ਸ਼ਾਹਕੋਟ, 28 ਮਾਰਚ (ਸਚਦੇਵਾ) ਹਰਜਿੰਦਰ ਸਿੰਘ ਜਿੰਦੀ ਰੂਪਰਾ ਦੀ ਮਾਤਾ ਸਰਦਾਰਨੀ ਭਜਨ ਕੌਰ ਰੂਪਰਾ ਪਨਤੀ ਸ੍ਰ. ਹਰਪਾਲ ਸਿੰਘ ਰੂਪਰਾ ਵਾਸੀ ਮੁਹੱਲਾ ਰਾਮਗੜ•ੀਆ ਸ਼ਾਹਕੋਟ ਦਾ ਬੀਤੀ 21 ਮਾਰਚ ਦਿਨ ਵੀਰਵਾਰ ਨੂੰ ਦਿਹਾਤ ਹੋ ਗਿਆ ਸੀ । ਉਨ•ਾਂ ਦੀ ਆਤਮਿਕ ਸ਼ਾਂਤੀ ਲਈ ਰੱਖੇ ਗਏ ਸ਼੍ਰੀ ਸਹਿਜ ਪਾਠ ਦਾ ਭੋਗ 30 ਮਾਰਚ ਦਿਨ ਸ਼ਨੀਵਾਰ ਨੂੰ ਦੁਪਹਿਰ 12:00 ਵਜੇ ਪਵੇਗਾ, ਉਪਰੰਤ 12:30 ਤੋਂ 1:30 ਵਜੇ ਤੱਕ ਗੁਰਦੁਆਰਾ ਸਿੰਘ ਸਭਾ ਸ਼ਾਹਕੋਟ ਵਿਖੇ ਸ਼ਬਦ ਕੀਰਤਨ ਅਤੇ ਅੰਤਿਮ ਅਰਦਾਸ ਹੋਵੇਗੀ ।
Post a Comment