ਕੋਟਕਪੂਰਾ /30 ਦਸੰਬਰ/ ਜੇ.ਆਰ.ਅਸੋਕ/ ਬਲਾਕ ਸੰਮਤੀ ਕੋਟਕਪੂਰਾ ਦੇ ਚੇਅਰਮੈਨ ਅਮਰਪ੍ਰੀਤ ਸਿੰਘ ਢਿਲੋਂ ਅਤੇ ਇੰਦਰਗੁਰਪ੍ਰੀਤ ਸਿੰਘ ਢਿਲੋਂ ਕਾਰਜ-ਸਾਧਕ ਅਫ਼ਸਰ ਖਰੜ ਦੇ ਪਿਤਾ ਪ੍ਰਿੰਸੀਪਲ ਅਜਾਇਬ ਸਿੰਘ ਢਿਲੋਂ ਦੀ ਅਚਾਨਕ ਹੋਈ ਮੌਤ ’ਤੇ ਮਨਤਾਰ ਸਿੰਘ ਬਰਾੜ ਮੁਖ ਪਾਰਲੀਮਾਨੀ ਸਕੱਤਰ ਪੰਜਾਬ ਸਰਕਾਰ, ਕੁਲਤਾਰ ਸਿੰਘ ਬਰਾੜ, ਸ਼੍ਰੋਮਣੀ ਕਮੇਟੀ ਮੈਂਬਰ ਸ਼ੇਰ ਸਿੰਘ ਵਾਲਾ, ਜ਼ਿਲ•ਾ ਪ੍ਰੀਸ਼ਦ ਮੈਂਬਰ ਸੁਖਵਿੰਦਰ ਸਿੰਘ ਕੋਟ-ਸੁਖੀਆ, ਬਲਾਕ ਸੰਮਤੀ ਮੈਂਬਰ ਸਿਕੰਦਰ ਸਿੰਘ ਚੱਕ ਕਲਿਆਣ ਤੋਂ ਇਲਾਵਾ ਕਿਰਨਦੀਪ ਸਿੰਘ ਚਹਿਲ, ਜਗਦੇਵ ਸਿੰਘ ਖਾਰਾ, ਸ਼ਨੀ ਮੌੜ, ਹੈਪੀ ਬਰਾੜ ਚੱਕ ਕਲਿਆਣ, ਰਣਜੋਧ ਸਿੰਘ ਵਾਂਦਰ ਜਟਾਣਾ, ਹਰਤੇਜ ਸਿੰਘ ਨੰਬਰਦਾਰ, ਸੁਖਪਾਲ ਸਿੰਘ, ਪਰਮਵੀਰ ਸਿੰਘ, ਬਲਵਿੰਦਰ ਸਿੰਘ ਜ਼ੈਲਦਾਰ, ਸੁਰਜੀਤ ਸਿਘ ਜ਼ੈਲਦਾਰ, ਕੁਲਦੀਪ ਸਿੰਘ ਢਿਲੋਂ ਕੋਟ ਸੁਖੀਆ, ਅਮਨਾ ਖਾਰਾ ਨੇ ਗਹਿਰੇ ਦੁਖ਼ ਦਾ ਪ੍ਰਗਟਾਵਾ ਕਰਦਿਆਂ ਪਰਿਵਾਰ ਨਾਲ ਹਮਦਰਦੀ ਪ੍ਰਗਟਾਈ ਹੈ।
Post a Comment