ਸ਼ਹੀਦਾਂ ਦੇ ਨਾਂ ਤੇ ਸਿਆਸਤ ਨਾਂ ਕਰੇ ਬਾਦਲ - ਬਾਜਵਾ

Sunday, March 24, 20130 comments


ਚੰਡੀਗੜ :- ਮਾਰਚ 24 /ਸਫਲਸੋਚ/ ਪੰਜਾਬ ਕਾਂਗਰਸਪ੍ਰਧਾਨ ਸ. ਪ੍ਰਤਾਪ ਸਿੰਘ ਬਾਜਵਾ ਨੇ ਮੁਖਮਤੰਰੀ ਸ. ਪਰਕਾਸ਼ ਸਿੰਘ ਬਾਦਲ ਦੇ ਇਸ ਬਿਆਨਦੀਨਿਖੇਧੀਕਰਦਿਆਂ ਕਿਹਾ ਕਿ ਕਾਂਗਰਸਪਾਰਟੀਸ਼ਹੀਦਾਂ ਯਾਦਗਾਰੀਦਿਨਨਹੀਮਨਾਂੳਦੀਅਤੇ ਸ਼. ਬਾਦਲ ਨੂੰ ਸ਼ਹੀਦਾਂ ਦੇ ਨਾਮ ਤੇ ਇਸ ਕਿਸਮਦੀਸਸਤੀਸਿਆਸਤਕਰਨ ਤੋ ਬਚਨਲਈ ਕਿਹਾ।ਸ਼. ਬਾਜਵਾ ਨੇ ਸ਼. ਬਾਦਲ ਨੂੰ ਕਿਹਾ ਕਾਂਗਰਸਪਾਰਟੀਦਾਦੇਸ਼ਲਈਕੁਰਬਾਨੀਆਂ ਕਰਨਦਾਲੰਬਾਇਤਿਹਾਸਰਿਹਾ ਹੈ ਅਤੇ ਕੁਰਬਾਨੀਆਂ ਦਾਸਨਮਾਨਕਰਨਾ ਕਾਂਗਰਸਪਾਰਟੀਦਾਫ਼ਰਜ ਹੈ। ਉਨਾਂ ਕਿਹਾ ਕਿ ਸੀਨੀਅਰ ਕਾਂਗਰਸੀ ਅਗੂਆਂ ਸਮੇਤ ਉਹ ਖੁਦ 23 ਮਾਰਚ ਨੂੰ ਸ. ਭਗਤ ਸਿੰਘ ਦੀਯਾਦਗਾਰ ਤੇ ਖਟਕੜਕਲਾਂ ਵਿਖੇ ਸ.ਬਾਦਲ ਤੋ ਵੀਪਹਿਲਾਂ ਪਹੁੰਚੇ ਸਨਅਤੇ ਸ਼ਹੀਦ ਸ. ਭਗਤ ਸਿੰਘ, ਰਾਜਗੁਰੂਅਤੇ ਸੁਖਦੇਵ ਨੂੰ ਕਾਂਗਰਸਭਵਨ ਚੰਡੀਗੜ ਵਿਖੇ ਵੀ ਇਕ ਸਮਾਰੋਹਵਿਚਸ਼ਰਧਾ ਦੇ ਫ਼ੁਲਭੇਟਕੀਤੇ ਗਏ। ਪੰਜਾਬ ਕਾਂਗਰਸ ਮੁਖੀਨੇ ਕਿਹਾ ਕਿ ਉਨਾਂ 23 ਮਾਰਚਦਾਦਿਨਅਹੁਦਾ ਸੰਭਾਲਨ ਲਈਸ਼ਹੀਦਾਂ ਦਾਯਾਦਗਾਰੀਦਿਨਹੋਨਕਰਕੇ ਹੀ ਚੁਨਿਆ ਸੀ।ਉਨਾਂ ਕਿਹਾ ਕੇ ਸ. ਬਾਦਲਦਾਬਿਆਨਉਨਾਂ ਦੀਕਮਜੋਰਮਾਨਸਿਕਸਥਿਤੀਵਲਇਸ਼ਾਰਾਕਰਦਾ ਹੈ ਅਤੇ ਸ. ਬਾਦਲਦਾ ਇਹ ਬਿਆਨਬੇਲੋੜਾਅਤੇ ਬੇਤੁਕਾ ਹੈ।ਸ. ਬਾਜਵਾ ਨੇ ਇਹ ਕਿਹਾ ਕਿ ਸ. ਬਾਦਲਲੋਕਾ ਨੂੰ ਇਹ ਦਸੱਨ ਕਿ ਉਨਾਂ ਨੇ ਜਿਨਾਂ ਸ਼ਹੀਦਾਂ ਨੇ ਸਮਾਜ ਦੇ ਸਮੂਹਵਰਗਾਂ ਲਈਨਿਆਂ ਪ੍ਰਾਪਤਕਰਨਲਈਸ਼ਹੀਦੀਦਿਤੀਉਨਾਂ ਸ਼ਹੀਦਾਂ ਦੇ ਸੁਪਨੇ ਪੂਰੇ ਕਰਨਲਈ ਸ. ਬਾਦਲ ਨੇ ਕੀ ਕੀਤਾ ਹੈ। 


Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger