ਹੁਸ਼ਿਆਰਪੁਰ 19 ਜਨਵਰੀ (ਨਛਤਰ ਸਿੰਘ /ਅ¤ਜ ਮੁਹ¤ਲਾ ਰਹੀਮਪੁਰ ਵਿਖੇ ਬਸਪਾ ਵਰਕਰਾਂ ਦਾ ਭਾਰੀ ਇਕ¤ਠ ਹੋਇਆ। ਇਕ¤ਠ ਨੂੰ ਸੰਬੋਧਨ ਕਰਦੇ ਹੋਏ ਬਲਵਿੰਦਰ ਸਿੰਘ ਪ੍ਰਧਾਨ ਬੀਬੀਐਫ ਵਿਧਾਨ ਸਭਾ ਹੁਸ਼ਿਆਰਪੁਰ ਨੇ ਕਿਹਾ ਕਿ ਬਹੁਜਨ ਸਮਾਜ ਪਾਰਟੀ ਵਲੋਂ 29 ਜਨਵਰੀ ਨੂੰ ਨਵਾਂਸ਼ਹਿਰ ਵਿਖੇ ਲਗਾਏ ਜਾ ਰਹੇ ਕੇਡਰ ਕੈਂਪ ਵਿਚ ਭਾਰੀ ਗਿਣਤੀ ਵਿਚ ਵਰਕਰ ਸ਼ਾਮਿਲ ਹੋਣਗੇ। ਹਰ ਬੂਥ ਤੋਂ ਵਰਕਰਾਂ ਨੂੰ ਲਿਜਾਣ ਲਈ ਮੀਟਿੰਗਾਂ ਸ਼ੁਰੂ ਕਰ ਦਿ¤ਤੀਆਂ ਹਨ। ਇਸ ਕੇਡਰ ਕੈਂਪ ਨੂੰ ਸ੍ਰੀ ਨਰਿੰਦਰ ਕਸ਼¤ਯਪ ਮੈਂਬਰ ਰਾਜ ਸਭਾ, ਸ੍ਰੀ ਪ੍ਰਕਾਸ਼ ਭਾਰਤੀ ਇੰਚਾਰਜ ਪੰਜਾਬ, ਪ੍ਰਕਾਸ਼ ਸਿੰਘ ਜੰਡਾਲੀ ਪ੍ਰਧਾਨ ਬਹੁਜਨ ਸਮਾਜ ਪਾਰਟੀ ਸਬੰਧੋਨ ਕਰਨਗੇ। ਇਸ ਮੀਟਿੰਗ ਵਿ¤ਚ ਸ਼ਾਮਿਲ ਹਰਜੀਤ ਲਾਡੀ ਇੰਚਾਰਜ ਵਿਧਾਨ ਸਭਾ ਹੁਸ਼ਿਆਰਪੁਰ, ਉਂਕਾਰ ਸਿੰਘ ਨਲੋਈਆ ਪ੍ਰਧਾਨ ਵਿਧਾਨ ਸਭਾ ਹੁਸ਼ਿਆਰਪੁਰ, ਡਾਕਟਰ ਮਾਧੋ ਰਾਮ ਸੈਕਟਰੀ ਜਿਲ•ਾ ਹੁਸ਼ਿਆਰਪੁਰ, ਦਿਨੇਸ਼ ਕੁਮਾਰ ਪ¤ਪੂ ਸ਼ਹਿਰੀ ਪ੍ਰਧਾਨ ਬਸਪਾ, ਗਿਆਨ ਚੰਦ ਨਾਰਾ, ਸ਼ਿਵ ਰਾਮ ਮਾਝੀ, ਮਾਸਟਰ ਕੁੰਦਨਜੀਤ, ਤਰਸੇਮ ਲਾਲ ਪ੍ਰੇਮਗੜ•, ਸੰਜੀਵ ਕੁਮਾਰ ਲਾਡੀ ਕਮਾਲਪੁਰ ਬੀਬੀ ਮਹਿੰਦਰ ਕੌਰ ਸਾਬਕਾ ਪ੍ਰਧਾਨ ਵਿਧਾਨ ਸਭਾ ਹੁਸ਼ਿਆਰਪੁਰ ਆਦਿ ਆਗੂ ਹਾਜਰ ਸਨ।
Post a Comment