ਮਹਿਲਾ ਕਾਂਗਰਸ ਨੇ ਮਨਾਇਆ ਕਾਂਗਰਸ ਪਾਰਟੀ ਦਾ 127ਵਾਂ ਸਥਾਪਨਾ ਦਿਹਾੜਾ

Friday, December 28, 20120 comments


ਲੁਧਿਆਣਾ 28 ਦਸੰਬਰ     (ਸਤਪਾਲ ਸੋਨ )    ਅਖਿਲ ਭਾਰਤੀਅ ਕਾਂਗਰਸ ਕਮੇਟੀ  ਦੇ 127ਵੇਂ ਸਥਾਪਨਾ ਦਿਨ ਤੇ ਮਹਿਲਾ ਕਾਂਗਰਸ ਨੇ ਗੁਰੂ ਅਰਜੁਨ ਦੇਵ  ਨਗਰ ਵਿ¤ਖੇ ਵਿਸ਼ੇਸ਼ ਸਮਾਰੋਹ ਦਾ ਆਯੋਜਨ ਕਰਕੇ ਕਾਂਗਰਸ  ਦੇ ਝੰਡੇ ਨੂੰ ਸਲਾਮੀ ਦਿ¤ਤੀ ਅਤੇ ਮਿਠਾਇਆਂ ਵੰਡ ਕੇ ਖੁਸ਼ੀਆਂ ਦਾ ਇਜਹਾਰ ਕਰਦੇ ਹੋਏ ਸਥਾਪਨਾ ਦਿਹਾੜੇ  ਨੂੰ ਰਾਸ਼ਟਰੀ ਏਕਤਾ ਦਿਵਸ ਦੇ ਰੁਪ ਵਿ¤ਚ ਮਨਾਇਆ ।  ਸਮਾਰੋਹ ਵਿ¤ਚ ਮੌਜੂਦ ਮਹਿਲਾ ਕਾਂਗਰਸ  ਦੇ ਅ¤ਹੁਦੇਦਾਰਾਂ  ਤੇ ਵਰਕਰਾਂ ਨੇ ਮਹਿਲਾਂ ਕਾਂਗਰਸ ਪ੍ਰਧਾਨ ਲੀਨਾ ਟਪਾਰਿਆ ਦੀ ਪ੍ਰਧਾਨਗੀ ਹੇਠ ਦੇਸ਼ ਅਤੇ ਸਮਾਜ ’ਚ ਮੋਜੂਦ ਬੁਰਾਈਆਂ ਤੋਂ ਅਜ਼ਾਦੀ ਦਿਵਾ ਕੇ ਨਰੋਏ ਸਮਾਜ ਦੀ ਸਥਾਪਨਾ ਦਾ ਸੰਕਲਪ ਕੀਤਾ ।  ਮਹਿਲਾ ਕਾਂਗਰਸ ਪ੍ਰਧਾਨ ਲੀਨਾ ਟਪਾਰਿਆ ਨੇ ਹਾਜਰ ਜਨਸਮੂਹ ਨੂੰ ਸੰਬੋਧਤ ਕਰਦੇ ਹੋਏ ਕਾਂਗਰਸ ਪਾਰਟੀ  ਵ¤ਲੋਂ ਦੇਸ਼ ਨੂੰ ਆਜ਼ਾਦ ਕਰਵਾਉਣ ਲਈ ਅਦਾ ਕੀਤੀ ਗਈ ਭੂਮਿਕਾ ਦਾ ਵਰਨਣ ਕਰਦੇ ਹੋਏ ਕਿਹਾ ਕਿ ਕਾਂਗਰਸ ਦੀ ਸਥਾਪਨਾ ਹੀ ਦੇਸ਼ ਅਤੇ ਹਰ ਵਰਗ  ਦੇ ਹਿਤਾਂ ਦੀ ਰ¤ਖਿਆ ਲਈ ਹੋਈ ਸੀ ।  ਕਾਂਗਰਸ ਨੇ ਹਮੇਸ਼ਾ ਅਨੇਕਤਾ ਵਿ¤ਚ ਏਕਤਾ ਦੀ ਪਹਿਰੇਦਾਰ ਬਣਕੇ ਦੇਸ਼ ਦੀ ਏਕਤਾ ਅਤੇ ਅੰਖਡਤਾ ਲਈ ਕੰਮ ਕੀਤਾ ਹੈ ਤੇ ਕਰਦੀ ਰਹੇਗੀ ।  ਇਸ ਮੌਕੇ ਅਰੁਣਾ ਟਪਾਰਿਆ , ਅਲਕਾ ਮਲਹੌਤਰਾ , ਹਰਦੀਪ ਕੌਰ , ਮਨੀਸ਼ਾ ਟਾਪਰਿਆ ,  ਅੰਜੂ ਬਾਲਾ , ਦਲਜ9ਤ ਕੌਰ ਨੀਲਮ  ਢੀੰਗੜਾ , ਸੁਨੀਤਾ ਰਾਣੀ , ਵੰਦਨਾ , ਜਸਪ੍ਰੀਤ ਕੌਰ , ਰੇਖਾ ਰਾਣੀ  , ਸੀਮਾ ਦੇਵੀ  , ਰਜਿੰਦਰ ਕੌਰ , ਗੁਰਪ੍ਰੀਤ ਕੌਰ ਸਿ¤ਧੂ , ਮੀਨਾ ਮਲਿਕ  , ਦਮਨਪ੍ਰੀਤ ਕੌਰ , ਜਸਸਿਮਰਨ ਕੌਰ ਅਤੇ ਹੋਰ ਵੀ ਮੌਜੂਦ ਸਨ ।  



Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger