ਨੌਜਵਾਨ ਹੱਥਾਂ ਚ ਮੋਮਬੱਤੀਆਂ ਲੈ ਕੇ ਕੜਾਕੇ ਵਾਲੀ ਠੰਡ ਚ ਸੜਕਾਂ ਤੇ ਉਤਰੇ ਹੋਏ ਹਨ ਤੇ ਪ੍ਰਦਰਸ਼ਨ

Sunday, December 30, 20120 comments


ਨਵੀਂ ਦਿੱਲੀ, 30 ਦਸੰਬਰ : 23 ਸਾਲਾ ਗੈਂਗਰੇਪ ਪੀੜਤ ਦਾਮਿਨੀ ਦੀ ਮੌਤ ਤੋਂ ਬਾਦ ਦੇਸ਼ ਚ ਭੜਕੀ ਰੋਹ ਦੀ ਅੱਗ ਸਰਕਾਰ ਤੋਂ ਸਾਂਭਿਆ ਨਹੀਂ ਸਾਂਭੀ ਜਾ ਰਹੀ ਹੈ ਤੇ ਪੂਰੇ ਦੇਸ਼ ਚ ਇਸ ਘਟਨਾ ਖਿਲਾਫ ਰੋਸ ਪ੍ਰਦਰਸ਼ਨ ਹੋ ਰਹੇ ਹਨ। ਇਸੇ ਦੌਰਾਨ ਦਿਲੀ ਜੰਤਰ ਮੰਤਰ ਵਿਖੇ ਐਤਵਾਰ ਨੂੰ ਪ੍ਰਦਰਸ਼ਨਕਾਰੀ ਲੋਕਾਂ ਤੇ ਪੁਲਿਸ ਚ ਝੜਪ ਹੋ ਗਈ। ਲੋਕਾਂ ਖਾਸ ਕਰ ਨੌਜਵਾਨ ਹੱਥਾਂ ਚ ਮੋਮਬੱਤੀਆਂ ਲੈ ਕੇ ਕੜਾਕੇ ਵਾਲੀ ਠੰਡ ਚ ਸੜਕਾਂ ਤੇ ਉਤਰੇ ਹੋਏ ਹਨ ਤੇ ਪ੍ਰਦਰਸ਼ਨ ਕਰ ਰਹੇ ਹਨ। ਜੰਤਰ ਮੰਤਰ ਵਿਖੇ ਹੋਈ ਝੜਪ ਦੌਰਾਨ ਪ੍ਰਦਰਸ਼ਨਕਾਰੀਆਂ ਨੇ ਬੈਰੀਕੇਡਾਂ ਨੂੰ ਵੀ ਤੋੜਨ ਦੀ ਕੋਸ਼ਿਸ਼ ਕੀਤੀ।
Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger