ਸਕੂਹਾਂ ਐਕਸ਼ਨ ਕਮੇਟੀ ਵੱਲੋਂ 4 ਅਪ੍ਰੈਲ ਨੂੰ ਚੱਕਾ ਜਾਮ ਕਰਨ ਦਾ ਐਲਾਨ

Thursday, March 28, 20130 comments


ਨਾਭਾ, 28 ਮਾਰਚ (ਜਸਬੀਰ ਸਿੰਘ ਸੇਠੀ) – ਅ¤ਜ ਸਕੋਹਾਂ ਕਾਂਡ ਵਿਰੋਧੀ ਐਕਸ਼ਨ ਕਮੇਟੀ ਦੀ ਮੀਟਿੰਗ ਨਾਭਾ ਵਿਖੇ ਹੋਈ ਜਿਸ ਵਿ¤ਚ ਕਮੇਟੀ ਨੇ ਕਿਹਾ ਕਿ ਨਾਭਾ ਪ੍ਰਸ਼ਾਸਨ ਵਲੋਂ ਲਾਰੇ ਲਾਉਣ ਅਤੇ ਝੂਠੇ ਵਾਅਦੇ ਤੋਂ ਇਲਾਵਾ ਹੋਰ ਕੁਝ ਨਹੀਂ ਕੀਤਾ ਜਾ ਰਿਹਾ ਅਤੇ ਕਮੇਟੀ ਵਲੋਂ ਪ੍ਰਸ਼ਾਸਨ ਨੂੰ ਗੰਭੀਰ ਨੋਟਿਸ ਦਿੰਦਿਆਂ ਕੀਤੇ ਹੋਏ ਵਾਅਦਿਆਂ ਤੋਂ ਭ¤ਜਣ ਦਾ ਦੋਸ਼ ਲਾਇਆ। ਪਿੰਡ ਵਾਸੀ ਅਤੇ ਜਥੇਬੰਦੀਆਂ ਇਸ ਮਸਲੇ ਦਾ ਹ¤ਲ ਨਾ ਕ¤ਢਣ ਤੇ ਬਹੁਤ ਨਿਰਾਸ਼ ਹਨ ਅਤੇ ਮਜਬੂਰ ਹੋ ਕੇ ਕਮੇਟੀ ਵਲੋਂ 4 ਅਪ੍ਰੈਲ ਨੂੰ ਨਾਭਾ ਤੋਂ ਮਲੇਰਕੋਟਲਾ ਦੇ ਮ¤ੁਖ ਮਾਰਗ ਉ¤ਤੇ ਚ¤ਕਾ ਜਾਮ ਕਰਨ ਦਾ ਐਲਾਨ ਕੀਤਾ ਗਿਆ। ਅ¤ਜ ਦੀ ਮੀਟਿੰਗ ਵਿ¤ਚ ਪੰਜਾਬ ਸਟੂਡੈਂਟਸ ਯੂਨੀਅਨ ਦੇ ਬੇਅੰਤ ਸਿੰਘ, ਸਰਵ ਨੌਜਵਾਨ ਭਾਰਤ ਸਭਾ ਕਸ਼ਮੀਰ ਸਿੰਘ ਗਦਾਈਆ, ਮਨਰੇਗਾ ਮਜਦੂਰ ਯੂਨੀਅਨ ਦੇ ਨਛ¤ਤਰ ਸਿੰਘ ਕਾਮਰੇਡ, ਟੈਕਨੀਕਲ ਸਰਵਿਸ ਯੂਨੀਅਨ ਗੁਰਚਰਨ ਸਿੰਘ, ਨੌਜਵਾਨ ਭਾਰਤ ਸਭਾ ਦੇ ਹਰਜੀਤ ਸੁ¤ਖੇਵਾਲ, ਜੀ.ਪੀ.ਐਮ.ਓ. ਦੇ ਦਰਸ਼ਨ ਸਿੰਘ ਬੇਲੂਮਾਜਰਾ, ਲਾਲ ਝੰਡਾ ਭ¤ਠਾ ਮਜਦੂਰ ਯੂਨੀਅਨ ਦੇ ਸੁ¤ਚਾ ਸਿੰਘ, ਇਸਤਰੀ ਜਾਗਰਤੀ ਮੰਗ ਦੇ ਪ੍ਰਦੀਪ ਕੌਰ ਊਧਾ, ਪਿੰਡ ਕਮੇਟੀ ਦੇ ਨਾਰੰਗ ਸਿੰਘ ਤੇ ਚਮਕੌਰ ਸਿੰਘ ਸ਼ਾਮਲ ਸੀ। ਇਨ•ਾਂ ਆਗੂਆਂ ਨੇ ਕਿਹਾ ਕਿ ਪ੍ਰਸ਼ਾਸਨ ਨੇ ਮੰਗਾਂ ਮੰਨਣ ਦੇ ਬਾਵਜੂਦ ਵੀ 5 ਮਹੀਨਿਆਂ ਬਾਅਦ ਕੋਈ ਹ¤ਲ ਨਹੀਂ ਕ¤ਢਿਆ। ਉਨ•ਾਂ ਕਿਹਾ ਕਿ ਨਾਭਾ ਪ੍ਰਸ਼ਾਸਨ ਦੇ ਅਧਿਕਾਰੀ ਐਸ.ਡੀ.ਐਮ. ਪੂਨਮਦੀਪ ਕੌਰ ਵਲੋਂ ਧਰਨੇ ਵਿ¤ਚ ਐਲਾਨ ਕੀਤਾ ਗਿਆ ਸੀ ਕਿ ਪਿੰਡ ਵਾਲਿਆਂ ਨੂੰ ਉਨ•ਾਂ ਦੀ ਬਣਦੀ ਰੂੜੀਆਂ ਦੀ ਜਗ•ਾ ਦਿ¤ਤੀ ਜਾਵੇਗੀ ਅਤੇ ਪਾਏ ਗਏ ਝੂਠੇ ਕੇਸ ਵਾਪਸ ਲਏ ਜਾਣਗੇ ਪਰ ਇਨ•ਾਂ ਮੰਗਾਂ ਵੱਲੋਂ ਪ੍ਰਸਾਸਨ ਅਤੇ ਪੁਲਿਸ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ। ਕਮੇਟੀ ਵਾਰ ਵਾਰ ਇਹ ਮੰਗਾਂ ਨੂੰ ਡਿਪਟੀ ਕਮਿਸ਼ਨਰ ਪਟਿਆਲਾ ਪਾਸ ਵੀ ਦੁਹਰਾ ਚ¤ੁਕੀ ਹੈ ਪ੍ਰੰਤੂ ਅਸਲੀ ਰੂਪ ਵਿ¤ਚ ਕੁਝ ਵੀ ਨਹੀਂ ਕੀਤਾ ਜਾ ਰਿਹਾ ਜਿਸ ਤੋਂ ਅ¤ਕ ਕੇ ਕਮੇਟੀ ਨੂੰ ਅੰਦੋਲਨ ਕਰਨ ਲਈ ਮਜਬੂਰ ਹੋਣਾ ਪਿਆ। ਆਗੂਆਂ ਨੇ ਕਿਹਾ ਕਿ ਜੇ ਇਸ ਮਸਲੇ ਦਾ ਸੰਤੁਸ਼ਟੀ ਪੂਰਵਕ ਕੋਈ ਹ¤ਲ ਨਾ ਕ¤ਢਿਆ ਗਿਆ ਤਾਂ 4 ਅਪ੍ਰੈਲ ਨੂੰ ਚ¤ਕਾ ਜਾਮ ਕਰਕੇ ਅੰਦੋਲਨ ਨੂੰ ਹੋਰ ਤੇਜ ਕੀਤਾ ਜਾਵੇਗਾ। 

Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger