ਵੱਖ-ਵੱਖ ਪਿੰਡਾਂ ‘ਚ ਸਾਂਝ ਕੇਂਦਰਾ ਵਾਰੇ ਲੋਕਾਂ ਨੂੰ ਜਾਣਕਾਰੀ ਦਿੱਤੀ ਗਈ

Sunday, December 30, 20120 comments

ਝੁਨੀਰ 30 ਦਸੰਬਰ(ਸੰਜੀਵ ਸਿੰਗਲਾ) ਜਿਲ੍ਹਾ ਪੁਲਿਸ ਮੁੱਖੀ ਡਾ:ਨਰਿੰਦਰ ਭਾਰਗਵ ਦੀਆ ਹਦਾਇਤਾ ਅਨੁਸਾਰ ਪੰਜਾਬ ਪੁਲਿਸ ਵੱਲੋ ਜਿਲੇ ਦੇ ਵੱਖ-ਵੱਖ ਪਿੰਡਾ ਵਿੱਚ ਲੋਕਾ ਨੂੰ ਸਾਂਝ ਕੇਦਰ ਬਾਰੇ ਜਾਣਕਾਰੀ ਦੇਣ ਦੀ ਮੁਹਿੰਮ ਵਿੱਢੀ ਹੋਈ ਹੈ ਜਿਸ ਤਹਿਤ ਵਿਧਾਨ ਸਭਾ ਹਲਕਾ ਸਰਦੂਲਗੜ੍ਹ ਦੇ ਪਿੰਡਾ ਫੱਤਾ ਮਾਲੋਕਾ ਅਤੇ ਫਤਿਹਪੁਰ ਵਿਖੇ ਪਬਲਿਕ ਨੂੰ ਸਬੋਧਨ ਕਰਦਿਆ ਸ੍ਰੀ ਸੁਰੇਸ ਕੁਮਾਰ ਸਿੰਘ ਅਤੇ ਬਲਵੰਤ ਸਿੰਘ ਭਿੱਖੀ ਨੇ ਕਿਹਾ ਕਿ ਸਾਨੂੰ ਸਾਂਝ ਕੇਂਦਰਾ ਰਾਹੀ ਹੋਣ ਵਾਲੇ ਕੰਮਾ ਬਾਰੇ ਜਾਣਕਾਰੀ ਹੋਣੀ ਜਰੂਰੀ ਹੈ ਜਿਵੇ ਕਿ ਕਿਸੇ ਵਅਿਕਤੀ ਨੇ ਆਪਣਾ ਲਾਇਸੰਸ ਰਨੀਓ ਜਾ ਪਾਸਪੋਰਟ ਬਾਰੇ ਜਾਣਕਾਰੀ ਅਸਲਾ ਲਾਇਸੰਸ ਰਨੀਓ ਬਾਰੇ ਅਤੇ ਆਪਣੇ ਘਰੇਲੂ ਮਸਲੇ ਦੀਆ ਸਮੱਸਿਆਵਾ ਅਤੇ ਆਪਣੇ ਵਹੀਕਲਾ ਦੇ ਕਾਗਜਾਤ ਵਗੈਰਾ ਅਤੇ ਆਚਰਣ ਸਰਟੀਫਿਕੇਟ ਲੈਣ ਸਬੰਧੀ ਆਦਿ ਲਈ ਸਾਂਝ ਕੇਂਦਰ ਵਿੱਚ ਸਰਕਾਰੀ ਫੀਸ ਭਰਕੇ ਜਾਣਕਾਰੀ ਲੈ ਸਕਦਾ ਹੈ । ਇਸ ਮੌਕੇ ਡੀ.ਐਸ.ਪੀ.ਸ੍ਰੀ ਰਾਕੇਸ ਕੁਮਾਰ,ਥਾਣਾ ਮੁੱਖੀ ਸ੍ਰ:ਰਜਿੰਦਰ ਪਾਲ ਸਿੰਘ,ਮੁਨਸੀ ਵਿਜੇ ਸ਼ਰਮਾ,ਤੋ ਇਲਾਵਾ ਗਲੋਬਲ ਕਮੇਟੀ ਦੇ ਆਗੂ ਤਰਸੇਮ ਸਿੰਘ ਸਿੱਧੂ,ਰਣਜੀਤ ਸਿੰਘ ਮਾਖੇਵਾਲਾ,ਹਰਚੇਤ ਸਿੰਘ ਚਹਿਲਾਵਾਲੀ ਆਗਿ ਵੀ ਹਾਜਿਰ ਸਨ ।




Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger