ਸਿਵਲ ਸਰਜਨ ਦੇ ਟ੍ਰੇਨਿੰਗ ਹਾਲ ਵਿ¤ਚ ਸਮੂਹ ਸਟਾਫ ਵਲੋ ਦਿ¤ਤੀ

Thursday, March 28, 20130 comments


ਹੁਸ਼ਿਆਰਪੁਰ  28 ਮਾਰਚ  (ਨਛੱਤਰ ਸਿੰਘ   )  ਮਲਤਾਨ ਸਿੰਘ ਸੀਨੀਅਰ ਸਹਾਇਕ  ਨੂੰ 32 ਸਾਲਾ ਦੀ ਬੇਦਾਗ ਸਿਹਤ ਵਿਭਾਗ ਵਿ¤ਚ ਆਪਣੀਆਂ ਸੇਵਾਂਵਾਂ ਦੇਣ ਉਪਰੰਤ ਸੇਵਾਂ ਮੁਕਤੀ ਤੇ ਨਿ¤ਘੀ ਵਿਦਾਇਗੀ ਪਾਰਟੀ ਦਫਤਰ ਸਿਵਲ ਸਰਜਨ ਦੇ ਟ੍ਰੇਨਿੰਗ ਹਾਲ ਵਿ¤ਚ ਸਮੂਹ ਸਟਾਫ ਵਲੋ ਦਿ¤ਤੀ ਗਈ । ਇਸ ਮੋਕੇ ਡਾ .  ਸੁਰਿੰਦਰ ਗੰਗੜ  ਸਿਵਲ ਸਰਜਨ ਹੁਸ਼ਿਆਰਪੁਰ ਨੇ ਦ¤ਸਿਆ ਕਿ ਸ੍ਰੀ ਮਸਤਾਨ ਸਿੰਘ  ਨੇ ਬਹੁਤ ਹੀ ਇਮਾਨਦਾਰੀ ਅਤੇ ਅਨੁਸ਼ਾਸਨ ਨਾਲ ਸਿਹਤ ਵਿਭਾਗ ਵਿ¤ਚ ਆਪਣੀ ਸੇਵਾ ਨਿਭਾਈ ਹੈ ਅਤੇ ਸਾਰੇ ਸਟਾਫ ਵਿ¤ਚ ਹਰਮਨ ਪਿਆਰੇ ਰਹੇ ਹਨ ਤੇ 1983 ਤੋ ਲੈ ਕੇ ਹੁਣ ਤ¤ਕ ਸਿਵਲ ਸਰਜਨ ਦਫਤਰ ਹੁਸ਼ਿਆਰਪੁਰ ਵਿ¤ਚ ਸੇਵਾ ਨਿਭਾਉਦੇ ਰਿਹੇ ਹਨ । ਇਸ ਮੋਕੇ ਸਮੂਹ ਸਟਾਫ ਵਲੋ ਉਹਨਾ ਨੂੰ ਮੁਬਾਰਕ ਬਾਦ ਦੇ ਨਾਲ ਨਾਲ ਆਉਣ ਵਾਲੀ ਜਿੰਦਗੀ ਲਈ ਸ਼ੁਭ ਇਛਾਵਾਂ ਪੇਸ਼ ਕੀਤੀਆ ਅਤੇ ਇਕ ਯਾਦਗਾਰੀ ਚਿੰਨ ਦੇ ਕੇ ਸਨਮਾਨਿਤ ਕੀਤਾ । ਇਸ ਮੋਕੇ ਹੋਰਨਾ ਤੋ ਇਲਾਵਾ  , ਡਾ ਅਜੇ ਬ¤ਗਾ ਟੀਕਾਕਰਨ ਅਫਸਰ, ਡੀ ਐਫ ਉ ਡਾ ਚੁੰਨੀ ਲਾਲ,  ਡਾ ਸਰਦੂਲ ਸਿੰਘ , ਮੈਡਮ ਮਨਮੋਹਣ ਕੋਰ , ਅਮਰਜੀਤ ਕੋਰ ,  ਸੁਪਰਡੈਟ ਰਜਿੰਦਰ ਕੋਰ  ਭਗਵਾਨ ਸਿੰਘ , ਨ¤ਥੂ ਰਾਮ, ੁਮੁਹੰਮਦ ਆਸਿਫ , ਜਸਵਿੰਦਰ ਸਿੰਘ , ਅਨਿਲ ਕੁਮਾਰ , ਬਿਮਲਾ ਦੇਵੀ  , ਗੁਰਪ੍ਰੀਤ ਕੋਰ  , ਆਸਾ ਰਾਣੀ , ਸੁਮਨ , ਜੋਤੀ , ਵੀਨਾ , ਅਨੁਰਾਧਾ , ਰਮਨਦੀਪ ਕੋਰ , ਤਰਸੇਮ ਸਿੰਘ  , ਸ¤ਤਪਾਲ , ਭੁਪਿੰਦਰ ਸਿੰਘ , ਐਚ ਆਈ ਪ੍ਰਿਤਪਾਲ ਸਿੰਘ , ਰਣਜੀਤ ਸਿੰਘ ਐਟੀਲਾਰਵਾਂ , ਗੁਰਵਿੰਦਰ  ਸ਼ਾਨੇ , ਸਰਪ੍ਰੀਤ ਸਿੰਘ , ਪਰਮਜੀਤ ਸਿੰਘ , ਭੁਪਿੰਦਰ ਸਿੰਘ , ਸੁਨੀਲ ਪ੍ਰੀਏ ਆਦਿ ਨੇ ਵੀ ਸਬ¤ਧਿਨ ਕੀਤਾ । 

Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger