ਬਾਲਮੀਕ ਚੇਤਨਾ ਮੰਚ ਨੇ ਮਨਾਇਆ 7ਵਾਂ ਸਥਾਪਨਾ ਦਿਵਸ ਮਨਾਇਆ

Saturday, December 29, 20120 comments

ਕੋਟਕਪੂਰਾ /29 ਦਸੰਬਰ/ ਜੇ.ਆਰ.ਅਸੋਕ/ਅਖਿਲ ਭਾਰਤੀਆ ਬਾਲਮੀਕ ਚੇਤਨਾ ਮੰਚ ਵੱਲੋ 7 ਵਾਂ ਸਥਾਪਨਾ ਦਿਵਸ ਸਥਾਨਕ ਅਗਰਵਾਲ ਸਭਾ  ਵਿਖੇ ਸ਼ਾਨਦਾਰ ਤਰੀਕੇ ਨਾਲ ਮਨਾਇਆ ਗਿਆ। ਇਸ ਦੇ ਮੁੱਖ ਮਹਿਮਾਨ  ਰਾਸ਼ਟਰੀਆ ਸਫਾਈ ਕਰਮਚਾਰੀ  ਆਯੋਗ ਮੈਬਰ ਹਰੀ ਰਾਮ ਸੂਦ , ਮੁੱਖ ਪਾਰਲੀਮਾਨੀ ਸਕੱਤਰ ਮਨਤਾਰ ਸਿੰਘ ਬਰਾੜ ਪੰਜਾਬ ਤੇ ਨਗਰ ਕੌਸਲ ਪ੍ਰਧਾਨ ਪ੍ਰਮਜੀਤ ਕੌਰ ਢਿੱਲੋ  ਨੇ ਸਮੂਲੀਅਤ ਕੀਤੀ। ਇਸ ਸਬੰਧੀ ਸੰਸਥ ਦੇ ਮੈਬਰ ਨੀਲ ਕੰਠ ਨੇ ਦੱਸਿਆ; ਕਿ  ਪਿਛਲੇ 7 ਸਾਲਾ ਤੇ ਬੱਚਿਆ ਨੂੰ ਸਿਖਿਆ ਅਤੇ ਸਮਾਜ ਫੈਲੀਆ ਕਰੀਤੀਆ ਨੂੰ ਦੂਰ ਕਰਨ ਦਾ ਯਤਨ ਕੀਤਾ ਜਾ ਰਿਹਾ  ਹੈ। ਉਨ•ਾਂ ਨੇ ੇ ਕਿਹਾ ਕਿ ਨੌਜਵਾਨ ਵਰਗ ਲੜਕੀਆ ਅਤੇ ਲੜਕਿਆ ਨੂੰ ਸਿਖਿਆ ਪ੍ਰਾਪਤ ਕਰਨ ਲਈ ਘਰ ਘਰ ਜਾ ਕੇ ਮਾ- ਬਾਪ ਨੂੰ ਜਾਗ੍ਰਿਤ ਕੀਤਾ ਜਾ ਰਿਹਾ ਹੈ। ਇਸ ਕੜੀ ਤਹਿਤ ਚਾਰ ਵਿਦਿਆਰਥੀਆ ਨੂੰ ਕੁਲ ਦੀਪਕ ਪੁਸਤਕਾਰ ਦੇ ਸਨਮਾਨਤ ਕੀਤਾ ਗਿਆ।  ਮੁੱਖ ਮਹਿਮਾਨ ਹਰੀ ਰਾਮ ਸੂਦ ਨੇ ਕਿਹਾ ਕਿ ਬਾਲਮੀਕ ਚੇਤਨਾ ਮੰਚ ਨੇ ਵਿਦਿਆਰਥੀਆ ਨੂੰ ਉਸ਼ਹਿਤ ਕਰਨ ਲਈ ਜੋ ਮੁਹਿੰਮ ਵਿੱਢੀ ਸਲਾਘਾਯੋਗ ਹੈੇ। ਮੁੱਖ ਪਾਰਲੀ ਮਾਨੀ ਸਕੱਤਰ ਮਨਤਾਰ ਸਿੰਘ ਬਰਾੜ ਪੰਜਾਬ ਅਤੇ ਨਗਰ ਕੌਸਲ ਪ੍ਰਧਾਨ ਬੀਬੀ ਪਰਮਜੀਤ ਕੌਰ ਢਿੱਲੋ ਨੇ ਕਿਹਾ ਬਾਲਮੀਕ ਚੇਤਨਾ ਮੰਚ  ਦੇ ਚਲ ਰਹੇ ਸਮਾਜ ਅਤੇ ਮਾਨਵਤਾ ਭਲਾਈ ਅਤੇ ਬੱਚਿਆ ਪ੍ਰਤੀ ੳਸਾਰੂ ਸੋਚ ਸਦਕਾ ਹੀ ਚਾਰ ਬੱਚਿਆ ਨੂੰ ਪੁਸਤਕਾਰ ਦੇ ਕੇ ਸਨਮਾਣਿਤ ਕਰਨ ਦੀ ਸਲਾਘਾ ਕੀਤੀ।  ਇਸ ਮੌਕੇ ਜਿਲ•ਾਂ ਪ੍ਰਧਾਨ ਸ਼ਸ਼ੀ ਕੁਮਾਰ ਲੋਟ,ਅਵਿਨਾਸ਼ ਚੌਹਾਨ  ਸੁਸ਼ੀਲ ਕੁਮਾਰ,ਗੈਚੰਡ,ਮੂਲ ਚੰਦ, ਸਾਬਕਾ ਪ੍ਰਧਾਨ ਉਮ ਪ੍ਰਕਾਸ, ਸੁਰੇਸ਼ ਕੁਮਾਰ, ਰਮੇਸ਼ ਦੀਵਾਨਾ ਪਿੰਕੀ,ਸੰਨੀ ਕੁਮਾਰ, ਸਲੀਮ,ਮੰਗਤ ਰਾਮ ਮੁਕਤਸਰ, ਰਿੰਕੂ, ਰਵੀ ਡਿਕਾਊ  ਨਿਰੰਜਨ ਕੁਮਾਰ, ਵਿੱਕੀ ਚਾਰਿਆ, ਸਹਿਦੇਵ ਸਿੰਘ ,ਰਜਿੰਦਰ ਕੁਮਾਰ, ਅਸ਼ੋਕ ,ਪਿੰਕੀ ਆਦਿ ਹਾਜਰ ਸਨ। 







Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger