ਕਾਂਗਰਸ ਦਾ ਅਕਾਲੀਆ ਤੇ ਪਲਟਵਾਰ, ਸੁਖਬੀਰ ਬਾਦਲ ਦੇ ਸ਼ਾਹੀ ਸੁਪਨਿਆ ਦਾ ਗੁਲਾਮ ਬਣਿਆ ਅਕਾਲੀ ਦਲ

Friday, March 29, 20130 comments


ਚੰਡੀਗੜ੍ਹ, 29 ਮਾਰਚ/Kulbir Kalsi/ਪੰਜਾਬ ਕਾਂਗਰਸ ਨੇ ¤ ਸ਼੍ਰੋਮਣੀ ਅਕਾਲੀ ਦਲ ਦੇ ਆਗੂ . ਸੁਖਦੇਵ ਸਿੰਘ ਢੀਂਡਸਾ ¤ਲੋਂ ਕਾਂਗਰਸ ਪ੍ਰਧਾਨ ਸਰਦਾਰ ਪ੍ਰਤਾਪ ਸਿੰਘ ਬਾਜਵਾ ਬਾਰੇ ਦਿ¤ਤੇ ਬਿਆਨ ਤੇ ਤਿਖਾ ਪਲਟਵਾਰ ਕਰਦਿਆ ਕਿਹਾ ਕਿ ਅਜਿਹਾ ਬਿਆਨ ਦੇ ਕੇ . ਢੀਂਡਸਾ ਨੇ ਆਪਣੇ ਸਿਆਸੀ ਦੀਵਾਲੀਆਪਨ ਦਾ ਮੁਜ਼ਾਹਰਾ ਕੀਤਾ ਹੈਸੰਗਰੂਰ ਤੋਂ ਲੋਕ ਸਭਾ ਮੈਂਬਰ ਸ਼੍ਰੀ ਵਿਜੈਇੰਦਰ ਸਿੰਗਲਾ ਨੇ ¤  ਇਥੇ ਜਾਰੀ ਇਕ ਬਿਆਨ ਕਿਹਾ ਕਿ . ਢੀਂਡਸਾ ਆਪਣੇ ਪੀੜ੍ਹੇ ਥਲੇ ਸੋਟਾ  ਮਾਰਕੇ ਦੇਖਣ ਫੇਰ ਕਾਂਗਰਸ ਬਾਰੇ ਟਿ¤ਪਣੀ ਕਰਨ ਬਾਰੇ ਸੋਚਣ ਉਹਨਾਂ ਕਿਹਾ ਕਿ . ਢੀਂਡਸਾ ਸ਼ੀਸ਼ੇ ਸਾਹਮਣੇ ਖੜ੍ਹੇ ਹੋਕੇ ਆਪਣੇ ਆਪ ਨੂੰ ਸਵਾਲ ਪੁਛਣ ਕਿ ਉਹ ਇੰਨੇ ਸੀਨੀਅਰ ਹੋਣ ਦੇ ਬਾਵਜੂਦ ਪਾਰਟੀ ਵਿਚ ਉਹ  ਹਾਸ਼ੀਏ  ਉਤੇ ਕਿਓ ਹਨ, ਤੇ ਉਹ ਆਪਣੇ  ਜੂਨੀਅਰ . ਬਿਕਰਮ ਸਿੰਘ ਮਜੀਠੀਆ ਦੇ ¤ਲੇ ਲਗ ਕੇ ਕਿਓ ਰਹਿ ਰਹੇ ਹਨ ਸ਼੍ਰੀ ਸਿੰਗਲਾ ਨੇ ਕਿਹਾ . ਢੀਂਡਸਾ ਨੇ ਜੋ ਟਿਪਣੀਆਂ ਕੀਤੀਆ ਸਨ ਉਹ ਇੰਝ ਲਗਦੀਆ ਹਨ, ਜਿਵੇਂ ਕੋਈ ਸ਼ੇਤਾਨ ਕੁਰਾਨ ਚੋਂ ਕਲਮਾ ਪੜ੍ਹਕੇ ਸੁਣਾ ਰਿਹਾ ਹੋਵੇ  ਸਿੰਗਲਾ ਨੇ ਕਿਹਾ ਕਿ ਉਹ . ਢੀਂਡਸਾ ਨੂੰ ਸਮਝਦਾਰ ਆਗੂ ਸਮਝਦੇ ਸਨ ਪਰ . ਪ੍ਰਤਾਪ ਸਿੰਘ ਬਾਜਵਾ ਬਾਰੇ ਉਹਨਾਂ ਦੀਆ ਇਹ ਟਿ¤ਪਣੀਆ ਨੇ ਉਹਨਾਂ ਦਾ ਇਹ ਵਹਿਮ ਵੀ ਦੂਰ ਕਰ ਦਿ¤ਤਾ ਸ਼੍ਰੀ ਸਿੰਗਲਾ ਨੇ ਕਿਹਾ ਕਿ ਕਾਂਗਰਸ ਪਾਰਟੀ ਰਾਸ਼ਟਰੀ ਪਾਰਟੀ ਹੈ ਅਤੇ ਇਸਨੇ ਹਮੇਸ਼ਾ ਲੋਕ ਰਾਜ ਦੀਆ ਕਦਰਾਂ ਕੀਮਤਾਂ ਦੀ ਪਾਲਣਾ ਕੀਤੀ ਹੈ . ਢੀਂਡਸਾ ਹੀ ਇਸ ¤ ਦਾ ਜਵਾਬ ਦੇਣ ਕਿ ਅਕਾਲੀ ਦਲ ਦੀ ਵਿਰਾਸਤ ਕੀ ਹੈ ਮੁ¤ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ 1957 ਵਿਚ  ਕਾਂਗਰਸ ਦੀ ਟਿਕਟ ਤੋਂ ਚੋਣ ਲੜੀ ਉਹਨਾਂ ਨੇ ਆਪਣੀ ਪੁਤਰੀ ਦਾ ਵਿਆਹ ਕਾਂਗਰਸੀ ਪਰਿਵਾਰ ਵਿਚ ਕੀਤਾ ਜੋ ਸਾਬਕਾ ਮੁ¤ ਮੰਤਰੀ ਪ੍ਰਤਾਪ ਸਿੰਘ ਕੈਰੋਂ ਦੇ ਪੋਤੇ ਅਤੇ ਕਾਂਗਰਸੀ ਐਮ. ਪੀ ਸੁਰਿੰਦਰ ਸਿੰਘ ਕੈਰੋਂ ਦੇ ਪੁ¤ਤਰ . ਆਦੇਸ਼ ਪ੍ਰਤਾਪ ਸਿੰਘ ਕੈਰੋਂ ਨੂੰ ਵਿਆਹੀ ਹੈ ਫਿਰ . ਸੁਖਬੀਰ ਬਾਦਲ ਦਾ ਵਿਆਹ ਮਜੀਠੀਆ ਪਰਿਵਾਰ ਵਿਚ ਹੋਇਆ ਹੈ, ਜਿਸਦਾ ਪਿਛੋਕੜ ਕਾਂਗਰਸੀ ਹੈ ਅਕਾਲੀਆ ਦੇ ¤ਡੇ ਖੈਰ ਖਵਾਹ ਮੰਨੇ ਜਾਂਦੇ ਬਿਕਰਮ ਸਿੰਘ ਮਜੀਠੀਆ ਦੇ ਦਾਦਾ . ਸੁਰਜੀਤ ਸਿੰਘ ਮਜੀਠੀਆ ਪੰਡਿਤ ਜਵਾਹਰ ਲਾਲ ਨਹਿਰੂ ਦੇ ਮੰਤਰੀ  ਮੰਡਲ ਉਪ ¤ਖਿਆ ਮੰਤਰੀ ਸਨ ਕਾਂਗਰਸ ਐਮ.ਪੀ  ਨੇ ਕਿਹਾ ਕਿ ਅਕਾਲੀਆ ਕੋਲ ਕੋਈ ਵੀ ਉਸਾਰੂ ਪੋਗਰਾਮ ਨਹੀਂ ਹੈ ਅਤੇ ਨਾ ਹੀ ਲੋਕਾ ਨਾਲ ਕੀਤੇ ਵਾਅਦੇ ਪੂਰੇ ਕਰ ਸਕੇ ਹਨ ਉਹਨਾਂ ਕਿਹਾ ਕਿ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਦਿਨ ਰਾਤ ਮੁੰਗੇਰੀ ਲਾਲ ਵਾਂਗੂੰ ਹਸੀਨ ਸੁਪਨੇ ਦੇਖਦਾ ਹੈ ਅਤੇ ਪਾਰਟੀ ਉਹਨਾਂ ਦੇ ਸ਼ਾਹੀ ਸੁਪਨਿਆ ਦੀ ਗੁਲਾਮ ਬਣਕੇ ਰਹਿ ਗਈ ਹੈਸ਼੍ਰੀ ਸਿੰਗਲਾ ਨੇ ਕਿਹਾ ਕਿ . ਢੀਂਡਸਾ ¤ਸਣ ਕਿ ਅਕਾਲੀ ਦਲ ਨੇ ਆਪਣੇ ਪੰਥਕ ਏਜੰਡੇ ਨੂੰ ਕਿਓ ¤ ਦਿ¤ਤਾ ਹੈ, ਉਹ ਲੋਕਾਂ ਦੇ ਮਸਲੇ ਸੁਲਝਾਉਣ ਤੋਂ ਕਿਓ ਭਜ ਰਹੇ ਹਨ ਕਾਂਗਰਸ ਆਗੂ ਦਾ ਕਹਿਣਾ ਹੈ ਕਿ ਬਾਦਲ ਪਰਿਵਾਰ ਦੇ ਸਾਰੇ ਮੈਂਬਰ ਤਾਂਤਰਿਕਾਂ ਕੋਲ ਜਾਂਦੇ ਹਨ ਅਤੇ ਆਪਣੇ ¤ਥਾਂ ਵਿਚ ¤ਲੇ ਮੁੰਦਿਆ ਪਾ ਕੇ ¤ਖਦੇ ਹਨ ਉਹ ਸਿ¤ ਧਰਮ ਦੇ ਅਨੂਯਾਈ ਹੁੰਦੇ ਹੋਏ ਵੀ ਅਜਿਹੇ ਕੰਮ ਕਰ ਰਹੇ ਹਨ, ਇਸਦਾ ਜਵਾਬ . ਢੀਂਡਸਾ ਦੇਣ . ਢੀਂਡਸਾ ਨੇ ਅਕਾਲੀ ਆਗੂ ਨੂੰ ਵਰਜਦਿਆ ਹੋਇਆ ਕਿਹਾ ਕਿ ਉਹ ਕਾਂਗਰਸ ਦੇ ਅੰਦਰੂਨੀ ਮੁ¤ਦਿਆ ਦੇ ਉਤੇ ਤਾਕ ਝਾਕ ਕਰਨ ਦੀ ਬਜਾਏ, ਲੋਕ ਮੰਚ ਤੇ ਕੇ ਲੋਕਾਂ ਨਾਲ ਜੁੜੇ ਮੁ¤ਦਿਆ ਬਾਰੇ ¤ ਕਰਨ ਕਾਂਗਰਸ ਪਾਰਟੀ ਆਪਣੇ ਮੁ¤ਦੇ ਆਪ ਸੁਲਝਾਉਣ ਦੀ ਮੁਹਾਰਤ ਰਖਦੀ ਹੈ ਤੇ ਇਸਦੀ ਫ਼ਕਿਰ ਅਕਾਲੀ ਦਲ ਨਾ ਕਰੇ ਉਹਨਾਂ ਕਿਹਾ . ਪ੍ਰਤਾਪ ਸਿੰਘ ਬਾਜਵਾ ਇਕ ਸੁਲਝੀ ਹੋਈ ਅਤੇ ਜ਼ਮੀਨ ਨਾਲ ¤ਗੀ ਹੋਈ ਸਖ਼ਸ਼ੀਅਤ ਹਨ, ਜਿਨ੍ਹਾਂ ਦੇ  ਕਾਂਗਰਸ ਪ੍ਰਧਾਨ ਬਣਨ ਕਾਰਨ ਅਕਾਲੀ ਦਲ ਦੀ  ਰਾਤਾਂ ਦੀ ਨੀਂਦ ਅਤੇ ਦਿਨ ਦਾ ਚੈਨ ਖ਼ਤਮ ਹੋ ਗਿਆ ਹੈ

Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger