ਦਲਜੀਤ ਸਿੰਘ ਰੰਧਾਵਾ/ਜੋਧਾਂ, ਪੱਖੋਵਾਲ 29 ਮਾਰਚ / ਨੋਜਵਾਨ ਸਭਾ ਸਰਾਭਾ ਵਲੋਂ ਸਹੀਦ ਕਰਤਾਰ ਸਿੰਘ ਸਰਾਭਾ ਮਾਰਗ ਤੇ ਆਉਦੇਂ ਜਾਂਦੇਂ ਰਾਹਗੀਰਾਂ ਲਈ ਗਰਮ ਚਾਹ ਅਤੇ ਪਕੌੜਿਆ ਦਾ ¦ਗਰ ਲਗਾਇਆ ਗਿਆ। ਇਸ ਮੌਕੇ ਜਗਦੀਪ ਸਿੰਘ ਦੀਪਾ, ਹਰਦੀਪ ਸਿੰਘ, ਮਨਜੀਤ ਸਿੰਘ, ਅਮਨਦੀਪ ਸਿੰਘ, ਤੀਰਥ ਸਿੰਘ, ਸਰਾਜ ਖਾਨ, ਜਸਵਿੰਦਰ ਸਿੰਘ, ਹਰੀ ਸਿੰਘ, ਸਮਸੇਰ ਸਿੰਘ, ਨਿੱਕਾ ਕਨੇਡਾਂ, ਜਤਿੰਦਰ ਸਿੰਘ, ਬਿੱਟੂ ਸਿੰਘ, ਸਨੀ, ਪਾਲੀ, ਜੱਮੂ ਅਤੇ ਗੱਗਾ ਆਦਿ ਨੌਜਵਾਨਾਂ ਅਤੇ ਬੱਚਿਆਂ ਨੇ ਰਾਹਗੀਰਾਂ ਨੂੰ ਚਾਹ ਪਕੌਡੇ ਵਰਤਾਉਣ ਦੀ ਸੇਵਾ ਨਿਭਾਈ।
Post a Comment