ਜੇਤੂ ਨੂੰ ਮਿਲਿਆ ਪਾਂਡਜ਼ ਫੈਮਿਨਾ ਮਿਸ ਇੰਡੀਆ 2013 ਦੇ ਗਰੈਂਡ ਫਿਨਾਲੇ ਵਿਚ ਸਿ¤ਧੀ ਸ਼ਮੂਲੀਅਤ ਕਰਨ ਦਾ ਮੌਕਾ ਮਿਲਿਆ
ਚੰਡੀਗੜ•, ਦਸੰਬਰ 18/ ਪਾਂਡਜ਼ ਫੈਮਿਨਾ ਮਿਸ ਇੰਡੀਆ ਚੰਡੀਗੜ• 2013 ਪੀਜੈਂਟਸ ਦੇ ਫਾਈਨਲ ਦਾ 17 ਦਸੰਬਰ ਨੂੰ ਜੇ. ਡਬਲਯੂ. ਮੈਰੀਅਟ ਵਿਚ ਸ਼ਾਨਦਾਰ ਢੰਗ ਨਾਲ ਆਯੋਜਨ ਹੋਇਆ। ਭਾਰਤ ਦੇ ਸਭ ਤੋਂ ਮੰਨੇ ਪ੍ਰਮੰਨੇ ਅਤੇ ਭਰੋਸੇਯੋਗ ਸੁੰਦਰਤਾ ਮੁਕਾਬਲੇ ਵਿਚ ਜੇਤੂਆਂ ਨੂੰ ਸਿ¤ਧਾ ਗਰੈਂਡ ਫਿਨਾਲੇ ਵਿਚ ਜਾਣ ਦਾ ਮੌਕਾ ਹਾਸਲ ਹੋਇਆ। ਪਾਂਡਜ਼ ਫੈਮਿਨਾ ਮਿਸ ਇੰਡੀਆ 2013 ਨੂੰ ਖੂਬਸੂਰਤ ਸ਼ਹਿਰ ਵਜੋਂ ਜਾਣੇ ਜਾਂਦੇ ਚੰਡੀਗੜ• ਵਲੋਂ ਸ਼ਾਨਦਾਰ ਪ੍ਰਤੀਕਿਰਿਆ ਹਾਸਲ ਹੋਈ। ਯੂਥ, ਸੰਭਾਵਨਾਵਾਂ ਭਰਪੂਰ ਅਤੇ ਸੁੰਦਰ ਕੁੜੀਆਂ ਨੇ ਇਸ ਤਾਜ ਨੂੰ ਜਿ¤ਤਣ ਦੇ ਇਰਾਦੇ ਨਾਲ ਇਸ ਸਮਾਰੋਹ ਵਿਚ ਭਾਗ ਲਿਆ। ਜਿਊਰੀ ਮੈਂਬਰਾਂ ਵਿਚ ਸਾਬਕਾ ਮਿਸ ਇੰਡੀਆ ਯੂਨੀਵਰਸ 2008 ਅਤੇ ਜਾਣੀ ਪਛਾਣੀ ਬਾਲੀਵੁ¤ਡ ਅਤੇ ਪੰਜਾਬੀ ਅਦਾਕਾਰਾ ਸਿਮਰਨ ਕੌਰ ਮੁੰਡੀ , ਹਰਮਨ ਪਿਆਰੇ ਮਸ਼ਹੂਰ ਬਾਲੀਵੁ¤ਡ ਅਦਾਕਾਰ ਆਰੀਆ ਬ¤ਬਰ ਅਤੇ ਸੋਸ਼ੇਲਾਇਟ ਅਤੇ ਓੁਧਮੀ ਪੂਜਾ ਤਲਵਾਰ ਇਨਟਰਨੇਸ਼ਨਲ ਖਿਯਾਤੀ ਪਰਾਪਤ ਚੰਡੀਗੜ• ਦੇ ਲੇਖਕ ਖੁਸ਼ਵੰਤ ਸਿੰਘ ਅਤੇ ਪੀ. ਐਫ. ਐਮ. ਆਈ. ਵਰਲਡ 2012 ਵਾਨਿਆ ਮਿਸ਼ਰਾ ਸ਼ਾਮਲ ਸਨ।ਇਸ ਗਲੈਮਰ ਭਰੇ ਪ੍ਰੋਗਰਾਮ ਦੀ ਮੇਜ਼ਬਾਨੀ ਸਚਿਨ ਕੁੰਭਰ ਕਰ ਰਹੇ ਸਨ ਜਦ ਕਿ ਇਸ ਦੀ ਸਹਿ ਮੇਜ਼ਬਨੀ ਪੀ. ਐਫ. ਐਮ. ਆਈ. ਇੰਟਰਨੈਸ਼ਨਲ 2012 ਰੋਸ਼ੇਲ ਰਾਉ ਨੇ ਕੀਤੀ। 50 ਸਾਲਾਂ ਦੇ ਪੂਰੇ ਹੋਣ ਦੀ ਖੁਸ਼ੀ ਵਿਚ ਫੈਮਿਨਾ ਮਿਸ ਇੰਡੀਆ ਦੇ ਮਾਣਮੰਤੇ 50 ਸਾਲਾਂ ਦੇ ਇਤਿਹਾਸ ਨੂੰ ਦਰਸਾਉਂਦੀ ਏ. ਵੀ. ਦਾ ਪ੍ਰਦਰਸ਼ਨ ਕੀਤਾ ਗਿਆ। ਇਸ ਤੋਂ ਬਾਅਦ ਇੰਡੀਅਨ ਆਈਡਲ 2012 ਦੇ ਟਾਪ ਫਾਈਵ ਵਿਚ ਰਹੀ ਸੈਂਸੇਸ਼ਨਲ ਗਾਇਕਾ ਪੂਰਵੀ ਕੌਟਿਸ਼ ਨੇ ਸ਼ਾਨਦਾਰ ਪ੍ਰਫਾਰਮੈਂਸ ਨਾਲ ਸਭ ਨੂੰ ਮੰਤਰ ਮੁਗਧ ਕਰ ਦਿ¤ਤਾ। ਇਸ ਪੀਜੈਂਟ ਦੀ ਮੇਜ਼ਬਾਨੀ ਜੇ. ਡਬਲਯੂ ਮਾਰਲੋਟ ਨੇ ਕੀਤੀ ਸੀ।ਆਡੀਸ਼ਨ ਵਿਚ 100 ਤੋਂ ਵਧੇਰੇ ਭਾਗ ਲੈਣ ਵਾਲੀਆਂ ਮੁਟਿਆਰਾਂ ਵਿਚੋਂ 11 ਮੁਟਿਆਰਾਂ ਦੀ ਚੋਣ ਕੀਤੀ ਗਈ ਜਿਨ•ਾਂ ਨੇ ਖੂਬਸੂਰਤੀ, ਦ੍ਰਿੜ ਨਿਸ਼ਚੈ ਅਤੇ ਸੀਰਤ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ ਜਿਸ ਕਾਰਨ ਜ¤ਜਾਂ ਨੂੰ ਫੈਸਲਾ ਕਰਨਾ ਮੁਸ਼ਕਿਲ ਹੋ ਗਿਆ। ਚੋਣ ਪ੍ਰਕਿਰਿਆ ਦੌਰਾਨ ਮੁਕਾਬਲੇ ਵਿਚ ਭਾਗ ਲੈਣ ਵਾਲੀਆਂ ਲੜਕੀਆਂ ਨੂੰ 4 ਦਿਨਾਂ ਦੇ ਗਰੂਮਿੰਗ ਅਤੇ ਸਿਖਲਾਈ ਦੇ ਦੌਰ ਵਿਚੋਂ ਲੰਘਣਾ ਪਿਆ। ਇਸ ਦੌਰਾਨ ‘ਪੌਂਡਜ਼ ਫੈਮਿਨਾ ਮਿਸ ਗਲੋਇੰਗ ਸਕਿ¤ਨ’, ‘ਯਾਮਾਹਾ ਰੇ ਫੈਮਿਨਾ ਮਿਸ ਐਡਵੈਂਚਰਸ, ‘ਪੀ ਸੀ ਜੇ ਫੈਮਿਨਾ ਮਿਸ ਟਾਈਮਲੈ¤ਸ ਬਿਊਟੀ’ ਆਦਿ ਦੌਰਾਂ ਵਿਚੋਂ ਲੰਘਾ ਕੇ ਸਿਟੀ ਪੀਜੈਂਟ ਫਾਈਨਲ ਦੇ ਆਖ਼ਰੀ ਦੌਰ ਵਿਚ ਸ਼ਾਮਲ ਹੋਣ ਵਾਲੀਆਂ ਲੜਕੀਆਂ ਦਾ ਪਤਾ ਲਾਇਆ ਗਿਆ।ਇਸ ਮੌਕੇ ਮਾਰਕ ਰੌਬਿਨਸਨ ਡਾਇਰੈਕਟਰ ਉਪਰੇਸਨਜ਼ ਕੰਟੈਸਟੈਂਟ ਅਤੇ ਕ੍ਰੀਏਟਿਵ- ਫੈਮਿਨਾ ਮਿਸ ਇੰਡੀਆ ਨੇ ਦ¤ਸਿਆ ‘ ਚੰਡੀਗੜ• ਉਨ•ਾਂ ਭਾਰਤੀ ਔਰਤਾਂ ਦੀ ਸ¤ਚੀ ਪ੍ਰਤੀਨਿਧਤਾ ਕਰਦਾ ਹੈ ਜੋ ਸੁੰਦਰ, ਪ੍ਰਤਿਭਾਸ਼ਾਲੀ ਅਤੇ ਬਹੁਮੁਖੀ ਹਨ। ਚੁਣੀਆਂ ਗਈਆਂ 11 ਮੁਟਿਆਰਾਂ ਸੁੰਦਰਤਾ ਅਤੇ ਸਮਝਦਾਰੀ ਦਾ ਸੰਪੂਰਨ ਸੁਮੇਲ ਹਨ ਅਤੇ ਮੈਨੂੰ ਭਰੋਸਾ ਹੈ ਕਿ ਉਨ•ਾਂ ਵਿਚੋਂ ਕੋਈ ਵੀ ਇਸ ਖ਼ਿਤਾਬ ਨੂੰ ਜਿ¤ਤਣ ਵਿਚ ਕੋਈ ਕੋਰ ਕਸਰ ਬਾਕੀ ਨਹੀਂ ਛ¤ਡੇਗੀ। ਉਨ•ਾਂ ਵਿਚ ਧੀਰਜ, ਸਮਰ¤ਥਾ, ਦ੍ਰਿੜ ਇਰਾਦੇ ਅਤੇ ਵਿਸ਼ਵਾਸ਼ ਦੀ ਕੋਈ ਕਮੀ ਨਹੀਂ ਹੈ ਜੋ ਉਨ•ਾਂ ਨੂੰ ਭਾਰਤੀ ਫੈਸ਼ਨ ਅਤੇ ਫਿਲਮ ਉਦਯੋਗ ਵਿਚ ਅ¤ਗੇ ਤ¤ਕ ਲੈ ਜਾਵੇਗਾ। ਮੈਂ ਉਨ•ਾਂ ਨੂੰ ਸ਼ੁ¤ਭ ਕਾਮਨਾਵਾਂ ਦਿੰਦਾ ਹਾਂ।’’ਪਾਂਡਜ਼ ਐਕਸਪਰਟ ਡਾ. ਰਸ਼ਮੀ ਸ਼ੈਟੀ ਨੂੰ ਪਾਂਡਜ਼ ਫੈਮਿਨਾ ਮਿਸ ਇੰਡੀਆ ਚੰਡੀਗੜ• 2012 ਵਿਚ ਚੁਣੀਆਂ ਗਈਆਂ 11 ਫਾਈਨਲਸਟਾਂ ਨੂੰ ਸਲਾਹ ਦਿੰਦੇ ਹੋਏ ਦੇਖਿਆ ਗਿਆ। ਲੜਕੀਆਂ ਪਾਂਡਜ਼ ਐਕਸਪਰਟ ਦਾ ਨਿਰਦੇਸ਼ਨ ਹਾਸਲ ਕਰਕੇ ਰੋਮਾਂਚਿਤ ਹੋ ਉ¤ਠੀਆਂ, ਜਿਨ•ਾਂ ਨੇ ਨਾ ਸਿਰਫ ਉਨ•ਾਂ ਦੀ ਚਮੜੀ ਦੀ ਜਾਂਚ ਕੀਤੀ, ਬਲਕਿ ਉਨ•ਾਂ ਨੂੰ ਬੇਦਾਗ ਅਤੇ ਚਮਕਦਾਰ ਚਮੜੀ ਹਾਸਲ ਕਰਨ ਲਈ ਆਸਾਨ ਟਿਪਸ ਵੀ ਦਿ¤ਤੇ। ਡਾ. ਸ਼ੈਟੀ ਨੇ ਵਿਸ਼ੇਸ਼ ਪਾਂਡਜ਼ ਸਕਿ¤ਨ ਐਨਾਲਾਈਜ਼ਰ ਐਪਸ ਦੀ ਵਰਤੋਂ ਕੀਤੀ, ਜਿਸ ਨਾਲ ਵ¤ਖ ਵ¤ਖ ਮਾਪਦੰਡਾਂ ’ਤੇ ਚਮੜੀ ਦੀ ਜਾਂਚ ਕਰਨ ਵਿਚ ਮਦਦ ਮਿਲੀ।
ਚੰਡੀਗੜ• ਫਾਈਨਲ ਵਿਚ ਫਾਈਨਲਿਸਟ ਮੋਹਰੀ ਕੌਮਾਂਤਰੀ ਬਾਲਿਊ ਫੈਸ਼ਨ ਬਰਾਂਡ ਅਤੇ ਪਾਂਡਜ਼ ਫੈਮਿਨਾ ਮਿਸ ਇੰਡੀਆ 2013 ਵਿਚ ਆਫੀਸ਼ੀਅਲ ਫੈਸ਼ਨ ਪਾਰਟਨਰ ਮੈਕਸ ਰਾਹੀਂ ਬਣਾਏ ਵਿਸ਼ੇਸ਼ ਕਲੈਕਸ਼ਨ ਦੇ ਪਹਿਲੇ ਰਾਊਂਡ ਵਿਚ ਆਏ। ‘ਰਨਵੇ ਐਟ ਮੈਕਸ’ ਮੁਟਿਆਰਾਂ ਲਈ ਅਤੁ¤ਲ ਹਾਈ ਫੈਸ਼ਨ ਲਾਈਨ ਹੈ, ਜੋ ਮਿਸ ਇੰਡੀਆ ਤੋਂ ਪ੍ਰੇਰਿਤ ਹੈ। ਲੜਕੀਆਂ ਨੂੰ ਅਗਲੇ ਰਾਊਂਡ ਵਿਚ ਜਯਾ ਮਿਸ਼ਰਾ ਦੀ ਖੂਬਸੂਰਤ ਬਲੈਕ ਕਾਕਟੇਲ, ਡਰੈਸਾਂ ਅਤੇ ਐਮਰਾਲਡ ਗਰੀਨ ਗਾਊਨ ਵਿਚ ਦੇਖਿਆ ਗਿਆ। ਐਮਰਾਲਡ ਗਰੀਨ ਗਾਊਨ ਵਿਚ ਇਕ ਕੌਮਾਂਤਰੀ ਅਪੀਲ ਦੀ ਦਿ¤ਖ ਹੈ, ਜੋ ਸਿਲਕ, ਸੈਟਿਨ ਅਤੇ ਸਵਾਰੋਸਕੀ ਦੇ ਨਾਲ ਨੈਟ ਵਰਗੇ ਫੈਬਰਿਕ ਦਾ ਸ਼ਾਨਦਾਰ ਮਿਸ਼ਰਣ ਹੈ ਅਤੇ ਉਸ ਵਿਚ ਬਲੈਕ ਕਾਕਟੇਲ ਅਤੇ ਬਲੈਕ ਅਤੇ ਸਿਲਵਰ ਵਰਕ ਦੇ ਨਾਲ ਲਾਈਕਾ ਦਾ ਪ੍ਰਯੋਗ ਕੀਤਾ ਗਿਆ ਹੈ, ਸਿਵਰ ਬ੍ਰੂਚੇਸ ਇਸ ਨੂੰ ਅਦਭੁ¤ਤ ਆਨਮੈਂਟਲ ਅਪੀਲ ਦਿੰਦੇ ਹਨ। ਪਾਂਡਜ਼ ਫੈਮਿਨਾ ਮਿਸ ਇੰਡੀਆ, ਚੰਡੀਗੜ• 2013 ਦੇ ਫਾਈਨਲਿਸਟਾਂ ਲਈ ਮੇਕ ਅਪ ਮੇਕ ਅਪ ਐਕਸਪਰਟ ਕੋਰੀ ਵਾਲੀਆ ਦੀ ਟੀਮ ਵਲੋਂ ਕੀਤਾ ਗਿਆ. ਜਿਸ ਵਿਚ ਲੈਕਮੇ ਦੇ ਸ਼ਾਨਦਾਰ ਉਤਪਾਦਾਂ ਦੀ ਵਰਤੋਂ ਕੀਤੀ ਗਈ। ਵਾਲਾਂ ਨੂੰ ਟ੍ਰੇਸਾਮ ਰਾਹੀਂ ਸਟਾਈਲਿਸ਼ ਲੁ¤ਕ ਦਿ¤ਤੀ ਗਈ ਅਤੇ ਇਸ ਤਰ•ਾਂ ਲੜਕੀਆਂ ਨੂੰ ਖੂਬਸੂਰਤ ਦਿ¤ਖ ਪ੍ਰਦਾਨ ਕੀਤੀ ਗਈ।ਐਚ. ਯੂ. ਐਲ ਦੇ ਮੇਕ ਅਪ ਅਤੇ ਸਕਿ¤ਨ ਕੇਅਰ ਦੇ ਵਾਈਸ ਪ੍ਰੈਜ਼ੀਡੈਂਐਟ ਸ੍ਰੀ ਅਰੂਣ ਸ਼੍ਰੀਨਿਵਾਸ ਨੇ ਦ¤ਸਿਆ ਕਿ ਪਾਂਡਜ਼ ਇਕ ਆਈਕਨਿਕ ਬਿਊਟੀ ਬਰਾਂਡ ਹੈ, ਜੋ ਹਰ ਭਾਰਤੀ ਮਹਿਲਾ ਨੂੰ ਕਈ ਦਹਾਕਿਆਂ ਤੋਂ ਖੂਬਸੂਰਤ ਦਿਖਣ ਦੇ ਸਾਧਨ ਪੇਸ਼ ਕਰਦਾ ਆ ਰਿਹਾ ਹੈ। ਪਾਂਡਜ਼ ਇਕ ਸਭ ਤੋਂ ਭਰੋਸੇਯੋਗ ਬਿਊਟੀ ਬਰਾਂਡ ਹੈ ਅਤੇ ਫੈਮਿਨਾ ਮਿਸ ਇੰਡੀਆ ਦੇਸ਼ ਦਾ ਸਭ ਤੋਂ ਮੰਨਿਆ ਬਿਊਟੀ ਪੀਜੈਂਟ ਹੈ। ਉਹ ਚੰਡੀਗੜ• ਵਿਚ ਮਿਸ ਇੰਡੀਆ ਦਾ ਆਯੋਜਨ ਕਰਨ ’ਤੇ ਮਾਣ ਮਹਿਸੂਸ ਕਰਦੇ ਹਨ ਅਤੇ ਭਾਰਤੀ ਔਰਤਾਂ ਨੂੰ ਉਨ•ਾਂ ਦੇ ਸੁਪਨਿਆਂ ਨੂੰ ਪੂਰਾ ਕਰਨ ਦਾ ਵਸੀਲਾ ਉਪਲਬਧ ਕਰਵਾ ਰਹੇ ਹਨ ਤਾਂ ਜੋ ਉਹ ਖੂਬਸੂਰਤੀ ਦੇ ਨਾਲ ਆਪਣਾ ਜੀਵਨ ਬਿਤਾਅ ਸਕਣ।ਪ੍ਰਤੀਯੋਗਤਾ ਵਿਚ ਕੌਮੀ ਭਾਗੀਦਾਰੀ ਨੂੰ ਯਕੀਨੀ ਕਰਨ ਲਈ ਗੋਲਡਨ ਜੁਬਲੀ ਦਾ ਆਯੋਜਨ ਕਰਨ ਲਈ ਆਡੀਸ਼ਨ ਅਤੇ ਸਕੈਲਸ਼ਨ ਪੂਰੇ ਭਾਰਤ ਵਿਚ ਕੀਤੀ ਗਈ। ਪੀਜੈਂਐਟ ਦੇ ਸਲੈਕਸ਼ਨ ਪ੍ਰਕਿਰਿਆ ਨੂੰ ਭਾਰਤ ਨੂੰ 5 ਜੋਨਾਂ ਵਿਚ ਵੰਡ ਕੇ ਕੀਤੀ ਗਈ। ਉ¤ਤਰੀ ਜੋਨ ਵਿਚ ਦਿ¤ਲੀ, ਚੰਡੀਗੜ•, ਅੰਮ੍ਰਿਤਸਰ, ਸ਼ਿਮਲਾ, ਜੰਮੂ ਅਤੇ ਦੇਹਰਾਦੂਨ ਹਨ, ਦ¤ਖਣੀ ਜੋਨ ਵਿਚ ਚੇਨਈ, ਹੈਦਰਾਬਾਦ ਅਤੇ ਬੰਗਲੌਰ ਹਨ, ਕੋਲਕਾਤਾ ਅਤੇ ਗੁਵਾਹਾਟੀ ਈਸਟ ਵਿਚ ਅਤੇ ਗੋਵਾ, ਨਾਗਪੁਰ, ਪੁਣੇ ਅਤੇ ਅਹਿਮਦਾਬਾਦ ਪ¤ਛਮੀ ਜੋਨ ਵਿਚ ਹਨ। ਸੈਂਟਰਲ ਜੋਨ ਵਿਚ ਇੰਦੌਰ ਅਤੇ ਲਖਨਊ ਆਉਂਦੇ ਹਨ।ਪਾਂਡਜ਼ ਭਾਰਤ ਵਿਚ ਲਾਂਚ ਦੇ ਬਾਅਦ ਤੋਂ ਹੀ ਖੂਬਸੂਰਤੀ ਦਾ ਪ੍ਰਤੀਕ ਰਿਹਾ ਹੈ। ਦੇਸ਼ ਦਾ ਸਭ ਤੋਂ ਭਰੋਸੇਯੋਗ ਅਤੇ ਪ੍ਰੀਮੀਅਮ ਫੇਸ ਕੇਅਰ ਬਰਾਂਡ ਹੋਣ ਦੇ ਨਾਲ ਹੀ ਇਹ ਔਰਤਾਂ ਦੀ ਚਮੜੀ ਅਤੇ ਖੂਬਸੂਰਤੀ ਦੀਆਂ ਲੋੜਾਂ ਨੂੰ ਚੰਗੀ ਤਰ•ਾਂ ਸਮਝਦਾ ਹੈ। ਪਾਂਡਜ਼ ਅਤੇ ਫੈਮਿਨਾ ਮਿਸ ਇੰਡੀਆ ਅਗਾਂਹਵਧੂ ਔਰਤਾਂ ਨੂੰ ਆਪਣੇ ਸੁਪਨਿਆਂ ਨੂੰ ਪੂਰਾ ਕਰਨ ਲਈ ਇਕ ਮੰਚ ਪ੍ਰਦਾਨ ਕਰਦਾ ਹੈ, ਤਾਂ ਜੋ ਉਹ ਆਪਣੇ ਜੀਵਨ ਵਿਚ ਖੂਬਸੂਰਤੀ ਨੂੰ ਉਤਾਰ ਸਕਣ।ਨੈਸ਼ਨਲ ਪੀਜੈਂਟ ਵਿਚ ਕਈ ਲੋਕਾਂ ਦਾ ਜੀਵਨ ਬਦਲਿਆ ਹੈ। ਇਸ ਵਿਚ ਕਈ ਉਦਯੋਗਾਂ, ਜਿਵੇਂ ਫਿ¤ਟਨੈਸ, ਡਾਈਟ, ਫੈਸ਼ਨ, ਲਾਈਫ ਸਟਾਈਲ, ਬਿਊਟੀ, ਗ੍ਰੂਮਿੰਗ ਅਤੇ ਹੈਲਥ ਕੇਅਰ ਦੇ ਮਾਹਰਾਂ ਦਾ ਪੈਨਲ ਜੁੜਿਆ ਹੈ। ਭਾਰਤ ਦੇ ਉ¤ਤਰੀ ਜੋਨ ਤੋਂ ਸ਼ਾਨਦਾਰ ਪ੍ਰਤੀਕਿਰਿਆ ਦੇ ਨਾਲ ਪਾਂਡਜ਼ ਫੈਮਿਨਾ ਮਿਸ ਇੰਡੀਆ ਚੰਡੀਗੜ• 2013 ਗਲੈਮਰ ਅਤੇ ਮਨੋਰੰਜਨ ਉਦਯੋਗ ਵਿਚ ਕਈ ਸਿਤਾਰਿਆਂ ਨੂੰ ਲਾਂਚ ਕਰਨ ਲਈ ਤਿਆਰ ਹੈ।
Post a Comment