( ਸਤਪਾਲ ਸੋਨੀ ) ਲੁਧਿਆਣਾ, 28ਮਾਰਚ, 2013: -ਫਿਓਨਾ ਕੰਜਿਊਮਰ ਪ੍ਰੋਡਕਟਸ ਪ੍ਰਾਇਵੇਟ ਲਿਮਿਟੇਡ ਨੇ ਡਿਜੀਟਲ ਆਰਓ ਟੈਕਨਾਲੋਜੀ ਵਾਟਰ ਪਿਊਰੀਫਾਯਰ ਟਯੁਲਿਪਸ ਰੇਡ ਲਾਂਚ ਕੀਤਾ ਹੈ। ਫਿਓਨਾ ਅਤਿ ਆਧੁਨਿੱਕ ਘਰੇਲੂ ਆਰਓ ਵਾਟਰ ਪਿਊਰੀਫਾਯਰ ਪੰਜ ਸ਼੍ਰੇਣੀਆਂ ਦੀ ਪਿਊਰੀਫਿਕੇਸ਼ਨ ਪ੍ਰੀਕ੍ਰਿਆ ਪਾਣੀ ’ਚ ਘੁਲੀ ਦਵਾਈਆਂ, ਬੈਕਟੀਰਿਆ ਅਤੇ ਵਾਇਰਸ ਨੂੰ ਪੂਰੀ ਤਰ•ਾ ਖਤਮ ਕਰ ਦਿੰਦੀ ਹੈ ਅਤੇ 100 ਫੀਸਦੀ ਸ਼ੁੱਧ ਅਤੇ ਹਾਇਜੀਨਿਕ ਪਾਣੀ ਦਿੰਦੀ ਹੈ।ਫਿਓਨਾ ਦੇ ਪ੍ਰਬੰਧ ਨਿਦੇਸ਼ਕ ਸ੍ਰੀ ਬੀਐਸਵੀਐਸਐਸ ਪ੍ਰਸਾਦ ਨੇ ਕਿਹਾ, ‘‘ਡਿਜਾਇਨ ਕੀਤੇ ਗਏ ਪ੍ਰੋਡਕਟ ਭਾਰਤ ਦੇ ਪੇਟੇਂਟੇਡ ਡਿਜੀਟਲ ਆਰਓ ਵਾਟਰ ਪਿਊਰੀਫਾਇੰਗ ਟੈਕਨਾਲੋਜੀ ’ਤੇ ਆਧਾਰਿਤ ਹੈ, ਜਿਸ ’ਤੇ ਕਲੇਮ ਕਰਨ ਦਾ ਅਧਿਕਾਰ ਸਿਰਫ ਫਿਓਨਾ ਦੇ ਕੋਲ ਹੈ। ਇਹ ਪ੍ਰੋਡਕਟ ਸਟੇਨਲੈਸ ਸਟੀਲ ਦੇ ਡਿਟੈਚੇਬਲ ਵਾਟਰ ਸਟੋਰੇਜ ਟੈਂਕ ਨਾਲ ਯੁੱਕਤ ਹੈ, ਜਿਸਨੂੰ ਕਿਸੇ ਹੋਰ ਆਰਓ ਵਾਟਰ ਪਿਊਰੀਫਾਇਰ ’ਚ ਹੁਣ ਤੱਕ ਉਪਲਬਧ ਨਹੀਂ ਕਰਾਇਆ ਗਿਆ ਹੈ। ਸਾਰੇ ਵਾਟਰ ਪਿਊਰੀਫਾਇਰ ’ਚ ਪਲਾਸਟਿਕ ਦੇ ਟੈਂਕ ਦਾ ਉਪਯੋਗ ਕੀਤਾ ਜਾਂਦਾ ਹੈ ਅਤੇ ਉਹ ਡਿਟੈਚੇਬਲ ਵੀ ਨਹੀਂ ਹਨ।
Post a Comment