ਵਪਾਰ ਮੰਡਲ ਨਾਭਾ ਵ¤ਲੋਂ ਪ੍ਰਾਪਰਟੀ ਟੈਕਸ ਦੇ ਵਿਰੋਧ ਵਿ¤ਚ ਕਾਲੀਆਂ ਝੰਡੀਆਂ ਤੇ ਕਾਲੇ ਬਿਲੇ ਲਗਾ ਕੇ ਮਨਾਈ ਹੋਲੀ

Thursday, March 28, 20130 comments


ਨਾਭਾ, 28 ਮਾਰਚ (ਜਸਬੀਰ ਸਿੰਘ ਸੇਠੀ) – ਜਿੱਥੇ ਦੇਸ ਭਰ ਵਿਚ ਹੋਲੀ ਦਾ ਪਵਿੱਤਰ ਤਿਉਹਰ ਲੋਕ ਰੰਗਾ ਵਿਚ ਖੇਡ ਕੇ ਮਨਾ ਰਹੇ ਹਨ, ਉੱਥੇ ਦੂਜੇ ਪਾਸੇ ਪੰਜਾਬ ਦੇ ਲੋਕ ਪੰਜਾਬ ਸਰਕਾਰ ਤੋ ਦੁੱਖੀ ਹੋ ਕੇ ਹੋਲੀ ਦੇ ਤਿਉਹਰ ਨੂੰ ਕਾਲੀਆ ਝੰਡੀਆ ਦੇ ਨਾਲ ਮਨਾ ਰਹੇ ਹਨ । ਅ¤ਜ ਨਾਭਾ ਵਪਾਰ ਮੰਡਲ ਨਾਭਾ ਨੇ ਦੇਵੀ ਦਿਆਲਾ ਚੌਕ ਵਿ¤ਚ ਪੰਜਾਬ ਸਰਕਾਰ ਵ¤ਲੋਂ ਲਾਏ ਗਏ ਪੰਜਾਬ ਵਿਚ ਪ੍ਰਾਪਰਟੀ ਟੈਕਸ ਦੇ ਵਿਰੋਧ ਵਿੱਚ ਵਪਾਰ ਮੰਡਲ ਨਾਭਾ ਵੱਲੋ ਪੰਜਾਬ ਸਰਕਾਰ ਦੇ ਖਿਲਾਫ ਕਾਲੀਆ ਝੰਡੀਆ ਲੈ ਕੇ ਰੋਸ ਪ੍ਰਤਰਸਨ ਕੀਤਾ ਅਤੇ ਉੱਥੇ ਹੀ ਪੰਜਾਬ ਸਰਕਾਰ ਦਾ ਪਿੱਟ ਸਿਆਪਾ ਕੀਤਾ ਅਤੇ ਨਾਲ ਹੀ ਪੰਜਾਬ ਸਰਕਾਰ ਨੂੰ ਚੇਤਾਵਨੀ ਦਿੱਤੀ ਕੀ ਜੇਕਰ ਪ੍ਰਾਪਰਟੀ ਟੈਕਸ ਵਾਪਸ ਨਾ ਲਿਆ ਤਾ ਉਹ ਮਜਬੂਰ ਹੋ ਕੇ ਮਾਨਯੋਗ ਹਾਈ ਕੋਰਟ ਦਾ ਦਰਵੱਜਾ ਖੜਕਾਉਣਗੇ। ਵਪਾਰੀਆਂ ਨੇ ਇਕ¤ਠੇ ਹੋ ਕਿ ਪੰਜਾਬ ਸਰਕਾਰ ਵ¤ਲੋ ਲਗਾਏ ਗਏ ਪ੍ਰਾਪਰਟੀ ਟੈਕਸ ਦਾ ਵਿਰੋਧ ਕਰਦਿਆ ਆਪਣੀਆ ਦੁਕਾਨਾ ਤੇ ਕਾਲੇ ਝੰਡੇ ਅਤੇ ਕਾਲੇ ਬਿਲੇ ਲਾ ਕੇ ਹੀ ਹੋਲੀ ਮਨਾਈ । ਵਪਾਰੀਆਂ ਵੱਲੋਂ ਕੀਤੇ ਰੋਸ ਮੁਜਾਹਰੇ ਵਿ¤ਚ ਪਟਿਆਲਾ ਵਪਾਰ ਬਚਾਓ ਸਘੰਰਸ ਕਮੇਟੀ ਦੇ ਪ੍ਰਧਾਨ ਆਪਣੀ ਸੁਮ¤ਚੀ ਟੀਮ ਸਮੇਤ ਪਹੁੰਚੇ। ਇਕ¤ਠ ਨੂੰ ਸੰਬੋਧਨ ਕਰਦਿਆ ਪਟਿਆਲਾ ਵਪਾਰ ਬਚਾਓ ਸਘੰਰਸ ਕਮੇਟੀ ਦੇ ਪ੍ਰਧਾਨ ਰਕੇਸ ਗੁਪਤਾ ਨੇ ਦ¤ਸਿਆ ਕਿ ਜੋ ਟੈਕਸ ਪੰਜਾਬ ਸਰਕਾਰ ਨੇ ਵਪਾਰੀਆਂ ਅਤੇ ਆਮ ਜਨਤਾ ਦੇ ਘਰਾ ਤੇ ਲਾਏ ਹਨ ਇਨ•ਾਂ ਟੈਕਸਾਂ ਨਾਲ ਲੋਕਾਂ ਦੀ ਕਮਰ ਟੂਟ ਜਾਵੇਗੀ ਅਤੇ ਉਹ ਰੋਟੀ ਤੋ ਵੀ ਮੁਹਤਾਜ ਹੋ ਜਾਣਗੇ। ਉਨ•ਾਂ ਅ¤ਗੇ ਕਿਹਾ ਕਿ ਭਾਵੇਂ ਸਰਕਾਰ ਕਿਸੇ ਵੀ ਪਾਰਟੀ ਦੀ ਹੋਵੇ ਜੋ ਵਪਾਰੀਆਂ ਨਾ ਧ¤ਕਾ ਕਰੇਗੀ ਵਪਾਰੀ ਵਰਗ ਉਸਦੇ ਖਿਲਾਫ ਸਘੰਰਸ ਲਈ ਤਿਆਰ ਰਹੇਗਾ ਭਾਵੇ ਉਨ•ਾਂ ਨੂੰ ਆਪਣੀਆ ਦੁਕਾਨਾਂ ਬੰਦ ਕਰਨੀਆ ਪੈਣ ਜਾਂ ਜੇਲ ਭਰੋ ਅਦੋਲਨ ਵੀ ਕਰਨਾ ਪਵੇ ਤਾਂ ਵੀ ਵਪਾਰੀ ਪਿਛੇ ਨਹੀ ਹਟਣਗੇ। ਉਨ•ਾ ਕਿਹਾ ਕਿ ਸਰਕਾਰ ਜਿੰਨ•ਾ ਚਿਰ ਇਹ ਨਜਾਇਜ ਲਗਾਏ ਟੈਕਸ ਵਾਪਸ ਨਹੀ ਲੈਂਦੀ ਉਦੋ ਤੱਕ ਸਾਡਾ ਸਘੰਰਸ ਜਾਰੀ ਰਹੇਗਾ। ਇਸ ਮੌਕੇ ਨਾਭਾ ਵਪਾਰ ਮੰਡਲ ਦੇ ਕਈ ਬੁਲਾਰੀਆਂ ਨੇ ਪੰਜਾਬ ਸਰਕਾਰ ਖਿਲਾਫ ਅਤੇ ਪ੍ਰਾਪਰਟੀ ਟੈਕਸ ਵਾਪਸ ਲਓ ਦੇ ਨਾਅਰੇ ਹੇਠ ਜੋਰਦਾਰ ਰੋਸ਼ ਪ੍ਰਦਰਸ਼ਨ ਕੀਤਾ। ਇਸ ਮੌਕੇ ਨਾਭਾ ਵਪਾਰ ਮੰਡਲ ਦੇ ਪ੍ਰਧਾਨ ਸੋਮਨਾਥ ਢ¤ਲ, ਇਛਿਆਮਾਨ ਭੋਜੋਮਾਜਰੀ ਚੇਅਰਮੈਨ,  ਸੁਭਾਸ ਸਹਿਗਲ ਜਨਰਨ ਸੈਕਟਰੀ, ਸਤਿੰਦਰ ਮਿ¤ਤਲ (ਸੀਨੀ: ਵਾਇਸ ਪ੍ਰਧਾਨ), ਅਮਰਦੀਪ ਖੰਨਾਂ, ਹਰੀ ਸੇਠ, ਅਵਤਾਰ ਸਿੰਘ ਸ਼ੇਰਗਿ¤ਲ,  ਅਸੋਕ ਬਿਟੂ, ਰਾਜੇਸ਼ ਬਬਲਾ, ਪਵਨ ਕੁਮਾਰ ਗਰਗ, ਪਰਵੀਨ ਮਿ¤ਤਲ, ਮੋਹਿੰਦਰ ਮੋਦੀ, ਅਸੋਕ ਗੋਇਲ, ਦਰਸ਼ਨ ਅਰੌੜਾ, ਅਸੋਕ ਅਰੌੜਾ, ਨਵਜੀਤ ਕੁਮਾਰ, ਬਲਦੇਵ ਕੁਮਾਰ, ਵਿਜੈ ਗੁਪਤਾ, ਸੁਲੀਮ ਮੁਹੰਮਦ, ਕਮਲ ਗੋਇਲ, ਨਰੇਸ ਕੁਮਾਰ, ਸੁਰਦਰਸਨ ਬਾਸ਼ਲ, ਵਿਨੋਦ ਚਾਵਲਾ, ਸੰਜੇ ਗੋਇਲ, ਪ੍ਰੇਮ ਗੋਇਲ, ਕਮਲ ਗੋਇਲ, ਅਸੋਕ ਗੋਇਲ, ਦਰਸਨ ਅਰੌੜਾ, ਗਿਆਨ ਮੂਗੋ, ਅਸੌਕ ਜਿੰਦੀਆਂ, ਬਲਦੇਵ ਕ੍ਰਿਸਨ, ਸਲੀਮ ਮੁਹੰਮਦ, ਨਵਜੀਤ ਗਰਗ,  ਮੋਨੂ ਡ¤ਲਾ, ਰਜਨੀਸ ਮਿ¤ਤਲ, ਓਮ ਪ੍ਰਕਾਸ ਮਿ¤ਤਲ, ਕੇਵਲ ਕ੍ਰਿਸਨ, ਵਿਨੋਦ ਚਾਵਲਾ,ਪ੍ਰਕਾਸ ਗੋਇਲ, ਵਿਜੈ ਗੁਪਤਾ, ਸੁਦਰਸ਼ਨ ਬਾਂਸਲ,ਗੁਰਮੀਤ ਸਿੰਘ ਆਦਿ ਹਾਜਰ ਸਨ।

 ਸਥਾਨਕ ਦੇਵੀ ਦਿਆਲਾ ਚੌਂਕ ਵਿਖੇ ਵਪਾਰ ਮੰਡਲ ਨਾਭਾ ਪੰਜਾਬ ਸਰਕਾਰ ਵੱਲੋਂ ਲਗਾਏ ਪ੍ਰਾਪਰਟੀ ਟੈਕਸ ਦੇ ਵਿਰੋਧ ਵਿੱਚ ਰੋਸ਼ ਪ੍ਰਦਰਸ਼ਨ ਕਰਦੇ ਹੋਏ।
Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger