ਗੁੜ ਵੰਡਣ ਦੀ ਪਰੰਪਰਾ ਹਾਲੇ ਵੀ ਕਾਇਮ

Monday, January 14, 20130 comments

ਭਦੌੜ/ਸ਼ਹਿਣਾ, 14 ਜਨਵਰੀ (ਸਾਹਿਬ ਸੰਧੂ)- ਨਵ-ਜੰਮੇ ਲੜਕਿਆਂ ਦੀ ਪਹਿਲੀ ਲੋਹੜੀ ਮੌਕੇ ਗੁੜ ਵੰਡਣ ਦੀ ਪਰੰਪਰਾ ਹਾਲੇ ਵੀ ਪਿੰਡਾਂ ‘ਚ ਪੂਰੀ ਤਰ•ਾਂ ਕਾਇਮ ਹੈ। ਲੋਹੜੀ ਤੋਂ ਇ¤ਕ ਹਫ਼ਤਾ ਪਹਿਲਾਂ ਹੀ ਸਰੀਕੇ ‘ਚ ਗੁੜ ਵੰਡਣ ਦਾ ਸਿਲਸਿਲਾ ਸ਼ੁਰੂ ਹੋ ਜਾਂਦਾ ਹੈ ਤੇ ਲੋਹੜੀ ਦੇ ਤਿਉਹਾਰ ਵਾਲੇ ਦਿਨ ਤ¤ਕ ਚ¤ਲਦਾ ਰਹਿੰਦਾ ਹੈ। ਕਈ ਪਿੰਡਾਂ ‘ਚ ਵਿਆਹ ਸ਼ਾਦੀ ਜਾਂ ਮੰਗਣੀ ਦੀ ਰਸਮ ਤੇ ਨਵ-ਜੰਮੇ ਬਾਲ ਦੀ ਪਹਿਲੀ ਲੋਹੜੀ ਸਮੇਂ ਸਾਂਝੀ ਥਾਵੇਂ ਗੁੜ ਇਕ¤ਤਰ ਕਰ ਲਿਆ ਜਾਂਦਾ ਹੈ ਤੇ ਬਾਅਦ ‘ਚ ਹਿ¤ਸੇ ਮੁਤਾਬਿਕ ਘਰ-ਘਰ ਵੰਡ ਦਿ¤ਤਾ ਜਾਂਦਾ ਹੈ। ਭ¤ਠੀਆਂ ਤੋਂ ਦਾਣੇ ਭੁਨਾ ਕੇ ਭੂਤ ਪਿੰਨੇ ਦਾ ਰੁਝਾਨ ਖ਼ਤਮ ਹੋ ਕੇ ਰਹਿ ਗਿਆ।



Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger