ਅਕਾਲੀਦਲ ਦੀ ਚੜ•ਤ ਦੇਖਕੇ ਕਾਂਗਰਸ ਬੁਖਲਾਹਟ ਵਿੱਚ ਆ ਗਈ ਹੈ : ਹਰਪ੍ਰੀਤ ਸਿੰਘ

Sunday, December 30, 20120 comments


ਵਾਰਡ ਨੰ 16 ਵਿਖੇ ਹਰਬੰਸ ਅਰੋੜਾ ਨੂੰ ਪ੍ਰਧਾਨ ਅਤੇ ਮੁਨੀਸ ਕੁਮਾਰ ਨੂੰ ਵਾਇਸ ਪ੍ਰਧਾਨ ਕੀਤਾ ਨਿਯੁਕਤ
ਨਾਭਾ, 30 ਦਸੰਬਰ (ਜਸਬੀਰ ਸਿੰਘ ਸੇਠੀ)-ਅਕਾਲੀਦਲ ਦੀ ਚੜ•ਤ ਨੂੰ ਵੇਖਕੇ ਕਾਂਗਰਸੀ ਲੀਡਰ ਫੋਕੀ ਸੋਹਰਤ ਹਾਸਿਲ ਕਰਨ ਲਈ ਝੂਠੀ ਬਿਆਨਬਾਜੀ ਤੇ ਉਤਰ ਆਏ ਹਨ ਜੋ ਕਿ ਸ਼ਰਮਨਾਕ ਗੱਲ ਹੈ ਇਨ•ਾਂ ਵਿਚਾਰਾ ਦਾ ਪ੍ਰਗਟਾਵਾ ਸੀਨੀਅਰ ਕੌਂਸਲਰ ਅਤੇ ਯੂਥ ਅਕਾਲੀਦਲ ਦੇ ਬਲਾਕ ਪ੍ਰਧਾਨ ਹਰਪ੍ਰੀਤ ਸਿੰਘ ਪ੍ਰੀਤ ਨੇ ਇੱਕ ਸਮਾਗਮ ਦੋਰਾਨ ਯੂਥ ਵਰਕਰਾਂ ਨੂੰ ਸੰਬੋਧਨ ਕਰਦਿਆਂ ਕਹੇ। ਉਨ•ਾਂ ਕਿਹਾ ਕਿ ਸ. ਸੁਖਬੀਰ ਸਿੰਘ ਬਾਦਲ, ਸ. ਬਿਕਰਮਜੀਤ ਸਿੰਘ ਮਜੀਠੀਆ ਦੀ ਅਗਵਾਈ ਵਿਚ ਅਸੀਂ ਵਾਰਡਾਂ ਦੇ ਪ੍ਰਧਾਨ ਬਣਾ ਰਹੇ ਹਾਂ ਉਹ ਪ੍ਰਧਾਨਗੀ ਕਿਸੇ ਨੂੰ ਚੌਧਰ ਮਾਰਨ ਲਈ ਨਹੀਂ ਦੇ ਰਹੇ ਬਲਕਿ ਸ੍ਰੋਮਣੀ ਅਕਾਲੀਦਲ ਅਤੇ ਲੋਕਾਂ ਦੀ ਸੇਵਾ ਕਰਨ ਲਈ ਇਨ•ਾਂ ਅਹ¤ੁਦਿਆਂ ਦੀ ਵੰਡ ਕੀਤੀ ਜਾ ਰਹੀ ਹੈ। ਉਨ•ਾਂ ਹਰ ਵਾਰਡ ਦੇ ਯੂਥ ਪ੍ਰਧਾਨਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਵਾਰਡ ਦੇ ਲੋਕਾਂ ਦੀ ਸੇਵਾ ਕਰੇ ਅਤੇ ਸ਼੍ਰੋਮਣੀ ਅਕਾਲੀ ਦਲ ਦੀ ਚੜ•ਤ ਲਈ ਕੰਮ ਕਰੇ। ਪ੍ਰੀਤ ਵ¤ਲੋ ਦਿ¤ਲੀ ਵਿਖੇ ਵਾਪਰੇ ਦੁਖਾਤ ਤੇ ਦ¤ੁਖ ਜਾਹਿਰ ਕੀਤਾ ਅਤ ਪੀੜਤ ਪਰਿਵਾਰ ਨੂੰ ਜਲਦ ਇਨਸਾਫ ਦੇਣ ਦੀ ਮੰਗ ਕੀਤੀ। ਇਸ ਮੌਕੇ ਹਲਕਾ ਇੰਚਾਰਜ ਸ. ਮ¤ਖਣ ਸਿੰਘ ਲਾਲਕਾ ਨੇ ਕਾਂਗਰਸ ਪਾਰਟੀ ਤੇ ਤਿ¤ਖਾ ਵਾਰ ਕਰਦੇ ਹੋਏ ਕਿਹਾ ਕਿ ਕਾਂਗਰਸ ਪਾਰਟੀ ਤੋਂ ਸ੍ਰੋਮਣੀ ਅਕਾਲੀ ਦਲ ਦੀ ਤਰ¤ਕੀ ਦੇਖੀ ਨਹੀਂ ਜਾਂਦੀ। ਉਨ•ਾਂ ਕਿਹਾ ਕਿ ਸ੍ਰੋਮਣੀ ਅਕਾਲੀ ਦਲ ਸਰਕਾਰ ਦਾ ਸੁਪਨਾ ਹੈ ਕਿ ਯੂਥ ਅ¤ਗੇ ਲਿਆਇਆ ਜਾਵੇ ਅਤੇ ਹਰ ਤਰ੍ਰਾਂ ਵਾਰਡ ਦੇ ਪ੍ਰਧਾਨ ਨਿਯੁਕਤ ਕਰ ਰਹੇ ਹਾਂ ਕਿਉਂਕਿ ਯੂਥ ਦੀ ਅਵਾਜ ਸਰਵ ਪਰਿਵਾਰ ਹੁੰਦੀ ਹੈ।  ਸ. ਮ¤ਖਣ ਸਿੰਘ ਲਾਲਕਾ ਹਲਕਾ ਇੰਚਾਰਜ  ਅਤੇ ਹਰਪ੍ਰੀਤ ਸਿੰਘ ਪ੍ਰੀਤ ਦੀ ਅਗਵਾਈ ਵਿ¤ਚ ਅ¤ਜ ਮੁਨੀਸ਼ ਕੁਮਾਰ ਰਿੰਕੂ ਨੂੰ ਵਾਰਡ ਨੰ: 16 ਵਿਚ ਯੂਥ ਅਕਾਲੀ ਦਲ ਦਾ ਵਾਇਸ ਪ੍ਰਧਾਨ ਅਤੇ ਵਾਰਡ ਨੰ: 16 ਵਿਚ ਯੂਥ ਪ੍ਰਧਾਨ ਹਰਬੰਸ ਲਾਲ ਅਰੋੜਾ, ਕਮਲ ਦਾਸ ਬਾਵਾ ਸੀਨੀ. ਵਾਇਸ ਪ੍ਰਧਾਨ ਵਿਨੈ ਕੁਮਾਰ ਦੇ ਇਲਾਵਾ ਸਾਹਿਬ ਸਿੰਘ, ਰਵੀ ਕੁਮਾਰ, ਨਰੇਸ ਸਿੰਘ, ਭੁਪਿੰਦਰ ਸਿੰਘ, ਬਿੰਪਲ ਜਲੋਟਾ, ਕੇਵਲ ਕ੍ਰਿਸ਼ਲ, ਲ¤ਕੀ, ਮੁਹੰਮਦ ਇਸਤਿਹਾਕ, ਕੇਵਲ ਕ੍ਰਿਸਨ ਆਦਿ 11 ਮੈਂਬਰੀ ਕਮੇਟੀ ਚੁਣੀ ਗਈḩ ਇਸ ਮੌਕੇ ਚੁਣੇ ਗਏ ਮੈਂਬਰਾਂ ਤੋਂ ਇਲਵਾ ਵ¤ਡੀ ਗਿਣਤੀ ਵਿਚ ਮੁਹ¤ਲਾ ਨਿਵਾਸੀ ਅਤੇ ਮੁਹ¤ਲੇ ਦੀਆਂ ਔਰਤਾਂ ਕਾਫੀ ਗਿਣਤੀ ਵਿਚ ਮੌਜੂਦ ਸਨḩਇਸ ਮੌਕੇ ਉਨ੍ਰਾਂ ਨਾਲ ਮਨਦੀਪ ਰਲਹਨ ਸ਼ਹਿਰੀ ਪ੍ਰਧਾਨ ਨਾਭਾ, ਬਬਲੂ ਖੋਹਰਾ ਸੀਨੀ. ਮੀਤ ਪ੍ਰਧਾਨ ਸ਼ਹਿਰੀ, ਅਰੁਣ ਕੁਮਾਰ ਲ¤ਕੀ ਮੀਤ ਪ੍ਰਧਾਨ, ਮਿ¤ਠੂ ਸਾਹਨੀ ਜਨਰਲ ਸਕ¤ਤਰ, ਭਗਤ ਪ੍ਰੀਤ ਸਿੰਘ ਜਨਰਲ ਸਕ¤ਤਰ, ਪ੍ਰਿ¤ਤਪਾਲ ਸਿੰਘ ਬ¤ਤਰਾ, ਰੁਪਿੰਦਰਜੀਤ ਸਿੰਘ, ਮੁਨੀਸ਼ ਕੁਮਾਰ, ਗੋਤਮ ਕੁਮਾਰ, ਬ¤ਬੂ, ਗਿ¤ਨੀ ਬਠੇਜਾ, ਚਿਰਾਗ ਖ¤ਤਰੀ, ਗਗਨ ਗੋਇਲ, ਗੈਵੀ ਜਲੋਟਾ, ਅਮਿ¤ਤ ਕੁਮਾਰ ਕਾਲਾ, ਨਵੀਨ ਵਰਮਾ ਅਤੇ ਕਾਫੀ ਗਿਣਤੀ ਵਿਚ ਯੂਥ ਮੌਜੂਦ ਸਨ। 

Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger