ਦਾਮਿਨੀ ਦੀ ਮ੍ਰਿਤਕ ਦੇਹ ਅੱਜ ਸਵੇਰੇ 3:30 ਸਿੰਗਾਪੁਰ ਤੋਂ ਦਿੱਲੀ ਲਿਆਈ ਗਈ ਤੇ ਸਵੇਰੇ 4 ਵਜੇ ਹੀ ਉਸ ਦਾ ਅੰਤਮ ਸਸਕਾਰ ਕਰ ਦਿਤਾ

Sunday, December 30, 20120 comments

ਦਿੱਲੀ, 30 ਦਸੰਬਰ: ਦਿੱਲੀ ਦੀ ਗੈਂਗਰੇਪ ਪੀੜਤ ਲੜਕੀ ਦਾਮਿਨੀ ਦੀ ਮ੍ਰਿਤਕ ਦੇਹ ਅੱਜ ਸਵੇਰੇ 3:30 ਸਿੰਗਾਪੁਰ ਤੋਂ ਦਿੱਲੀ ਲਿਆਈ ਗਈ ਤੇ ਸਵੇਰੇ 4 ਵਜੇ ਹੀ ਉਸ ਦਾ ਅੰਤਮ ਸਸਕਾਰ ਕਰ ਦਿਤਾ ਗਿਆ ਪੂਰੇ ਦੇਸ਼ ਚ ਦਾਮਿਨੀ ਨਾਲ ਹੋਈ ਅਣਹੋਣੀ ਕਾਰਨ ਰੋਹ ਫੈਲਿਆ ਹੋਇਆ ਹੈ ਤੇ ਦਿੱਲੀ ਸਮੇਤ ਦੇਸ਼ ਚ ਥਾਂ ਥਾਂ ਰੋਹ ਪ੍ਰਦਰਸ਼ਨ ਹੋ ਰਹੇ ਹਨ ਦਾਮਿਨੀ ਦੀ ਮ੍ਰਿਤਕ ਦੇਹ ਨੂੰ ਚਾਰਟਰਡ ਪਲੇਨ ਰਾਹੀ ਦਿੱਲੀ ਲਿਆਇਆ ਗਿਆ ਸੀ ਤੇ ਸਸਕਾਰ ਬਹੁਤ ਟਾਈਟ ਸੁਰੱਖਿਆ ਚ ਕੀਤਾ ਗਿਆ


Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger