ਦਾਮਿਨੀ ਦੇ ਕਾਤਲਾਂ ਨੂੰ ਸਰਕਾਰੀ ਜਵਾਈ ਬਣਾ ਕੇ ਰੱਖਣਾ ਜਾਂ ਫਾਂਸੀ ਨਹੀ ਸਗੋ ਜਿੰਦਾ ਜਲਾਉਣਾ ਚਾਹੀਦਾ : ਕਮਲ ਯੂ.ਕੇ

Sunday, December 30, 20120 comments


ਕਮਲ ਨੇ ਭਰੀਆਂ ਅੱਖਾਂ ਅਤੇ ਅਤਿ ਦੁੱਖੀ ਮਨ ਨਾਲ ਪੱਤਰਕਾਰਾਂ ਨਾਲ ਫੋਨ ਤੇ ਕੀਤਾ ਦੁੱਖ ਦਾ ਪ੍ਰਗਟਾਵਾ
ਭਦੌੜ 30 ਦਸੰਬਰ (ਸਾਹਿਬ ਸੰਧੂ) ਦਿੱਲੀ ਵਿੱਚ ਚਲਦੀ ਬੱਸ ਵਿੱਚ ਹੋਏ ਬਲਾਤਕਾਰ ਦੇ ਦੋਸ਼ੀਆਂ ਨੂੰ ਫਾਂਸੀ ਜਾਂ ਸਰਕਾਰੀ ਜਵਾਈ ਬਣਾ ਕੇ ਨਹੀ ਰੱਖਿਆ ਜਾਣਾ ਸਗੋ ਉਹਨਾਂ ਨੂੰ ਜਿੰਦਾ ਜਲਾ ਦੇਣਾ ਚਾਹੀਦਾ ਤਾਂ ਜੋ ਅੱਗੇ ਤੋਂ ਕੋਈ ਅਜਿਹੀ ਦਰਿੰਦਗੀ ਭਰੀ ਹਰਕਤ ਨਾ ਕਰ ਸਕੇ ਇਹ ਸਬਦ ਸਨ ਕਮਲਜੀਤ ਸਿੰਘ ਉਰਫ ਕਮਲ ਦੇ ਜਿੰਨਾਂ ਨੇ ਇੰਗਲੈਂਡ ਤੋਂ ਪੱਤਰਕਾਰਾਂ ਨਾਲ ਫੋਨ ਤੇ ਗੱਲ ਕਰ ਭਰੀਆਂ ਅੱਖਾਂ ਅਤੇ ਭਾਵੁਕ ਹੁੰਦੇ ਹੋਏ ਬਿਆਨ ਕੀਤਾ। ਕਮਲ ਸਿੰਘ ਨੇ ਦੱਸਿਆ ਕਿ ਦਾਮਿਨੀ ਵਰਗੀ ਨਿੱਡਰ ਕੁੜੀ ਜੋ ਆਪਣੀ ਜਿੰਦਗੀ ਨਾਲ ਸੰਘਰਸ਼ ਕਰ ਜਿੰਦਗੀ ਤੋਂ ਹਾਰ ਗਈ ਤੇ ਉਕਤ ਲੜਕੀ ਉਹਨਾਂ ਦੀ ਭੈਣ ਸਮਾਨ ਸੀ ਤੇ ਇਸ ਘਟਨਾਂ ਨੇ ਉਹਨਾਂ ਨੂੰ ਏਨਾਂ ਜਿਆਦਾ ਝੰਜ਼ੌੜ ਕੇ ਰੱਖ ਦਿੱਤਾ ਕਿ ਪੀੜਤ ਲੜਕੀ ਦਾ ਦਰਦ ਮਹਿਸੂਸ ਕਰ ਉਹਨਾਂ ਦੇ ਅਥਰੂ ਆਪਣੇ ਆਪ ਹੀ ਵਗ ਪੈਂਦੇ ਹਨ। ਕਮਲ ਸਿੰਘ ਨੇ ਦੱਸਿਆ ਕਿ ਸਰਕਾਰ ਨੂੰ ਲੜਕੀ ਦੇ ਕਾਤਲਾਂ ਨੂੰ ਸਰਕਾਰੀ ਜਵਾਈ ਨਹੀ ਸਗੋ ਉਹਨਾਂ ਨੂੰ ਦਾਮਿਨੀ ਦੀ ਚਿਤਾ ਵਿੱਚ ਜਿੰਦਾ ਜਲਾਇਆ ਜਾਣਾ ਚਾਹੀਦਾ ਸੀ ਤਾਂ ਜੋ ਮਾੜੇ ਅਨਸਰ ਇਸ ਤੋਂ ਸਬਕ ਲੈਣ ਤੇ ਇਸ ਤਰਾਂ ਹੀ ਉਸ ਲੜਕੀ ਦੀ ਆਤਮਾ ਨੂੰ ਸਾਂਤੀ ਮਿਲੇਗੀ। ਦਸਣਯੋਗ ਹੈ ਕਿ ਦਿ¤ਲੀ ਵਿਚ 16 ਦਸੰਬਰ ਦੀ ਰਾਤ ਚਲਦੀ ਬ¤ਸ ਵਿਚ ਸਮੂਹਿਕ ਬਲਾਤਕਾਰ ਦੀ ਸ਼ਿਕਾਰ ਹੋਈ 23 ਸਾਲਾ ਲੜਕੀ ਨੇ ਕਰੀਬ ਇਕ ਪ¤ਖਵਾੜੇ ਤ¤ਕ ਮੌਤ ਨਾਲ ਸੰਘਰਸ਼ ਕਰਨ ਤੋਂ ਬਾਅਦ ਸਿੰਗਾਪੁਰ ਦੇ ਮਾਊਂਟ ਏਲਿਜਾਬੇਥ ਹਸਪਤਾਲ ਵਿਚ ਆਖ਼ਰੀ ਸਾਹ ਲਿਆ।ਇਸ ਲੜਕੀ ਦੇ ਨਾਲ ਸਮੂਹਿਕ ਬਲਾਤਕਾਰ ਅਤੇ ਕਰੂਰਤਾਪੂਰਵਕ ਹਮਲੇ ਦੀ ਘਟਨਾ ਦੀ ਵਜ•ਾ ਨਾਲ ਪੂਰੇ ਭਾਰਤ ਵਿਚ ਲੋਕਾਂ ਦਾ ਗੁ¤ਸਾ ਭੜਕ ਗਿਆ ਅਤੇ ਜਗ•ਾ ਜਗ•ਾ ਵਿਰੋਧ ਪ੍ਰਦਰਸ਼ਨ ਹੋ ਰਹੇ ਹਨ ਤੇ ਦੋਸ਼ੀਆਂ ਖਿਲਾਫ ਸਖ਼ਤ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ।

Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger