ਨਾਭਾ ਹਾਰਲਿਕਸ ਫੈਕਟਰੀ ਦੀ ਸੇਵਾ ਲੰਗਰ ਸਾਹਿਬ ਕਮੇਟੀ ਨੇ ਲਾਇਆ ਲੰਗਰ

Saturday, December 29, 20120 comments



ਨਾਭਾ, 29 ਦਸੰਬਰ (ਜਸਬੀਰ ਸਿੰਘ ਸੇਠੀ)-ਨਾਭਾ ਹਾਰਲਿਕਸ ਫੈਕਟਰੀ ਲੰਗਰ ਸਾਹਿਬ ਕਮੇਟੀ ਨੇ ਬਾਬਾ ਜੋਰਾਵਰ ਸਿੰਘ, ਬਾਬਾ ਫਤਿਹ ਸਿੰਘ ਅਤੇ ਮਾਤਾ ਗੁਜਰੀ ਜੀ ਦੇ ਸ਼ਹੀਦੀ ਗੁਰਪੁਰਬ ਤੇ ਗੁਰੂ ਦਾ ਲੰਗਰ ਸਵੇਰੇ 4.00 ਵੱਜੇ ਤੋਂ ਲੈ ਕੇ ਸਾਰਾ ਦਿਨ ਚਾਹ, ਬਰੈਂਡ, ਬਿਸਕੁਟ, ਰਸਾਂ, ਦੇਸੀ ਘੀ ਵਿੱਚ ਛੋਲੇ ਪੂਰੀ ਅਤੇ ਕੜਾਹ ਪ੍ਰਸ਼ਾਦਿ ਦੇ ਲੰਗਰ ਲਾ ਕੇ ਆਪਣੀ ਸ਼ਰਧਾ ਦੇ ਫੁੱਲ ਭੇਂਟ ਕੀਤੇ। ਇਸ ਮੌਕੇ ਲੰਗਰ ਦੇ ਵਿਚ ਸੇਵਾਦਾਰ ਭਰਪੂਰ ਸਿੰਘ, ਰਜੇਸ ਕੁਮਾਰ, ਸੁਰਜੀਤ ਸਿੰਘ, ਅਵਤਾਰ ਸਿੰਘ, ਸੁਖਵਿੰਦਰ ਸਿੰਘ, ਤਿਲਕਰਾਜ, ਮੱਲ ਸਿੰਘ, ਬੱਟੀ, ਰਜਿੰਦਰ ਸਿੰਘ, ਨਰਿੰਦਰ ਸਿੰਘ, ਭੋਲਾ ਸਿੰਘ, ਸੁਸੀਲ ਕੁਮਾਰ, ਦਲਬਾਰ ਸਿੰਘ, ਰਾਜੂ ਚੋਪੜਾ, ਹਰੀ ਸਿੰਘ, ਹਰਜੀਤ ਸਿੰਘ, ਮੇਜਰ ਸਿੰਘ, ਮਨਜੀਤ ਸਿੰਘ ਅਤੇ ਸੰਤਰਾਮ ਆਦਿ ਵੱਡੀ ਗਿਣਤੀ ਵਿੱਚ ਹਾਰਲਿਕਸ ਫੈਕਟਰੀ ਦੇ ਮੁਲਾਜਮ ਵੀ ਸ਼ਾਮਿਲ ਸਨ। 


ਬਾਬਾ ਜੋਰਾਵਰ ਸਿੰਘ ਅਤੇ ਬਾਬਾ ਫਤਿਹ ਸਿੰਘ ਅਤੇ ਮਾਤਾ ਗੁਜਰ ਕੌਰ ਦੀ ਲਾਸਾਨੀ ਸ਼ਹੀਦੀ ਯਾਦ ਵਿੱਚ ਹਾਰਲਿਕਸ ਫੈਕਟਰੀ ਲੰਗਰ ਸਾਹਿਬ ਕਮੇਟੀ ਨੇ ਲੰਗਰ ਲਗਾਇਆ।


Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger