ਕਾਂਗਰਸ ਨੂੰ ਸੱਤਾ ਤੋ ਹਟਾਉਣ ਲਈ ਲੋਕ ਉਤਾਵਲੇ- ਹਰਸਿਮਰਤ ਬਾਦਲ

Friday, March 29, 20130 comments


ਮੋੜ ਮੰਡੀ (ਹੈਪੀ ਜਿੰਦਲ) 29 ਮਾਰਚ- ਸੰਸਦ ਹਰਸਿਮਰਤ ਕੋਰ ਬਾਦਲ ਨੇ ਵੀਰਵਾਰ ਨੂੰ ਮੋੜ ਮੰਡੀ ਦੇ ਦੋਰੇ ਦੋਰਾਨ ਮੋੜ ਕੋਟਲੀ ਰੋਡ ਦਾ ਅਪਗਰੇਡੇਸ਼ਨ ਅਤੇ ਛੋਟੇ ਮੋੜ ਪਿੰਡ ਦੇ ਕਾਂਗਰਸੀ ਵਰਕਰਾਂ ਦਾ ਪਾਰਟੀ ਛੱਡ ਕੇ ਅਕਾਲੀ ਭਾਜਪਾ ਸਰਕਾਰ ਵਿਚ ਆਉਣ ਤੇ ਸ. ਜਨਮੇਜਾ ਸਿੰਘ ਸੇਖੋ ਨੇ ਬੀਬੀ ਹਰਸਿਮਰਤ ਕੋਰ ਬਾਦਲ ਦੀ ਹਾਜਰੀ ਵਿਚ ਸਿਰੋਪੇ ਦੇ ਕੇ ਸਨਮਾਨਿਤ ਕੀਤਾ ਅਤੇ ਪ੍ਰਤਾਪ ਸਪਿਨ ਟੈਕਸ ਮਿਲ ਵਿਚ ਪਹੁੰਚ ਕੇ  ਆਈ ਹੋਈ ਸੰਗਤ ਨੂੰ ਸੰਬੋਧਿਤ ਕੀਤਾ ਅਤੇ ਕਿਹਾ ਕਿ ਕਾਂਗਰਸ ਨੂੰ ਸੱਤਾ ਵਿਚੋ ਹਟਾਉਣ ਲਈ ਲੋਕ ਉਤਾਵਲੇ ਹਨ। ਕੇਦਂਰ ਸਰਕਾਰ ਗਰੀਬਾਂ ਤੇ ਟੈਕਸ ਲਗਾ ਕੇ ਆਪਣੇ ਖਜਾਣੇ ਭਰ ਰਹੀ ਹੈ। ਇਸ ਮੋਕੇ ਏ.ਡੀ.ਸੀ ਮੁਹਮੰਦ, ਦਵਿੰਦਰ ਸਿੰਘ, ਰਾਜਪਾਲ ਮੱਕੜ, ਕ੍ਰਿਸ਼ਨ ਤਾਇਲ, ਸੁਖਚੈਨ ਸਿੰਘ, ਹਰਜਿੰਦਰ ਸਿੰਘ ਕੱਪੀ ਪ੍ਰਧਾਨ, ਘਣਸ਼ਾਮ ਦਾਸ ਵਿਸ਼ਨੂੰ, ਗੁਰਬਚਨ ਬਾਬੇ ਕਾ, ਤਜਿੰਦਰ ਬਾਂਸਲ, ਅਮ੍ਰਿਤਪਾਲ ਹਨੀ, ਰਜਿੰਦਰ ਹੈਪੀ, ਬਬੂ ਆਦਿ ਮੰਡੀ ਨਿਵਾਸੀ ਅਤੇ ਪਿੰਡਾਂ ਤੋ ਆਏ ਪੰਚਾਇਤਾਂ ਹਾਜਿਰ ਸਨ।

Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger