤੇ ਠਯਾਰ ਜਾਣਗੇ ਕੱਟ ਤੇਰਾ ਕੀ ਬਣੂ ਵਧੀਆਂ ਸੈਲੀ ਜਰੀਏ ਕਾਫੀ ਚਰਚਾ ਵਿੱਚ ਹਨ , ਇਸ ਤੋਂ ਇਲਾਵਾ ਸਨ ਆਫ ਸਰਪੰਚ , ਤੈਨੂੰ ਵੇਖੇ ਤੋਂ ਬਿਨ , ਬੁੱਲਟ , ਚਮਕੀਲਾ , ਪੰਗਾ  , ਖੰਭ ਅਤੇ ਹੌਰਨ ਸਮੇਤ ਸਾਰੇ ਹੀ ਗੀਤਾਂ ਨੂੰ ਕਾਫੀ ਵਧੀਆਂ ਤਰੀਕੇ ਨਾਲ ਗਾਇਆ ਹੈ ਜੋ ਕਿ ਬਹੁਤ ਹੀ ਸੁਣਨਯੋਗ ਹਨ । 

- ਰਾਜਵੀਰ ਰਾਜਾ ਗਾਇਕ।
Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger