ਵਾਇਜ ਆਰਗੇਨਾਈਜੇਸ਼ਨ ਨੇ ਸ਼੍ਰੀ ਅਮਰਨਾਥ ਸ਼ਰਾਈਨ ਬੋਰਡ ਵ¤ਲੋ ਚੁ¤ਕੇ ਗਏੇ ਕਦਮਾਂ ਦੀ ਪ੍ਰਸ਼ੰਸਾ ਕੀਤੀ ਮੋਸਮ ਵਿਭਾਗ ਸਮੇਂ ਸਮੇਂ ਤੇ ਜਾਣਕਾਰੀ ਮੁਹ¤ਈਆ ਕਰਵਾਏੇ-ਸ਼ਰਮਾ

Tuesday, March 26, 20130 comments


( ਸਤਪਾਲ  ਸੋਨੀ  )  ਲੁਧਿਆਣਾ 26ਮਾਰਚ - ਵਾਇਜ ਆਰਗੇਨਾਈਜੇਸ਼ਨ ਨੇ ਜੰਮੂ ਕਸ਼ਮੀਰ ਦੇ ਰਾਜਪਾਲ ਅਤੇ ਸ਼੍ਰੀ ਅਮਰਨਾਥ ਸ਼ਰਾਈਨ ਬੋਰਡ ਕੇ ਚੇਅਰਮੈਨ ਐਨ ਐਨ ਵੋਹਰਾ ਦਾ ਧੰਨਵਾਦ ਕਾਤਾ ਹੈ, ਜਿਹਨਾਂ ਨੇ ਇਸ ਸਾਲ ਪਵਿ¤ਤਰ ਅਮਰਨਾਥ ਯਾਤਰਾ ਦਾ ਸਮਾਂ 39 ਦਿਨਾਂ ਤੋ ਵਧਾ ਕੇ 55 ਦਿਨ ਕਰ ਦਿ¤ਤਾ ਹੈ। ਆਰਗੇਨਾਈਜੇਸ਼ਨ ਦੇ ਕੋਮੀ ਪ੍ਰਧਾਨ ਰਾਕੇਸ਼ ਕੁਮਾਰ ਸਿੰਗਲਾ ਜਿਹੜੇ ਸ਼ਿਵ ਭੋਲੇ ਲੰਗਰ ਕਮੇਟੀ ਦੇ ਕੋਮਾਂਤਰੀ ਪ੍ਰਧਾਨ ਵੀ ਹਨ, ਨੇ ਜੰਮੂ ਕਸ਼ਮੀਰ ਦੇ ਰਾਜਪਾਲ ਦੇ ਉਸ ਕਦਮ ਦੀ ਵੀ ਸ਼ਲਾਘਾ ਕੀਤੀ ਹੈ ਜਿਸ ਵਿ¤ਚ ਯਾਤਰਾ ਦੋਰਾਨ ਤੰਦਰੁਸਤ ਭੋਜਨ ਮੁਹ¤ਈਆ ਕਰਵਾਉਣ ਤੇ ਖਾਸ ਧਿਆਨ ਦਿ¤ਤਾ ਗਿਆ ਹੈ। ਉਹਨਾਂ ਦ¤ਸਿਆ ਕਿ ਮਾਨਯੋਗ ਸੁਪਰੀਮਕੋਰਟ ਦੇ ਆਦੇਸ਼ਾਂ ਤੇ ਬਣੀ ਖਾਸ ਹਾਈਪਾਵਰ ਕਮੇਟੀ ਦੇ ਉਚਪ¤ਧਰੀ ਵਿਚਾਰਾਂ ਦੀ ਸਹਿਮਤੀ ਨਾਲ ਬੋਰਡ ਨੇ ਇਹ ਕਦਮ ਚੁ¤ਕਿਆ ਹੈ।  ਹੁਣ ਅਮਰਨਾਥ ਯਾਤਰਾ ਕਰਨ ਵਾਲੇ ਸ਼ਰਧਾਲੁਆਂ ਨੂੰ ਸਿਹਤ ਪ੍ਰਮਾਣਪ¤ਤਰ ਦੇਣਾ ਜਰੂਰੀ ਹੋਵੇਗਾ, ਪਰ ਆਰਗੇਨਾਈਜੇਸ਼ਨ ਇਸ ਗ¤ਲ ਨਾਲ ਸਹਿਮਤ ਨਹੀਂ ਹੈ ਕਿ ਇਹ ਯਾਤਰਾ ਸਿਰਫ 13 ਤੋ 75 ਵਰਿਆਂ ਤਕ ਦੀ ਉਮਰ ਦੇ ਹੀ ਸ਼ਰਧਾਲੁ ਕਰ ਸਕਦੇ ਹਨ। ਉਹਨਾਂ ਦ¤ਸਿਆ ਕਿ ਕਿਸੇ ਵੀ ਉਮਰ ਦਾ ਵਿਅਕਤੀ ਇਸ ਯਾਤਰਾ ਵਾਸਤੇ ਤੰਦਰੁਸਤ ਹੋ ਸਕਦਾ ਹੈ। 75 ਸਾਲਾਂ ਤੋ ਵ¤ਧ ਉਮਰ ਦਾ ਤੰਦਰੁਸਤ ਵਿਅਕਤੀ ਇਸ ਯਾਤਰਾ ਨੂੰ ਕਿਊ ਨਹੀਂ ਕਰ ਸਕਦਾ? ਇਸ ਲਈ ਇਸ ਪਵਿ¤ਤਰ ਯਾਤਰਾ ਵਾਸਤੇ ਉਮਰ ਹ¤ਦ ਨੂੰ ਖਤਮ ਕੀਤਾ ਜਾਵੇ ਪਰ ਤੰਦਰੁਸਤੀ ਦਾ ਪ੍ਰਮਾਣਪਤਰ ਲੈਣਾ ਜਰੂਰੀ ਹੋਵੇ।   ਸ਼੍ਰੀ ਸ਼ਰਮਾ ਨੇ ਕਿਹਾ ਕਿ ਇਸ ਯਾਤਰਾ ਵਿ¤ਚ ਅੰਗਹੀਣ ਸ਼ਰਧਾਲੁਆਂ ਵਾਸਤੇ ਕੋਈ ਖਾਸ ਪ੍ਰਬੰਧ ਨਹੀਂ ਕੀਤੇ ਗਏ ਹਨ। ਅਜਿਹੇ ਲੋਕਾਂ ਨੂੰ ਹਰ ਵਰੇ ਕਈ ਔਕੜਾ ਦਾ ਸਾਹਮਣਾ ਕਰਨਾ ਪੈਂਦਾ ਹੈ। ਉਹਨਾਂ ਦ¤ਸਿਆ ਕਿ ਇਸ ਯਾਤਰਾ ਦੋਰਾਨ ਪੂਰੇ ਦੇਸ਼ ਭਰ ਤੋ ਸੈਕੜਾਂ ਗੈਰ ਸਰਕਾਰੀ ਸੰਸਥਾਵਾਂ ਵ¤ਧੀਆ ਫੰਡ ਇਕ¤ਤਰ ਕਰਕੇ ਸ਼ਰਧਾਲੁਆਂ ਵਾਸਤੇ ਲੰਗਰ ਤਿਆਰ ਕਰਦੀਆਂ ਹਨ, ਪਰ ਯਾਤਰਾ ਦੋਰਾਨ ਇਹ ਲੰਗਰ ਉ¤ਚੇ ਸਥਾਨਾਂ ਤੇ ਮੁਹ¤ਈਆ ਨਾਂ ਹੋਣ ਕਾਰਣ ਜਿ¤ਥੇ ਸੰਸਥਾਵਾਂ ਦਾ ਟੀਚਾ ਪੂਰਾ ਨਹੀਂ ਹੁੰਦਾ, ਉ¤ਥੇ ਹਜਾਰਾ ਮੀਲ ਦੂਰ ਤੋ ਆਏੇ ਸ਼ਰਧਾਲੁਆਂ ਨੂੰ ਪਰੇਸ਼ਾਨੀ ਹੁੰਦੀ ਹੈ। ਉਹਨਾਂ ਬੋਰਡ ਨੂੰ ਅਪੀਲ ਕੀਤੀ ਕਿ ਯਾਤਰਾ ਦੋਰਾਨ ਕੁਝ ਉ¤ਚੀਆ ਥਾਵਾਂ ਜਿਵੇਂ ਸ਼ੇਸ਼ਨਾਗ , ਪੰਚਤਰਨੀ , ਪਵਿਤਰ ਗੁਫਾ , ਬਰਾਦੀਮਾਰਗ , ਪਿ¤ਸੂਟਾਪ ਅਤੇ ਪਾਸਪ¤ਥਰੀ ਤੇ ਲੰਗਰ ਲਗਣੇ ਚਾਹੀਦੇ ਹਨ , ਪਰ ਫਿਲਹਾਲ ਬਾਲਟਾਲ ਆਦਿ ਸਥਾਨਾਂ ਤੇ ਹੀ ਇਹ ਲੰਗਰ ਲਗਦੇ ਹਨ। ਉਹਨਾਂ ਮੋਸਮ ਵਿਭਾਗ ਨੂੰ ਵੀ ਅਪੀਲ ਕੀਤੀ ਕਿ ਯਾਤਰਾ ਦੋਰਾਨ ਸ਼ਰਧਾਲੁਆਂ ਨੂੰ ਸਮੇ ਸਮੇਂ ਤੇ ਮੋਸਮ ਦੀ ਜਾਣਕਾਰੀ ਮੁਹਈਆ ਕਰਵਾਈ ਜਾਵੇ ਤਾਂ ਜੋ ਉਹ ਅਪਣਾ ਠੋਸ ਪ੍ਰਬੰਧ ਕਰ ਸਕਣ। ਕਿਊਕਿ ਇਸ ਯਾਤਰਾ ਵਿ¤ਚ ਪੂਰੀ ਦੁਨੀਆਂ ਤੋ ਸ਼ਰਧਾਲੁ ਸ਼ਿਵ ਭੋਲੇ ਦਾ ਆਸ਼ੀਰਵਾਦ ਲੈਣ ਲਈ ਆਉਣਦੇ ਹਨ, ਅਜਿਹੇ ਵਿ¤ਚ ਇਹ ਯਾਤਰਾ ਕੋਮਾਂਤਰੀ ਬਣ ਚੁ¤ਕੀ ਹੈ ਇਸ ਲਈ ਸਰਧਾਲੁਆਂ ਦੀ ਸਹੂਲੀਅਤ ਵਾਸਤੇ ਵੈਸਟਰਨ ਤਰੀਕੇ ਦੇ ਪਖਾਨੇ ਵੀ ਅਸਥਾਈ ਤੋਰ ਤੇ ਬਣਾਏੇ ਜਾਣੇ ਚਾਹੀਦੇ ਹਨ ਤੇ ਸਾਰੇ ਕੈਂਪਾ ਵਿ¤ਚ ਵਾਜਬ ਰੇਟਾਂ ਤੇ ਗਰਮ ਪਾਣੀ ਵੀ ਮੁਹਈਆ ਕਰਵਾਇਆ ਜਾਣਾ ਚਾਹੀਦਾ ਹੈ। 





Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger