ਪਰਮਿੰਦਰ ਸਿੰਘ ਦਿਲਾਵਰੀ ਬਣੇ ਸ਼੍ਰੀ ਗੁਰੁ ਰਾਮ ਦਾਸ ਹਾਊਸ ਬਿਲਡਿੰਗ ਸੋਸਾਇਟੀ ਪ੍ਰਧਾਨ

Friday, December 28, 20120 comments


ਲੁਧਿਆਣਾ ( ਸਤਪਾਲ ਸੋਨੀ ) ਕੋਆਪਰੇਟਿਵ ਸੋਸਾਇਟੀ ਪੰਜਾਬ ਦੇ ਅਸਿਸਟੈਂੇਟ ਰਜਿਸਟਰਾਰ ਬਲਜਿੰਦਰ ਸਿੰਘ,ਇੰਸਪੈਕਟਰ ਯਸ਼ਵੀਰ ਕੁਮਾਰ,ਚਮਕੌਰ ਸਿੰਘ ਅਤੇ ਗੁਰਚਰਨ ਸਿੰਘ ਦੀ ਦੇਖ-ਰੇਖ ਵਿੱਚ 5 ਸਾਲਾਂ ਲਈ ਚੰਡੀਗੜ੍ਹ ਰੋਡ ਸੈਕਟਰ 39 ਵਿੱਖੇ ਸ਼੍ਰੀ ਗੁਰੁ ਰਾਮ ਦਾਸ ਹਾਊਸ ਬਿਲਡਿੰਗ ਸੋਸਾਇਟੀ  ਦੀਆਂ ਚੋਣਾਂ ਕਰਵਾਈਆਂ ਗਈਆਂ ਜਿਨ੍ਹਾਂ ਵਿੱਚ ਸਭ ਤੋਂ ਵੱਧ ਵੋਟਾਂ ਹਾਸਿਲ ਕਰਨ ਵਾਲੇ ਮਾਜੌਦਾ ਪ੍ਰਧਾਨ ਪਰਮਿੰਦਰ ਸਿੰਘ ਦਿਲਾਵਰੀ ਨੂੰ ਜੇਤੂ ਕਰਾਰ ਦਿੱਤਾ ਗਿਆ ।ਇਸ ਤੋਂ ਇਲਾਵਾ ਪ੍ਰਮੋਦ ਗੁਪਤਾ,ਰਾਜੀਵ ਮਿਹਾਨੀ,ਪ੍ਰੋਮਿਲਾ ਗਰੋਵਰ, ਸੁਖਵਿੰਦਰ ਸਿੰਘ ਮਾਨ,ਕਮਲ ਮਨੋਚਾ ਅਤੇ ਰਿਤੂ ਜੋਸ਼ੀ ਨੂੰ ਡਾਇਰੈਕਟਰ ਨਿਯੁਕਤ ਕੀਤਾ ਗਿਆ । ਇਸ ਮੌਕੇ  ਵਿਜੈ ਖੰਨਾ,ਵਿਕਾਸ ਗੁਪਤਾ,ਪੰਕਜ ਗੋਇਲ,ਹਰੀ ਓਮ ਗਰੋਵਰ,ਪਵਨ ਵਰਮਾ,ਹੇਮਰਾਜ ਗੋਇਲ,ਰਾਮਲਾਲ ਗਰਗ ਅਤੇ ਚਰਨਜੀਤ ਸਬਲੋਕ ਆਦਿ ਹਾਜ਼ਿਰ ਸਨ ।

Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger