ਭੜਕੇ ਲੋਕਾਂ ਨੇ ਗੈਂਗ ਰੇਪ ਦੇ ਦੋਸ਼ੀਆਂ ਦੇ ਪੁਤਲਿਆਂ ਨੂੰ ਫਾਹੇ ਲਗਾ ਕੇ ਫੂਕੇ ਪੁਤਲੇ

Sunday, December 30, 20120 comments


ਲੁਧਿਆਣਾ 30 ਦਸੰਬ       (ਸਤਪਾਲ ਸੋਨ)   ਦਿਲੀ ਵਿਖੇ ਸਾਮੂਹਕ ਬਲਾਤਕਾਰ ਦੀ ਸ਼ਿਕਾਰ ਹੋਈ ਲੜਕੀ ਦੀ ਮੌਤ ਤੋਂ ਭੜਕੇ ਸੈਂਕੜੇ ਲੋਕਾਂ ਨੇ ਯੂਥ ਅਕਾਲੀ ਆਗੂ ਯੁਵਰਾਜ ਮਲਹੌਤਰਾ  ਦੀ ਅਗਵਾਈ ਹੇਠ ਸਥਾਨਕ ਹਜੂਰੀ ਬਾਗ ਕਲੋਨੀ ਵਿ¤ਖੇ ਗੈਂਗ ਰੇਪ  ਦੇ ਦੋਸ਼ੀਆਂ ਦੇ ਪੁਤਲਿਆਂ ਨੂੰ ਫ਼ਾਂਸੀ ਤੇ ਚੜਾਕੇ ਉਨ•ਾਂ ਦੇ ਪੁਤਲੇ ਫੂਕੇ ।  ਇਸ ਮੋਕੇ ਭਾਰੀ ਇ¤ਕਠ ਨੂੰ ਸੰਬੋਧਿਤ ਕਰਦੇ ਹੋਏ ਯੁਵਰਾਜ ਮਲਹੌਤਰਾ ਨੇ ਗੈਂਗ ਰੇਪ  ਦੇ ਦੋਸ਼ੀਆਂ ਨੂੰ ਸਖ਼ਤ ਤੋਂ  ਸਖ਼ਤ ਸਜਾ ਦੇਣ ਲਈ ਦੇਸ਼ ਦੀ ਜਨਤਾ  ਦੇ ਹਵਾਲੇ ਕਰਨ ਦੀ ਮੰਗ ਕਰਦੇ ਹੋਏ ਕਿਹਾ ਕਿ ਦੋਸ਼ੀਆਂ ਨੂੰ ਖੁਲ•ੇਆਮ ਅਜਿਹੀ ਦਰਦਨਾਕ ਸਜਾ ਦਿ¤ਤੀ ਜਾਣੀ ਚਾਹੀਦੀ ਕਿ ਭਵਿ¤ਖ ਵਿ¤ਚ ਕੋਈ ਅਜਿਹੀ ਹਰਕਤ ਕਰਨ ਤੋਂ ਪਹਿਲਾਂ ਹਜਾਰ ਵਾਰ ਸੋਚੇ ।  ਉਨ•ਾਂ ਨੇ ਮਹਿਲਾਵਾਂ ਅਤੇ ਲੜਕੀਆਂ ਦੀ ਸੁਰ¤ਖਿਆ  ਦੇ  ਇੰਤਜਾਮ ਕਰਨ ਦੀ ਅਪੀਲ ਕਰਦੇ ਹੋਏ ਕਿਹਾ ਕਿ ਅਜਿਹੇ ਸਖਤ ਕਾਨੂੰਨ ਬਣਾਏ ਜਾਣ ਕਿ ਮਹਿਲਾਵਾ ਬਿਨਾਂ ਕਿਸੇ ਡਰ ਅਤੇ ਖੌਫ  ਦੇ ਜੀਵਨ ਬਤੀਤ ਕਰ ਸਕਣ ।  ਇਸ ਮੌਕੇ ਪ੍ਰਿੰਸ ਰਾਣਾ , ਗੁਰਪ੍ਰੀਤ ਸਿੰਘ  ਰਾਜੂ , ਰਾਜੇਸ਼ ਖੰਨਾ  , ਰਾਜਿੰਦਰ ਸਿੰਘ  , ਆਨੰਦ ਰਾਵਤ , ਪੰਨਾ ਲਾਲ , ਬਲਜਿੰਦਰ ਸਿੰਘ  ,  ਵਿਸ਼ਾਲ , ਸੰਤੋਸ਼ ਕੁਮਾਰ  , ਹੰਨੀ ਤੁਲੀ , ਮੋਨਟੀ ਅਰੋੜਾ  , ਗੋਗੀ ਰਾਣਾ ,  ਬਿ¤ਟੂ , ਕਰਮ ਚੰਦ ,  ਬਿ¤ਟੂ  , ਕਰਨ ਕੁਮਾਰ  , ਗੁਰਦੇਵ ਸਿੰਘ  , ਸੋਮਨਾਥ , ਪੰਮੀ ਬਾਈ ਅਤੇ ਹੋਰ ਵੀ ਮੌਜੂਦ ਸਨ । 



Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger