ਬਿਰਕ ਬਰਸਾਲ(ਨਸੀਬ ਸਿੰਘ ਬਿਰਕ,ਬਲਜਿੰਦਰ ਸਿੰਘ ਬਿਰਕ) ਕਬੱਡੀ ਖੇਡ ਇੱਕ ਐਸੀ ਖੇਡ ਹੈ ਜਿਸ ਨੂੰ ਵੇਖਣ ਲਈ ਸਾਡੇ ਪੰਜਾਬੀ ਵੀਰ ਹਰ ਵਕਤ ਉਤਾਵਲੇ ਰਹਿੰਦੇ ਹਨ ।ਇੰਨਾ ਦੇ ਇਸ ਸ਼ੌਕ ਨੂੰ ਵੇਖ ਕੇ ਪੰਜਾਬ ਸਰਕਾਰ ਨੇ ਕਬੱਡੀ ਖੇਡ ਮੇਲੇ ਨੂੰ ਫਰਸਾ ਤੋਂ ਅਰਸਾ ਤੇ ਪਹੁੰਚਣਾਉਣ ਲਈ ਬੜੇ ਵੱਡੇ ਵੱਡੇ ਉਪਰਾਲੇ ਕੀਤੇ ਜਿਸ ਤਹਿਹ ਸੂਬਾ ਸਰਕਾਰ ਨੇ ਪਰਲ ਕਬੱਡੀ ਕੱਪ ਦੀ ਸੁਰਾਅਤ ਕੀਤੀ ।ਜੋ ਲਗਾਤਾਰ ਜਾਰੀ ਹੈ ਇਸ ਤਹਿਤ ਜਿੱਥੇ ਸਰਕਾਰ ਨੇ ਕਬੱਡੀ ਨੂੰ ਕੱਖਾ ਤੋਂ ਲੱਖਾ ਦੀ ਕੀਤੀ ਹੈ ਉੱਥੇ ਹੀ ਖੇਡ ਪ੍ਰੇਮੀਆ ਦੀਆ ਆਸਾ ਨੂੰ ਬੂਰ ਪਾਉਦੇ ਹੋਏ ਇਸ ਵਾਰ ਪਿੰਡ- ਪਿੰਡ ਬੱਸਾ ਭੇਜੀਆ ਇਸ ਲੜੀ ਹਲਕੇ ਦਾਖੇ ਦੇ ਪਿੰਡ ਜੰਡੀ ਵਿੱਚ ਮਨਪ੍ਰੀਤ ਸਿੰਘ ਇਆਲੀ ਵੱਲੋਂ ਬੱਸ ਭੇਜੀ ਤਾਂ ਕੇ ਕੋਈ ਵੀ ਕਬੱਡੀ ਖੇਡ ਪ੍ਰੇਮੀ ਇਸ ਖੇਡ ਦਾ ਆਨੰਦ ਮਣ ਸਕਣ ਬਾਦਲ ਸਾਹਿਬ ਦੇ ਇਸ ਉਪਰਾਲੇ ਦਾ ਲਾਹਾ ਲੈਂਦੇ ਹੋਏ ਜੰਡੀ ਵਾਸੀ ਸੁਖਵਿੰਦਰ ਸਿੰਘ ਕਿੰਦਰ,ਜੈਲਦਾਰ ਕੰਮਲਜੀਤ ਸਿੰਘ ,ਬਲਜੀਤ ਸਿੰਘ ਪੰਧੇਰ,ਪੰਚ ਜਗਦੇਵ ਸਿੰਘ ਸਿੱਧੂ ਦੀ ਅਗਵਾਈ ਵਿੱਚ ਲੁਧਿਆਣਾ ਵਿਖੇ ਹੋਣ ਜਾ ਰਹੇ ਖੇਡ ਮੇਲੇ ਦਾ ਆਨੰਦ ਮਾਨਣ ਲਈ ਗਏ ਇਸ ਸਮੇ ਇੱਕਤਰ ਹੋਏ ਖੇਡ ਪ੍ਰੇਮੀਆ ਵਿੱਚ ਜੈਲਦਾਰ ਗੁਰਚਰਨ ਸਿੰਘ,ਤ੍ਰਲੋਚਣ ਪੋਲੀ,ਬਲਾਕ ਸੰਮਤੀ ਮੈਂਬਰ ਜਗਤਾਰ ਸਿੰਘ,ਗੁਰਨਾਮ ਸਿੰਘ,ਜੀਤ ਸਿੰਘ,ਮਨਜੀਤ ਸਿੰਘ ਮੰਨਾ,ਗੁਰਿੰਦਰ ਸਿੰਘ,ਲਾਲੀ,ਸੁਖਵਿੰਦਰ ਸਿੰਘ ਪਿੰਦਾ,ਬਿੱਲੂ ਡੇਅਰੀ ਵਾਲਾ,ਬਿੱਟੂ,ਰਣਜੀਤ ਸਿੰਘ ਨਿੱਕਾ,ਤੇ ਹੋਰ ਖੇਡ ਪ੍ਰੇਮੀ ਹਾਜਰ ਸਨ ।

Post a Comment