ਪੰਜਾਬੀ ਯੂਨੀਵਰਸਿਟੀ ਬਾਬਾ ਧਿਆਨ ਦਾਸ ਨੇਬਰ ਹੁੱਡ ਕੈਪਸ ਵਿਖੇ ਸਿਹਤ ਪ੍ਰਤੀ ਜਾਗਰੂਕਤਾ ਕੈਂਪ ਲਗਾਇਆ

Thursday, March 28, 20130 comments


ਝੁਨੀਰ28 ਮਾਰਚ (ਮਨਿੰਦਰ ਸਿੰਘ ਦਾਨੇਵਾਲੀਆ) ਅੱਜ ਇਥੇ ਪੰਜਾਬੀ ਯੂਨੀਵਰਸਿਟੀ ਬਾਬਾ ਧਿਆਨ ਦਾਸ ਨੇਬਰਹੁੱਡ ਕੈਪਸ ਵਿਖੇ ਨਹਿਰੂ ਯੁਵਾ ਕੇਂਦਰ ਦੇ ਮੈਂਬਰ ਸ. ਜਤਿੰਦਰ ਸਿੰਘ ਗਰੇਵਾਲ ਵਲੋ  ਕੈਪਸ ਦੇ ਮੁਖੀ ਡਾ. ਸ਼ਤਨਾਮ ਸਿੰਘ ਜੱਸਲ ਦੀ ਪ੍ਰੇਰਨਾ ਸਦਕਾ ਵਿਸਵ ਸਿਹਤ ਪ੍ਰਤੀ ਜਾਗਰੂਕਤਾ ਪੈਦਾ ਕਰਨ ਲਈ ਕੈਪ ਲਗਾਇਆ ਗਿਆ ਇਸ ਪ੍ਰੋਗਰਾਮ ਵਿਚ ਸ.ਗਰੇਵਾਲ,ਸ੍ਰੀ ਕਾਕਾ ਰਾਮ ਵਰਮਾ, ਬਿਸ਼ਨ ਦਾਸ ਜੀ ਨੇ ਅਪਣੇ ਵਿਚਾਰ ਪੇਸ ਕੀਤੇ ਅਤੇ ਬੁਲਾਰਿਆਂ ਨੇ ਬੱਚਿਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅੱਜ ਦੀ ਵੱਧਦੀ ਅਬਾਦੀ ਦੇ ਸਮੇਂ ਵਿੱਚ ਚੰਗੀ ਸਿਹਤ ਨੂੰ ਬਰਕਰਾਰ ਰੱਖਣ ਲਈ ਲੋਕਾਂ ਵਿੱਚ ਚੇਤਨਾ ਪੈਦਾ ਕਰਨੀ ਜਰੂਰੀ ਹੈ ਅਤੇ ਇਸ ਤਰਾਂ ਦੇ ਕੈਪ ਲਗਾਉਣ ਨਾਲ ਬੱਚਿਆ ਵਿਚ ਸਿਹਤ ਬਾਰੇ,ਫਸਟ ਏਡ, ਅਤੇ ਵਾਤਾਵਰਨ ਦੀ ਸੰਭਾਲ ਲਈ ਜਾਗਰੂਕਤਾ ਪੈਦਾ ਹੁਮਦਿ ਹੈ।ਇਸ ਮੌਕੇ ਪ੍ਰੋ. ਪ੍ਰਨੀਤ ਸਿੰਘ, ਪ੍ਰੋ. ਸੁਪ੍ਰੀਤ ਕੰਵਲ,ਪ੍ਰੋ.ਕਿਰਨ ਜਿੰਦਲ,ਦੀਪਾਕਰ,ਵਿਪਨ ਗਰਗ,ਪਰਮਪ੍ਰੀਤ ਸਿੰਘ, ਸੁਖਬੀਰ ਸਿੰਘ,ਪ੍ਰੋ. ਸੁਖਪਾਲ ਸਿੰਘ,ਪ੍ਰੋ.ਕਮਲਦੀਪ, ਗੁਰਪਾਲ ਸਿੰਘ ਆਦਿ ਹਾਜ਼ਰ ਸਨ।

Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger