ਹੌਲੀ ਮੌਕੇ ਸ਼੍ਰੀ ਹਰਿਨਾਮ ਸੰਕੀਰਤਨ ਭਵਨ ਸ਼ਾਹਕੋਟ ਵਿਖੇ ਸ਼ਰਧਾਲੂਆਂ ਖੇਡੀ ਫੁੱਲਾਂ ਦੀ ਹੌਲੀ

Thursday, March 28, 20130 comments


ਸ਼ਾਹਕੋਟ, 28 ਮਾਰਚ (ਸਚਦੇਵਾ) ਸ਼੍ਰੀ ਹਰਿਨਾਮ ਸੰਕੀਰਤਨ ਭਵਨ ਗਾਂਧੀ ਚੌਂਕ ਸ਼ਾਹਕੋਟ ਵਿਖੇ ਹੌਲੀ ਦਾ ਤਿਉਹਾਰ ਬੜੀ ਹੀ ਸ਼ਰਧਾਂ ਅਤੇ ਉਤਸ਼ਾਹ ਨਾਲ ਮਨਾਇਆ ਗਿਆ । ਇਸ ਮੌਕੇ ਵੱਡੀ ਗਿਣਤੀ ‘ਚ ਸੰਗਤਾਂ ਨੇ ਹੌਲੀ ਦੇ ਤਿਉਹਾਰ ਦਾ ਅਨੰਦ ਮਾਨਿਆ । ਇਸ ਮੌਕੇ ਸ਼੍ਰੀ ਹਰਿਨਾਮ ਸੰਕੀਰਤਨ ਭਜਨ ਮੰਡਰੀ ਦੇ ਭਜਨ ‘ਨੀ ਮੈਂ ਨੱਚਣਾ ਸ਼ਾਮ ਦੇ ਨਾਲ’, ‘ ਹੌਲੀ ਰੇ ਰਸੀਆ, ਆਜ ਬ੍ਰਿਜ ਮੇ ਹੌਲੀ ਰੇ ਰਸੀਆ’, ਮੁਝੇ ਅਪਨੇ ਹੀ ਰੰਗ ਮੇ ਰੰਗ ਦੇ’ ਆਦਿ ‘ਤੇ ਸ਼ਰਧਾਲੂ ਝੂਮ ਉੱਠੇ । ਇਸ ਮੌਕੇ ਸੰਗਤਾਂ ਨੇ ਫੱਲਾਂ ਦੀ ਹੌਲੀ ਖੇਡ ਕੇ ਹੌਲੀ ਦਾ ਤਿਉਹਾਰ ਮਨਾਇਆ । ਇਸ ਮੌਕੇ ਹੋਰਨਾਂ ਤੋਂ ਇਲਾਵਾ ਸਰਪਤਸਤ ਲਛਮਣ ਦਾਸ ਬੱਠਲਾ, ਪ੍ਰਧਾਨ ਸ਼ਤੀਸ਼ ਸਾਂਗਰਾ, ਸਰੇਸ਼ ਗੋਸਾਈ, ਰਾਮ ਦਾਸ, ਮਾਸਟਰ ਜਤਿੰਦਰ ਅਰੋੜਾ, ਗੋਪਾਲ ਸੋਬਤੀ, ਪ੍ਰੋਫੈਸਰ ਗੁਰਦੇਵ ਸਹਾਏ, ਧਰਮਿੰਦਰ, ਮੰਗਤ ਰਾਏ, ਮਾਸਟਰ ਕੁਲਦੀਪ ਕੁਮਾਰ ਸਚਦੇਵਾ, ਪਿਆਰਾ ਲਾਲ, ਯੋਗੇਸ਼, ਰਵੀ ਮਿੱਤਲ, ਰਾਜੇਸ਼ ਜੈਨ, ਗਗਨ ਪੁਰੀ, ਰਾਜੇਸ਼ ਗੋਸਾਈ, ਅਮਿਤ ਮਹਿਤਾ, ਜਤਿੰਦਰਪਾਲ ਸਿੰਘ ਬੱਲਾ ਸਾਬਕਾ ਐਮ.ਸੀ, ਮਾਸਟਰ ਰਮਨ ਗੁਪਤਾ, ਨਰੇਸ਼ ਅਰੋੜਾ, ਪ੍ਰਵੇਸ਼ ਤਿਵਾੜੀ, ਰੋਹਿਤ ਅਰੋੜਾ, ਰਜਤ ਪੰਡਤ, ਮਾਧੋ ਪੰਡਤ, ਰਮੇਸ਼ ਅਰੋੜਾ, ਰੋਮੀ, ਪ੍ਰੇਮ ਧਵਨ, ਮੁਖੀਆ, ਸਾਹਿਲ, ਗੌਰਵ, ਦਿਨੇਸ਼, ਕੁਲਦੀਪ ਆਦਿ ਹਾਜ਼ਰ ਸਨ ।

ਸ਼੍ਰੀ ਹਰਿਨਾਮ ਸੰਕੀਰਤਨ ਭਵਨ ਗਾਂਧੀ ਚੌਂਕ ਸ਼ਾਹਕੋਟ ਵਿਖੇ ਹੌਲੀ ਦਾ ਤਿਉਹਾਰ ਭਜਨ ਸਰਵਨ ਕਰਦੀ ਭਜਨ ਮੰਡਲੀ । ਨਾਲ ਭਜਨਾਂ ‘ਤੇ ਝੂਮਦੇ ਸ਼ਰਧਾਲੂ । 
     

Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger