ਚੰਡੀਗੜ 7 ਦੰਸਬਰ 2012/ਕੁਲਵੀਰ
ਕਲਸੀ/ਇਸ ਮੌਕੇ ਤੇ ਵਿਦਿਆਰਥੀਆਂ ਨੇ ਸਭਿਆਚਾਰਕ ਪ੍ਰੌਗਰਾਮ ਪੇਸ਼ ਕੀਤਾ ਜਿਸ ਵਿੱਚ ਉਨਾਂ ਨੇ ਸਵਾਗਤ ਗੀਤ ਅਤੇ ਕੁੱਝ ਦੇਸ਼ ਭਗਤੀ ਦੇ ਗੀਤ ਸੁਣਾਏ। ਤੁਲਸੀ, ਕਵਿਤਾ, ਸੰਧਯਾ, ਲਾਭ ਸਿੰਘ ਅਤੇ ਕੁੱਝ ਹੌਰ ਵਿਦਿਆਰਥੀਅਂਾ ਨੇ ਸੌਲੌ ਸਾਂਗ ਸੁਣਾਕੇ ਆਪਨਾ ਹੁਨਰ ਵਿਖਾਇਆ। ਆਰੀਅਨਜ਼ ਗਰੁੱਪ ਦੇ ਚੈਅਰਮੈਨ ਡਾ ਅੰਸ਼ੂੁ ਕਟਾਰੀਆ; ਸ਼੍ਰੀਮਤੀ ਰਜਨੀ ਕਟਾਰੀਆ, ਖਜਾਨਚੀ, ਆਰੀਅਨਜ਼ ਗਰੂਪ; ਡਾ. (ਸ਼੍ਰੀਮਤੀ) ਪਰਵੀਨ ਕਟਾਰੀਆ, ਡਾਇਰੇਕਟਰ ਜਨਰਲ, ਆਰੀਅਨਜ਼ ਗਰੂਪ; ਸ਼੍ਰੀ ਕੇ.ਆਰ.ਸੂਦ, ਪ੍ਰਿੰਸੀਪਲ, ਇੰਸੀਟਿਯੂਟ ਫਾੱਰ ਦੀ ਬਲਾਇੰਡ ਅਤੇ ਸ਼੍ਰੀਮਤੀ ਪਰੇਮ ਗਿਰਧਰ, ਜੋਇੰਟ ਸੇਕਰੇਟਰੀ, ਇੰਸੀਟਿਯੂਟ ਫਾੱਰ ਦੀ ਬਲਾਇੰਡ, ਸ਼੍ਰੀ ਜੇ. ਐਸ. ਜਾਇਰਾ, ਹੈਡਮਾਸਟਰ, ਇੰਸੀਟਿਯੂਟ ਫਾੱਰ ਦੀ ਬਲਾਇੰਡ ਨੇ ਇਸ ਪ੍ਰੌਗਰਾਮ ਦੀ ਸ਼ੋਭਾ ਵਧਾਈ। ਇਸ ਰੰਗਾਰੰਗ ਪ੍ਰੌਗਰਾਮ ਨੂੰ ਵਿਦਿਆਲਿਆ ਦੇ ਸੰਗੀਤ ਅਧਿਆਪਕ ਸ਼੍ਰੀ ਰਾਜੇਸ਼ ਆਰਯਾ ਅਤੇ ਮਿਸ ਕੁਲਜੀਤ ਕੌਰ ਨੇ ਕੌਆਰਡੀਨੇਟ ਕੀਤਾ।ਡਾ ਅੰਸ਼ੂ ਕਟਾਰੀਆ (ਪ੍ਰੌ. ਡੀ. ਸੀ. ਕਟਾਰੀਆ ਦੇ ਇਕਲੋਤੇ ਪੁਤਰ) ਨੇ ਕਿਹਾ ਕਿ ਪ੍ਰੋ. ਡੀ. ਸੀ. ਕਟਾਰੀਆ ਆਰੀਅਨਜ਼ ਗਰੂ¤ਪ ਦੀ ੳੇੁ¤ਨਤੀ ਅਤੇ ਸਥਾਪਨਾ ਪਿ¤ਛੇ ਮਾਰਗਦਰਸ਼ਕ ਰਹੇ ਹਨ। ਆਰੀਅਨਜ਼ ਗਰੁ¤ਪ ਬੀ ਸਕੂਲ ਤੋ ਸ਼ੁਰੂ ਹੋਇਆ ਸੀ ਪਰ ਅੱਜ ਪ੍ਰੋ. ਡੀ. ਸੀ. ਕਟਾਰੀਆ ਦੇ ਮਾਰਗ ਦਰਸ਼ਨ ਅਤੇ ਸਹਾਰੇ ਸਦਕਾ 6 ਸਾਲ ਦੇ ਘੱਟ ਸਮੇ ਵਿ¤ਚ ਇਹ ਗਰੂਪ ਮੈਨੇਜਮੇਂਟ; ਇੰਜੀਨਅਰਿੰਗ; ਐਜੁਕੇਸ਼ਨ; ਨਰਸਿੰਗ ਅਤੇ ਜੁਨਿਅਰ ਸਾਇੰਸ ਕਾਲੇਜ (+1 ਅਤੇ +2 ਨੋਨ ਮੈਡੀਕਲ) ਚਲਾ ਰਿਹਾ ਹੈ।ਡਾ ਕਟਾਰੀਆ ਨੇ ਅੱਗੇ ਕਿਹਾ ਕਿ ਪਿਛਲੇ 6 ਸਾਲਾਂ ਤੋ ਹਰ ਸਾਲ ਆਰੀਅਨਜ਼ ਗਰੂਪ, ਗਰੂਪ ਦੇ ਫਾਉਂਡਰ ਦੇ ਜਨਮਦਿਨ ਤੇ ਇੰਸਟੀਚਿਉਟ ਫਾੱਰ ਬਲਾਇੰਡ ਵਿੱਚ ਗਰਮ ਕਪੜੇ ਵੰਡਦਾ ਹੈ।ਜਿਕਰ ਯੋਗ ਹੈ ਕਿ ਪ੍ਰੋ. ਡੀ. ਸੀ. ਕਟਾਰੀਆ ਆਰੀਅਨਜ਼ ਗਰੂਪ ਆੱਫ ਕਾਲੇਜਿਸ ਦੇ ਫਾਉਂਡਰ ਹਨ। ਉਨਾਂ ਨੇ ਆਪਣੀ ਐਮ. ਏ.(ਇਕਨਾਮਿਕਸ) ਦੇਹਰਾਦੂਨ ਅਤੇ ਮੰਸੂਰੀ ਤੋ ਕੀਤੀ। ਉਹਨਾ ਨੇ ਆਪਣੇ ਕੈਰੀਅਰ ਦੀ ਸ਼ੁਰੂਆਤ ਸਰਕਾਰੀ ਕਾਲਜ, ਮੁਕਤਸਰ ਵਿ¤ਚ ਇਕ ਇਕਨਾਮਿਕਸ ਲੈਕਚਰਰ ਦੇ ਤੋਰ ਤੇ ਕੀਤੀ। 2002 ਵਿ¤ਚ ਉਹ ਚੰਡੀਗੜ ਆ ਗਏ ਤੇ ਪਿਛਲੇ 10 ਸਾਲਾਂ ਤੋ ਉਹ ਯੂ. ਜੀ. ਸੀ./ਨੈ¤ਟ ਬਾਰੇ ਜਾਗਰੂਕਤਾ ਫੈਲਾ ਰਹੇ ਹਨ ਅਤੇ 1000 ਤੋ ਵ¤ਧ ਵਿਦਿਆਰਥੀਆ ਦਾ ਮਾਰਗਦਰਸ਼ਨ ਕਰ ਚੁਕੇ ਹਨ।

Post a Comment