ਸਵਾਮੀ ਵਿਵੇਕਾ ਨੰਦ ਜੀ ਦੇ 150 ਵੇਂ ਜਨਮ ਦਿਨ ਨੂੰ ਸਮਰਪਿਤ ਰੈਲੀ ਕੱਢੀ

Saturday, January 12, 20130 comments


ਇੰਦਰਜੀਤ ਢਿੱਲੋਂ, ਨੰਗਲ/ਸਵਾਮੀ ਵਿਵੇਕਾ ਨੰਦ ਜੀ ਦੇ 150 ਵੇਂ ਜਨਮ ਦਿਨ ਨੂੰ ਸਮਰਪਿਤ ਇੰਜੀਨੀਅਰ ਕੇ.ਕੇ. ਸੂਦ ਦੀ ਅਗਵਾਈ ਦੇ ਵਿੱਚ ਸਕੂਲੀ ਵਿਦਿਆਰਥੀਆਂ  ਵਲੋਂ ਹੱਥਾਂ ਵਿੱਚ ਫੜੀਆ ਤੱਖਤੀਆਂ ਤੇ  ਵੱਖ ਵੱਖ ਤਰ•ਾਂ ਦੇ ਸਲੋਗਨ ਲਿੱਖ ਕੇ ਰੈਲੀ ਕੱਢੀ ਗਈ। ਇਸ ਰੈਲੀ ਦੇ ਵਿੱਚ ਐਸ.ਡੀ. ਸਕੂਲ, ਸਰਵ ਹਿੱਤ ਕਾਰੀ ਵਿਦਿਆਰਥੀਆਂ, ਸੀਨੀਅਰ ਸਕੈਂਡਰੀ ਸਕੂਲ ਲੜਕੇ ਸੀਨੀਅਰ ਸਕੈਂਡਰੀ ਸਕੂਲ  ਕੁੜੀਆਂ,  ਆਦਰਸ਼ ਬਾਲ ਵਿਦਿਆਲਿਆ ਸਕੂਲ ਦੇ 500 ਦੇ ਕਰੀਬ ਬੱਚਿਆਂ ਨੇ  ਭਾਗ ਲਿਆ ਤੇ ਲੋਕਾਂ ਨੂੰ ਸਮਾਜ ਵਿੱਚ ਹੋ ਰਹੀ ਕੁਰੀਤੀਆਂ ਨੂੰ ਦੂਰ ਕਰਨ ਦਾ ਸੰਦੇਸ਼ ਦਿੱਤਾ। ਇਸ ਮੌਕੇ ਤੇ ਐਸ.ਡੀ. ਸਚਦੇਵਾ, ਡਾ: ਸੰਜੀਵ ਗੋਤਮ, ਮਾਸਟਰ ਸੁਧੀਰ ਕੁਮਾਰ,  ਰਕੇਸ਼ ਸ਼ਰਮਾਂ, ਮੈਡਮ ਅੰਜਲੀ, ਮਾ: ਪ੍ਰੇਮ ਪ੍ਰਕਾਸ਼,  ਰਾਣਾ ਰਛਪਾਲ ਸਿੰਘ, ਰਾਮ   ਲਾਲ ਆਦਿ ਹਾਜ਼ਰ ਸਨ।



Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger