31 ਆਈ.ਏ.ਐਸ. ਅਤੇ 43 ਪੀ.ਸੀ.ਐਸ. ਅਧਿਕਾਰੀਆਂ ਦੀਆਂ ਬਦਲੀਆਂ ਤੇ ਤਾਇਨਾਤੀਆਂ ਕਰਨ ਦੇ ਫੌਰੀ ਹੁਕਮ ਜਾਰੀ

Saturday, December 29, 20120 comments


ਚੰਡੀਗੜ੍ਹ  : ਪੰਜਾਬ ਸਰਕਾਰ ਨੇ ਅੱਜ 31 ਆਈ.ਏ.ਐਸ. ਅਤੇ 43 ਪੀ.ਸੀ.ਐਸ. ਅਧਿਕਾਰੀਆਂ ਦੀਆਂ ਬਦਲੀਆਂ ਤੇ ਤਾਇਨਾਤੀਆਂ ਕਰਨ ਦੇ ਫੌਰੀ ਹੁਕਮ ਜਾਰੀ ਕੀਤੇ ਹਨ।ਮੁੱਖ ਮੰਤਰੀ ਦਫ਼ਤਰ ਦੇ ਇਕ ਬੁਲਾਰੇ ਨੇ ਦੱਸਿਆ ਕਿ ਇਨ੍ਹਾਂ ਅਧਿਕਾਰੀਆਂ ਦੀਆਂ ਬਦਲੀਆਂ/ ਤੈਨਾਤੀਆਂ ਸਬੰਧੀ ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੇ ਅੱਜ ਦੇਰ ਸ਼ਾਮ ਆਪਣੀ ਪ੍ਰਵਾਨਗੀ ਦਿੱਤੀ।ਜਧਰ, ਫਿਰੋਜ਼ਪੁਰ, ਹੁਸ਼ਿਆਰਪੁਰ ਅਤੇ ਬਰਨਾਲਾ ਦੇ ਡਿਪਟੀ ਕਮਿਸ਼ਨਰ ਤਬਦੀਲ ਕੀਤੇ ਹਨ ਜਦਕਿ ਸੀਨੀਅਰ ਆਈ. ਏ. ਐਸ. ਅਧਿਕਾਰੀਆਂ ਚੋਂ ਆਰ. ਸੀ. ਨਈਅਰ, ਸੰਜੇ ਕੁਮਾਰ, ਟੀ. ਆਰ. ਸਾਰੰਗਲ ਅਤੇ ਵਿਸ਼ਵਜੀਤ ਖੰਨਾ ਨੂੰ ਅਹਿਮ ਵਿਭਾਗਾਂ ਚੋਂ ਬਦਲ ਕੇ ਘੱਟ ਅਹਿਮੀਅਤ ਵਾਲੇ ਵਿਭਾਗਾਂ �ਚ ਲਗਾਇਆ ਗਿਆ ਹੈ।ਬਦਲੇ ਅਧਿਕਾਰੀਆਂ ਦਾ ਵੇਰਵਾ ਏ.ਆਰ. ਤਲਵਾਰ ਨੂੰ ਪ੍ਰਮੁੱਖ ਸਕੱਤਰ, ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਵਿਭਾਗ। ਐਸ. ਐਸ. ਚੰਨੀ ਨੂੰ ਪ੍ਰਮੁੱਖ ਸਕੱਤਰ, ਸੱਭਿਆਚਾਰਕ ਮਾਮਲੇ ਅਤੇ ਐਨ.ਆਰ.ਆਈਜ਼ ਵਿਭਾਗ। ਆਰ.ਸੀ.ਨਈਅਰ ਨੂੰ ਪ੍ਰਮੁੱਖ ਸਕੱਤਰ ਸ਼ਿਕਾਇਤ ਨਿਵਾਰਨ ਤੇ ਪੈਨਸ਼ਨਰਾਂ ਦੀ ਭਲਾਈ।ਸੁਰੇਸ਼ ਕੁਮਾਰ ਨੂੰ ਪ੍ਰਮੁੱਖ ਸਕੱਤਰ, ਜਲ ਸਪਲਾਈ ਅਤੇ ਸੈਨੀਟੇਸ਼ਨ ਅਤੇ ਸਾਇੰਸ , ਟੈਕਨਾਲੋਜੀ ਅਤੇ ਵਾਤਾਵਰਣ ਵਿਭਾਗ ਦਾ ਵਾਧੂ ਚਾਰਜ। ਟੀ.ਆਰ.ਸਾਰੰਗਲ ਨੂੰ ਪ੍ਰਮੁੱਖ ਸਕੱਤਰ, ਚੋਣਾਂ। ਜਗਪਾਲ ਸਿੰਘ ਸੰਧੂ ਨੂੰ ਪ੍ਰਮੁੱਖ ਸਕੱਤਰ, ਸਥਾਨਕ ਸਰਕਾਰਾਂ ਵਿਭਾਗ। ਕਰਨ ਏ.ਸਿੰਘ ਨੂੰ ਪ੍ਰਮੁੱਖ ਸਕੱਤਰ, ਉਦਯੋਗ ਅਤੇ ਕਾਮਰਸ। ਸੀ.ਰਾਓਲ ਨੂੰ ਪ੍ਰਮੁੱਖ ਸਕੱਤਰ,ਗਵਰਨੈਂਸ ਰਿਫਾਰਮਜ਼ ਅਤੇ ਵਾਧੂ ਚਾਰਜ ਡੀ.ਜੀ. ਮੈਗਸੀਪਾ। ਜੀ.ਵਜਰਾਲਿੰਗਮ ਨੂੰ ਵਿੱਤੀ ਕਮਿਸ਼ਨਰ, ਪਸ਼ੂ ਪਾਲਣ, ਪੰਜਾਬ। 
ਐ�ਸ.ਕੇ.ਸੰਧੂ ਨੂੰ ਪ੍ਰਮੁੱਖ ਸਕੱਤਰ, ਮੁੱਖ ਮੰਤਰੀ,ਪੰਜਾਬ ਅਤੇ ਵਿੱਤੀ ਕਮਿਸ਼ਨਰ, ਸਹਿਕਾਰਤਾ। ਵਿਸ਼ਵਾਜੀਤ ਖੰਨਾ ਨੂੰ ਪ੍ਰਮੁੱਖ ਸਕੱਤਰ, ਰੱਖਿਆ ਸੇਵਾਵਾਂ ਵਿਭਾਗ। ਵਿੰਨੀ ਮਹਾਜਨ ਨੂੰ ਪ੍ਰਮੁੱਖ ਸਕੱਤਰ, ਸਿਹਤ ਤੇ ਪਰਿਵਾਰ ਭਲਾਈ ਅਤੇ ਵਾਧੂ ਚਾਰਜ ਡਾਕਟਰੀ ਸਿੱਖਿਆ ਅਤੇ ਖੋਜ ਵਿਭਾਗ। ਸੰਜੇ ਕੁਮਾਰ ਨੂੰ ਸਕੱਤਰ, ਛਪਾਈ ਅਤੇ ਲਿਖਣ ਸਮੱਗਰੀ। ਅਨਿਰੁੱਧ ਤਿਵਾੜੀ, ਨੂੰ ਸਕੱਤਰ ਪ੍ਰਸੋਨਲ ਅਤੇ ਵਾਧੂ ਚਾਰਜ ਸਕੱਤਰ ਪਾਵਰ ਅਤੇ ਗੈਰ ਰਵਾਇਤੀ ਊਰਜਾ। ਆਰ.ਵੈਂਕਟਰਤਨਮ ਨੂੰ ਸਕੱਤਰ ਕਿਰਤ। 
ਅਸ਼ੋਕ ਗੁਪਤਾ ਨੂੰ ਸਕੱਤਰ, ਸਿੱਖਿਆ ਅਤੇ ਖੇਡਾਂ ਅਤੇ ਯੁਵਕ ਸੇਵਾਵਾਂ ਦਾ ਵਾਧੂ ਚਾਰਜ।ਅਨੁਰਾਗ ਅਗਰਵਾਲ ਨੂੰ ਐਮ.ਡੀ./ਪੀ.ਆਈ.ਡੀ.ਬੀ. ਅਤੇ ਵਾਧੂ ਚਾਰਜ ਸਕੱਤਰ ਐਸ.ਸੀ./ਬੀ.ਸੀ. ਦੀ ਭਲਾਈ ਵਿਭਾਗ। ਵੇਨੂੰ ਪ੍ਰਸਾਦ ਨੂੰ ਸਕੱਤਰ, ਮਕਾਨ ਉਸਾਰੀ ਅਤੇ ਸ਼ਹਿਰੀ ਵਿਕਾਸ ਵਿਭਾਗ ਅਤੇ ਵਾਧੂ ਚਾਰਜ ਸਕੱਤਰ, ਸ਼ਹਿਰੀ ਹਵਾਬਾਜ਼ੀ ਵਿਭਾਗ,ਪੰਜਾਬ। ਰਾਜੀ.ਪੀ.ਸ਼੍ਰੀਵਾਸਤਵਾ ਨੂੰ ਸਕੱਤਰ, ਗ੍ਰਹਿ (ਜੇਲਾਂ) ਅਨੁਰਾਗ ਵਰਮਾ ਨੂੰ ਆਬਕਾਰੀ ਤੇ ਕਰ ਕਮਿਸ਼ਨਰ, ਪੰਜਾਬ। ਕਰੁਣਾ ਰਾਜੂ ਨੂੰ ਡਾਇਰੈਕਟਰ, ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ, ਪੰਜਾਬ। ਪ੍ਰਿਯੰਕ ਭਾਰਤੀ ਨੂੰ ਡਾਇਰੈਕਟਰ, ਸਥਾਨਕ ਸਰਕਾਰਾਂ ਵਿਭਾਗ,ਪੰਜਾਬ। 
ਏ.ਐ�ਸ.ਬੈਂਸ ਨੂੰ ਐ�ਮ. ਡੀ. ਵੇਅਰ ਹਾਊਸਿੰਗ ਕਾਰਪੋਰੇਸ਼ਨ ਅਤੇ ਵਿਸ਼ੇਸ਼ ਸਕੱਤਰ,ਮਾਲ ਵਿਭਾਗ ਦਾ ਵਾਧੂ ਚਾਰਜ। 
ਹੁਸਨ ਲਾਲ ਨੂੰ ਸਕੱਤਰ, ਸਮਾਜਿਕ ਸੁਰੱਖਿਆ ਇਸਤਰੀ-ਬਾਲ ਵਿਕਾਸ ਵਿਭਾਗ ਅਤੇ ਐਮ.ਡੀ./ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦਾ ਵਾਧੂ ਚਾਰਜ। ਵਿਜੇ ਐਨ.ਜ਼ਾਦੇ ਨੂੰ ਡਾਇਰੈਕਟਰ, ਗਵਰਨੈਂਸ ਰਿਫਾਰਮਜ਼ ਅਤੇ ਐ�ਮ.ਡੀ./ਪੰਜਾਬ ਇਨਫੋਟੈਕ ਅਤੇ ਪਨਕੌਮ ਦਾ ਵਾਧੂ ਚਾਰਜ। ਮਨਸਵੀ ਕੁਮਾਰ ਨੂੰ ਡਿਪਟੀ ਕਮਿਸ਼ਨਰ, ਹੁਸ਼ਿਆਰਪੁਰ। ਸ਼ਰੂਤੀ ਸਿੰਘ ਨੂੰ ਡਿਪਟੀ ਕਮਿਸ਼ਨਰ, ਜਲੰਧਰ। ਰਾਕੇਸ਼ ਵਰਮਾ ਨੂੰ ਕਮਿਸ਼ਨਰ, ਮਿਊਂਸੀਪਲ ਕਾਰਪੋਰੇਸ਼ਨ ਅਤੇ ਮੁੱਖ ਪ੍ਰਸ਼ਾਸ਼ਕ, ਗਲਾਡਾ ਅਤੇ ਚੇਅਰਮੈਨ ਇੰਪਰੂਵਮੈਂਟ ਟਰੱਸਟ ਲੁਧਿਆਣਾ ਦਾ ਵਾਧੂ ਚਾਰਜ। ਦੀਪਇੰਦਰ ਸਿੰਘ ਨੂੰ ਸਕੱਤਰ ਮੰਡੀ ਬੋਰਡ ਅਤੇ ਡਾਇਰੈਕਟਰ ਆਬਕਾਰੀ ਦਾ ਵਾਧੂ ਚਾਰਜ। ਪ੍ਰਿਥੀ ਚੰਦ ਨੂੰ ਡਾਇਰੈਕਟਰ, ਭਲਾਈ ਅਤੇ ਵਿਸ਼ੇਸ਼ ਸਕੱਤਰ ਭਲਾਈ। ਮਨਜੀਤ ਸਿੰਘ ਨਾਰੰਗ ਨੂੰ ਡਿਪਟੀ ਕਮਿਸ਼ਨਰ, ਫਿਰੋਜ਼ਪੁਰ। ਇੰਦੂ ਮਲਹੋਤਰਾ ਨੂੰ ਡਿਪਟੀ ਕਮਿਸ਼ਨਰ, ਬਰਨਾਲਾ। ਪ੍ਰੀਤਦੇਵ ਸਿੰਘ ਸ਼ੇਰਗਿੱਲ ਨੂੰ ਐਮ.ਡੀ. ਪਨਸਪ। 
ਏ.ਪੀ.ਐਸ. ਵਿਰਕ ਨੂੰ ਮੁੱਖ ਪ੍ਰਸ਼ਾਸ਼ਕ, ਬਠਿੰਡਾ ਵਿਕਾਸ ਅਥਾਰਿਟੀ, ਬਠਿੰਡਾ ਅਤੇ ਵਾਧੂ ਚਾਰਜ ਚੇਅਰਮੈਨ ਇੰਪਰੂਵਮੈਂਟ ਟਰੱਸਟ ਬਠਿੰਡਾ। ਗੁਰਪ੍ਰੀਤ ਕੌਰ ਸਪਰਾ ਨੂੰ ਮੁੱਖ ਪ੍ਰਸਾ. ਜਲੰਧਰ ਵਿਕਾਸ ਅਥਾਰਿਟੀ,ਜਲੰਧਰ ਅਤੇ ਵਾਧੂ ਚਾਰਜ ਇੰਪਰੂਵਮੈਂਟ ਟਰੱਸਟ, ਜਲੰਧਰ। ਸੁਰਪ੍ਰੀਤ ਸਿੰਘ ਗੁਲਾਟੀ ਨੂੰ ਏ. ਡੀ. ਸੀ. (ਵਿਕਾਸ) ਅੰਮ੍ਰਿਤਸਰ ਅਤੇ ਏ. ਡੀ. ਸੀ. (ਜਨਰਲ) ਅੰਮ੍ਰਿਤਸਰ
ਸ਼ਿਵ ਦੁਲਾਰ ਸਿੰਘ ਢਿੱਲੋਂ ਨੂੰ ਵਿਸ਼ੇਸ਼ ਸਕੱਤਰ,ਊਰਜਾ। (ਸ੍ਰੀ ਜ਼ਾਦੇ ਨੂੰ ਇਸ ਆਸਾਮੀ ਦੇ ਵਾਧੂ ਭਾਰ ਤੋਂ ਮੁਕਤ ਕਰਦੇ ਹੋਏ) 
ਨਵਜੋਤ ਸਿੰਘ ਰੰਧਾਵਾ ਨੂੰ ਡਾਇਰੈਕਟਰ, ਸੈਰ ਸਪਾਟਾ ਅਤੇ ਡਾਇਰੈਕਟਰ, ਸੱਭਿਆਚਾਰਕ ਮਾਮਲੇ। 
ਸੰਦੀਪ ਰਿਸ਼ੀ ਨੂੰ ਮੁੱਖ ਪ੍ਰਸ਼ਾਸਕ, ਅੰਮ੍ਰਿਤਸਰ ਵਿਕਾਸ ਅਥਾਰਿਟੀ ਅੰਮ੍ਰਿਤਸਰ ਅਤੇ ਵਾਧੂ ਚਾਰਜ ਚੇਅਰਮੈਨ, ਇੰਪਰੂਵਮੈਂਟ ਟਰੱਸਟ, ਅੰਮ੍ਰਿਤਸਰ। ਆਨੰਦ ਸਾਗਰ ਸ਼ਰਮਾ ਨੂੰ ਈ.ਓ. ਗਲਾਡਾ, ਲੁਧਿਆਣਾ। ਰਾਕੇਸ਼ ਕੁਮਾਰ ਪੋਪਲੀ ਨੂੰ ਈ.ਓ. ਗਲਾਡਾ, ਲੁਧਿਆਣਾ ਜਤਿੰਦਰਪਾਲ ਸਿੰਘ ਨੂੰ ਸਹਾਇਕ ਕਮਿਸ਼ਨਰ, (ਸ਼ਿਕਾਇਤਾਂ) ਲੁਧਿਆਣਾ। ਸ਼ਿਕਸ਼ਾ ਭਗਤ ਨੂੰ ਈ. ਐਮ. ਲੁਧਿਆਣਾ। 
ਰੱਜਤ ਓਬਰਾਏ ਨੂੰ ਈ. ਓ. ਅੰਮ੍ਰਿਤਸਰ ਵਿਕਾਸ ਅਥਾਰਿਟੀ ਅੰਮ੍ਰਿਤਸਰ। ਸੁਰਿੰਦਰ ਸਿੰਘ ਨੂੰ ਸਹਾਇਕ ਕਮਿਸ਼ਨਰ, ਮਿਊਂਸੀਪਲ ਕਾਰਪੋਰੇਸ਼ਨ, ਅੰਮ੍ਰਿਤਸਰ। ਅਮਨਦੀਪ ਕੌਰ ਨੂੰ ਸਹਾਇਕ ਕਮਿਸ਼ਨਰ (ਜਨਰਲ) ਅੰਮ੍ਰਿਤਸਰ ਲਵਜੀਤ ਕਲਸੀ ਨੂੰ ਸਹਾਇਕ ਕਮਿਸ਼ਨਰ (ਸ਼ਿਕਾਇਤਾਂ) ਅੰਮ੍ਰਿਤਸਰ। ਹਰਜੀਤ ਸਿੰਘ ਸੰਧੂ ਨੂੰ ਈ.ਓ. ਬਠਿੰਡਾ ਵਿਕਾਸ ਅਥਾਰਿਟੀ, ਬਠਿੰਡਾ। ਦਮਨਜੀਤ ਸਿੰਘ ਨੂੰ ਈ.ਓ. ਬਠਿੰਡਾ ਵਿਕਾਸ ਅਥਾਰਿਟੀ, ਬਠਿੰਡਾ। ਸਕੱਤਰ ਸਿੰਘ ਨੂੰ ਸਹਾਇਕ ਕਮਿਸ਼ਨਰ (ਜਨਰਲ ਅਤੇ ਸ਼ਿਕਾਇਤਾਂ) ਬਠਿੰਡਾ। 
ਅਮਰਜੀਤ ਸਿੰਘ ਨੂੰ ਈ. ਓ. ਜਲੰਧਰ ਵਿਕਾਸ ਅਥਾਰਿਟੀ, ਜਲੰਧਰ। ਰਾਕੇਸ਼ ਕੁਮਾਰ ਨੂੰ ਈ. ਓ. ਜਲੰਧਰ ਵਿਕਾਸ ਅਥਾਰਿਟੀ, ਜਲੰਧਰ। ਸੰਜੀਵ ਸ਼ਰਮਾ ਨੂੰ ਸਹਾਇਕ ਕਮਿਸ਼ਨਰ (ਜਨਰਲ/ ਸ਼ਿਕਾਇਤਾਂ) ਜਲੰਧਰ। ਚਰਨਦੀਪ ਸਿੰਘ ਨੂੰ ਸਹਾਇਕ ਕਮਿਸ਼ਨਰ (ਜਨਰਲ) ਸ੍ਰੀ ਮੁਕਤਸਰ ਸਾਹਿਬ ਰਾਜਦੀਪ ਕੌਰ ਨੂੰ ਸਹਾਇਕ ਕਮਿਸ਼ਨਰ (ਸ਼ਿਕਾਇਤਾਂ) ਸ੍ਰੀ ਮੁਕਤਸਰ ਸਾਹਿਬਮਨਦੀਪ ਕੌਰ ਨੂੰ ਸਹਾਇਕ ਕਮਿਸ਼ਨਰ (ਜਨਰਲ/ ਸ਼ਿਕਾਇਤਾਂ) ਫਰੀਦਕੋਟ। ਜਿਓਤੀ ਬਾਲਾ ਨੂੰ ਸਹਾਇਕ ਕਮਿਸ਼ਨਰ (ਜਨਰਲ/ ਸ਼ਿਕਾਇਤਾਂ) ਮੋਗਾ। ਅਮਿਤ ਬੰਬੇ ਨੂੰ ਸਹਾਇਕ ਕਮਿਸ਼ਨਰ (ਜਨਰਲ/ ਸ਼ਿਕਾਇਤਾਂ) ਫਿਰੋਜ਼ਪੁਰ। ਰਾਜਪਾਲ ਸਿੰਘ ਨੂੰ ਸਹਾਇਕ ਕਮਿਸ਼ਨਰ (ਜਨਰਲ/ ਸ਼ਿਕਾਇਤਾਂ) ਫਾਜ਼ਿਲਕਾ। ਅਨਮੋਲ ਸਿੰਘ ਧਾਲੀਵਾਲ ਸਹਾਇਕ ਕਮਿਸ਼ਨਰ (ਜਨਰਲ/ ਸ਼ਿਕਾਇਤਾਂ) ਮਾਨਸਾ। 
ਮੇਜਰ ਡਾ. ਅਮਿੱਤ ਨੂੰ ਸਹਾਇਕ ਕਮਿਸ਼ਨਰ (ਜਨਰਲ/ ਸ਼ਿਕਾਇਤਾਂ) ਬਰਨਾਲਾ। ਇਸ਼ਾ ਸਿੰਗਲ ਨੂੰ ਸਹਾਇਕ ਕਮਿਸ਼ਨਰ (ਜਨਰਲ/ ਸ਼ਿਕਾਇਤਾਂ) ਸੰਗਰੂਰ। ਪੂਜਾ ਸਿਆਲ ਨੂੰ ਸਹਾਇਕ ਕਮਿਸ਼ਨਰ (ਜਨਰਲ/ ਸ਼ਿਕਾਇਤਾਂ) ਪਟਿਆਲਾ। ਅਮਨਿੰਦਰ ਕੌਰ ਨੂੰ ਸਹਾਇਕ ਕਮਿਸ਼ਨਰ (ਜਨਰਲ) ਫਤਿਹਗੜ੍ਹ ਸਾਹਿਬ। ਹਰਜੋਤ ਕੌਰ ਨੂੰ ਸਹਾਇਕ ਕਮਿਸ਼ਨਰ (ਸ਼ਿਕਾਇਤਾਂ) ਫਤਿਹਗੜ੍ਹ ਸਾਹਿਬ। ਰਾਜੇਸ਼ ਧੀਮਾਨ ਨੂੰ ਸਹਾਇਕ ਕਮਿਸ਼ਨਰ (ਜਨਰਲ), ਅਜੀਤਗੜ੍ਹ (ਮੋਹਾਲੀ) ਅਮਰਬੀਰ ਕੌਰ ਭੁੱਲਰ ਨੂੰ ਸਹਾਇਕ ਕਮਿਸ਼ਨਰ (ਸ਼ਿਕਾਇਤਾਂ), ਅਜੀਤਗੜ੍ਹ (ਮੋਹਾਲੀ)ਮਿਸ ਅਵਨੀਤ ਕੌਰ ਨੂੰ ਸਹਾਇਕ ਕਮਿਸ਼ਨਰ (ਜਨਰਲ/ ਸ਼ਿਕਾਇਤਾਂ) ਰੋਪੜ। 
ਤੇਜਦੀਪ ਸਿੰਘ ਸੈਣੀ ਨੂੰ ਸਹਾਇਕ ਕਮਿਸ਼ਨਰ (ਜਨਰਲ/ ਸ਼ਿਕਾਇਤਾਂ) ਸ਼ਹੀਦ ਭਗਤ ਸਿੰਘ ਨਗਰ. ਨਾਇਨ ਨੂੰ ਸਹਾਇਕ ਕਮਿਸ਼ਨਰ (ਜਨਰਲ/ ਸ਼ਿਕਾਇਤਾਂ) ਕਪੂਰਥਲਾ। ਪਰਮਦੀਪ ਸਿੰਘ ਨੂੰ ਸਹਾਇਕ ਕਮਿਸ਼ਨਰ (ਜਨਰਲ/ ਸ਼ਿਕਾਇਤਾਂ) ਹੁਸ਼ਿਆਰਪੁਰ। ਅਨੂਪ੍ਰੀਤ ਕੌਰ ਨੂੰ ਸਹਾਇਕ ਕਮਿਸ਼ਨਰ (ਜਨਰਲ/ ਸ਼ਿਕਾਇਤਾਂ) ਤਰਨ ਤਾਰਨ। ਨਿੱਧੀ ਕਲੋਤਰਾ ਨੂੰ ਸਹਾਇਕ ਕਮਿਸ਼ਨਰ (ਜਨਰਲ/ ਸ਼ਿਕਾਇਤਾਂ) ਗੁਰਦਾਸਪੁਰ। ਸੰਦੀਪ ਸਿੰਘ ਗਾੜਾ ਨੂੰ ਸਹਾਇਕ ਕਮਿਸ਼ਨਰ (ਜਨਰਲ/ ਸ਼ਿਕਾਇਤਾਂ) ਪਠਾਨਕੋਟ। ਵਧੀਕ ਐਮ.ਡੀ. ਪੀ.ਆਈ.ਡੀ.ਬੀ.।
Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger