ਲ¤ਖਾ ਰੁਪਏ ਦੀ ਲੁ¤ਟ ਦੇ ਦੋਸ਼ੀ ਦੋ ਸਾਲ ਬਾਅਦ ਵੀ ਪੁਲਿਸ ਗਿਰਫਤ ਤੋਂ ਬਾਹਰ

Friday, December 28, 20120 comments


ਲੁਧਿਆਣਾ 28 ਦਿਸੰਬਰ  (      ਸਤਪਾਲ ਸੋਨ ) ਕਿਰਾਏ  ਦੇ ਵਾਹਨ’ਚ ਲੁਧਿਆਣਾ ਤੋਂ ਜਲੰਧਰ ਭੇਜੀ ਲ¤ਖਾਂ ਰੁਪਏ ਦੀ ਕਾਪਰ ਦੀ ਲੁ¤ਟ  ਦੇ ਦੋਸ਼ੀ ਪੁਲਿਸ  ਦੇ ਸਾਹਮਣੇ ਲੁ¤ਟ ਦੀ ਗ¤ਲ ਸਵੀਕਾਰ ਕਰਨ  ਦੇ ਬਾਵਜੂਦ ਰਾਜਨਿਤਿਕ ਦਬਾਅ ਹੇਠ ਆਜ਼ਾਦ ਘੁੰਮ ਰਹੇ ਹਨ ।  ਅਤੇ ਸ਼ਿਕਾਇਤ ਕਰਤਾ ਘਟਨਾ  ਦੇ ਦੋ ਸਾਲ ਗੁਜ਼ਰਨ ਤੇ ਵੀ ਇੰਸਾਫ ਲਈ ਦਰ ਦਰ ਭਟਕ ਰਿਹਾ ਹੈ ।  ਪੁਲਿਸ ਰਾਜਨਿਤਿਕ ਦਬਾਅ ਹੇਠ ਹਾਈਕੋਰਟ  ਦੇ ਹੁਕਮਾ ਦੇ ਬਾਵਜੂਦ ਦੋਸ਼ੀਆਂ ਦੇ ਗਿਰੇਬਾਨ ਤੇ ਹ¤ਥ ਪਾਉਣ ਦੀ ਬਜਾਏ ਸ਼ਿਕਾਇਤ ਕਰਤਾ ਤੇ ਦਬਾਅ ਬਣਾਕੇ ਦੋਸ਼ੀਆਂ ਵਲੋਂ ਅ¤ਧੀ ਪੌਣੀ ਕੀਮਤ ਵਿ¤ਚ ਸਮ¤ਝੌਤਾ ਕਰਨ ਲਈ ਦਬਾਅ ਬਣਾ ਰਹੀ ਹੈ ।  ਦੂਜੇ ਪਾਸੇ ਪੁਲਿਸ ਹਾਈਕੋਰਟ ਵ¤ਲੋਂ ਪ¤ਤਰ ਸੰਖਿਆਂ ਰਾਹੀਂ ਕੀਤੀ ਜਵਾਬ ਤਲਬੀ ਦੀ ਐਮ -4024 ਆਫ 2011  ( ਓਐਂਡਐਮ )  ਤਾਰੀਖ 23 - 11 - 2011 ਨੂੰ ਕੀਤੀ ਗਈ ਜਵਾਬ ਤਲਬੀ ਕਰਨ ਤੇ ਥਾਣਾ ਫੋਕਲ ਪੁਆਇੰਟ ਵਿ¤ਖੇ ਦਰਜ ਐਫਆਈਆਰ ਨੰ.  319 ਤਾਰੀਖ 18 - 12 - 2010 ਨੂੰ ਆਈ ਪੀ ਸੀ ਦੀ ਧਾਰਾ 420 / 406 / 120 ਬੀ ਨੂੰ ਹੀ ਝੂਠਾ ਕਰਾਰ  ਦੇ ਰਹੀ ਹੈ ।  ਉਕਤ ਇਲਜ਼ਾਮ ਸ਼ਿਕਾਇਤ ਕਰਤਾ ਅਤੇ ਜੇ ਪੀ ਟਰੇਡਿਗ ਕੰਪਨੀ ਜਲੰਧਰ  ਦੇ ਮਾਲਿਕ ਮੁਨੀਸ਼ ਭੰਡਾਰੀ ਨੇ ਸਥਾਨਕ ਹੋਟਲ ਵਿ¤ਖੇ ਪ¤ਤਰਕਾਰਾਂ  ਨੂੰ ਦੁ¤ਖ ਭਰੀ ਦਾਸਤਾਨ ਸੁਣਾਉਂਦੇ ਹੋਏ ਲਗਾਏ ।  ਘਟਨਾ ਦੀ ਜਾਣਕਾਰੀ ਦਿੰਦੇ ਹੋਏ ਉਨ•ਾਂ ਦ¤ਸਿਆ ਕਿ 5 ਦਸੰਬਰ 2010 ਨੂੰ ਉਨ•ਾਂ ਨੇ 7 , 39 , 035 ਰਪਏ ਕੀਮਤ ਦੀ ਕਾਪਰ ਦੀ ਸਕਰੈਪ ਟੈਂਪੂ ਨ,ੰ ਪੀ ਬੀ 12 /  5333 ਵਿ¤ਚ ਭਰਵਾ ਕੇ ਭੇਜੀ ।  ਦੋਸ਼ੀਆਂ ਨੇ ਰਸਤੇ ਟੈਂਪੂ ਡਰਾਇਵਰ ਰਾਮ ਰਤਨ , ਪ੍ਰੇਮ ਵਾਇਰ ਪ੍ਰੋਡਕਟਸ  ਦੇ ਮਾਲਿਕ ਸੁਨੀਲ ਕੁਮਾਰ  ਅਤੇ ਭਾਰਤੀ ਟਰੇਡਿੰਗ ਕੰਪਨੀ  ਦੇ ਮਾਲਿਕ ਭਾਰਤੀ  ਅਤੇ ਉਸਦੇ ਪੁ¤ਤਰ ਰੋਹੀਤ ਨੇ ਟੈਂਪੂ ਖ਼ਰਾਬ ਹੋਣ ਦਾ ਬਹਾਨਾ ਬਣਾਕੇ ਲ¤ਖਾਂ ਰੁਪਏ ਦੀ ਕੀਮਤ ਦੀ ਕਾਪਰ ਸਫੇਦ ਰੰਗ ਦੀ ਟਾਟਾ 207 ਵਿ¤ਚ ਭਰ ਕੇ ਗਾਇਬ ਕਰ ਦਿ¤ਤੀ ।  ਘਟਨਾ  ਦੇ ਸਮੇਂ ਦੋਸ਼ੀ ਸਫੇਦ ਰੰਗ ਦੀ ਸਵਿਫਟ ਕਾਰ ਵਿ¤ਚ ਸਵਾਰ ਹੋਕੇ ਆਏ ਸਨ ।  ਉਨ•ਾਂ ਨੇ ਇਲਜ਼ਾਮ ਲਗਾਇਆ ਕਿ ਸਤਾ ਪ¤ਖ ਦੇ ਸਾਬਕਾ ਵਿਧਾਇਕ ਅਤੇ ਉਨ•ਾਂ  ਦੇ  ਪੁ¤ਤਰ ਪੁਲਿਸ ਤੇ ਦਬਾਅ ਬਣਾਕੇ ਮਾਮਲੇ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਹੇ ਹਨ ।  ਅਤੇ ਸ਼ਿਕਾਇਤ ਕਰਤਾ ਅਤੇ ਉਨ•ਾਂ  ਦੇ  ਸਰਮਥਕਾਂ ਨੂੰ ਜਾਨੋਂ ਮਾਰਨ ਅਤੇ ਝੂਠੇ ਮਾਮਲਿਆ ਵਿ¤ਚ ਫਸਾਉਣ ਦੀਆਂ ਧਮਕੀਆਂ  ਦੇ ਰਹੇ ਹੈ ।  ਪ੍ਰੈਸ ਕਾੰਫਰਸ ਵਿ¤ਚ ਮੌਜੂਦ ਦਿਤੀ ਜਲੰਧਰ ਮੈਟਲ ਮਰਚੇਂਟ ਸ਼ਾਪਕੀਰਪਜ ਐਸੋਸਿਏਸ਼ਅਨ  ਦੇ ਪ੍ਰਧਾਨ ਪੌਂਟੀ ਰਾਜਪਾਲ , ਸੰਕਤਰ ਜਨਰਲ ਨਰੇਸ਼ ਅ¤ਗਰਵਾਲ  , ਸੀਨਅਰ ਮੈਂਬਰ ਸੋਨੂੰ ਰਾਜਪਾਲ ਨੇ ਰਾਜ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਪ੍ਰਸ਼ਾਸਨ ਨੇ ਦੋਸ਼ੀਆ ਖਿਲਾਫ ਕਾਨੂੰਨ ਅਨੁਸਾਰ ਕਾਰਵਾਈ ਨਾਂ ਕੀਤੀ ਤਾਂ ਐਸੋਸਿਏਸ਼ਇਨ ਅੰਦੋਲਨ ਵਰਗੇ ਸਖ਼ਤ ਕਦਮ  ਚੁ¤ਕਣ ਨੂੰ ਮਜਬੂਰ ਹੋਵੇਗੀ ।  




Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger