ਚੇਤਾਵਨੀ ਬੋਰਡ ਨਾ ਲੱਗੇ ਹੋਣ ਕਾਰਨ ਸੀਵਰੇਜ਼ ਟੋਇਆ ਵਿੱਚ ਫਸ ਰਹੇ ਨੇ ਵਾਹਨ
Friday, December 28, 20120 comments
ਭਦੌੜ 28 ਦਸੰਬਰ (ਸਾਹਿਬ ਸੰਧੂ) ਕਸ਼ਬਾ ਭਦੌੜ ਵਿਖੇ ਇੱਕ ਸਾਲ ਤੋਂ ਚੱਲ ਰਹੀ ਸੀਵਰੇਜ਼ ਪਾਉਣ ਦੇ ਕੰਮ ਦੇ ਕੋਈ ਚੇਤਾਵਨੀ ਬੋਰਡ ਨਾ ਲੱਗੇ ਹੋਣ ਕਾਰਨ ਰੋਜ਼ਾਨਾ ਹਾਦਸੇ ਵਾਪਰ ਰਹੇ ਹਨ। ਇਸ ਤਰਾਂ ਹੀ ਅੱਜ਼ ਵਿਧਾਤਾ ਬੱਸ ਸਟੈਂਡ ਪੀ. ਐਮ. ਡੀ ਸਕੂਲ ਕੋਲ ਪੈ ਰਹੇ ਸੀਵਰੇਜ਼ ਵਿੱਚ ਇੱਕ ਲੋਡ ਟਰੱਕ ਬੁਰੀ ਤਰਾਂ ਨਾਲ ਫਸ ਗਿਆ ਤੇ ਟਰੱਕ ਪਲਟਣ ਤੋਂ ਬੱਚ ਗਿਆ। ਜਿਸ ਦਾ ਕਾਰਨ ਸੀ ਕੋਈ ਸੂਚਨਾਂ ਚੇਤਵਨੀ ਬੋਰਡ ਨਾ ਲੱਗਿਆ ਹੋਣ ਤੇ ਦੂਸਰਾ ਇਹ ਦੇਖ ਕੇ ਵੀ ਲੋਕ ਆਪਣੇ ਵਾਹਨ ਉਕਤ ਟੋਇਆ ਪਾਸ ਦੀ ¦ਘਾਉਣ ਦੀ ਕੋਸਿਸ਼ ਕਰਨ ਦੇ ਚੱਕਰ ਵਿੱਚ ਇਸ ਤਰਾਂ ਦੇ ਹਾਦਸਿਆਂ ਨੂੰ ਜਨਮ ਦੇ ਰਹੇ ਹਨ।
Post a Comment