ਮਾਨਸਾ 2ਜਨਵਰੀ () ਬੀ ਪੀ ਐਲ ਤੇ ਏ ਪੀ ਐਲ ਦੀਆਂ ਸਰਤਾ ਨੂੰ ਖਤਮ ਕਰਕੇ ਭਾਰਤ ਦੇ ਹਰੇਕ ਪਰਿਵਾਰ ਨੂੰ 35ਕਿਲੋ ਅਨਾਜ ਪ੍ਰਤੀ ਮਹੀਨਾ ਦੋ ਰੁਪਏ ਕਿਲੋ ਦੋ ਹਿਸਾਬ ਨਾਲ ਦਿੱਤਾ ਜਾਵੇ ਤੇ ਕੈਸ ਟਰਾਸਫਰ ਸਕੀਮ ਨੂੰ ਰੱਦ ਕੀਤਾ ਜਾਵੇ। ਇਨ੍ਹਾਂ ਸਬਦਾ ਦਾ ਪ੍ਰਗਟਾਵਾ ਸੀਪੀਆਈ (ਐਮ)ਵਲੋ ਸਭ ਲਈ ਅਨਾਜ ਲਈ ਆਰੰਭੀ ਦਸਤਖਤੀ ਮੁਹਿੰਮ ਦੀ ਸੁਰੂਆਤ ਕਰਨ ਸਮੇ ਸੀ ਪੀ ਆਈ (ਐਮ)ਦੇ ਜ਼ਿਲ੍ਹਾ ਸਕੱਤਰ ਐਡਵੋਕੇਟ ਕੁਲਵਿੰਦਰ ਸਿੰਘ ਉ¤ਡਤ ਨੇ ਕੀਤੀ। ਉਨ੍ਹਾਂ ਕਿਹਾ ਕਿ ਕੇਦਰ ਸਰਕਾਰ ਦੀ ਅਨਾਜ ਬਦਲੇ ਨਗਦ ਭੁਗਤਦਾਨ ਸਕੀਮ ਗਰੀਬਾ ਨਾਲ ਧੋਖਾ ਹੈ ਤੇ ਇਸ ਨਾਲ ਭ੍ਰਿਸਟਾਚਾਰ ਵਿੱਚ ਭਾਰੀ ਵਾਧਾ ਹੋਵੇਗਾ ਤੇ ਅਨਾਜ ਦੀਆਂ ਕੀਮਤਾ ਲਗਾਤਾਰ ਵਧਦੀਆ ਹਨ ਜਿਸ ਲਾਭਪਾਤਰੀਆ ਦਾ ਆਰਥਿਕ ਨੁਕਸਾਨ ਹੋਵੇਗਾ। ਐਡਵੋਕੇਟ ਉ¤ਡਤ ਨੇ ਕਿਹਾ ਕਿ ਕੇਦਰ ਸਰਕਾਰ ਤੁਰੰਤ ਨਗਦ ਭੁਗਤਦਾਨ ਸਕੀਮ ਵਾਪਸ ਨੂੰ ਦੇ ਭਾਰਤ ਹਰ ਲੋੜਬੰਦ ਗਰੀਬ ਪਰਿਵਾਰ ਨੂੰ 35ਕਿਲੋ ਅਨਾਜ ਪ੍ਰਤੀ ਮਹੀਨਾ ਦੋ ਰੁਪਏ ਕਿਲੋ ਦੇ ਹਿਸਾਬ ਨਾਲ ਦੇਵੇ ਤੇ ਜਨਤਕ ਵੰਡ ਪ੍ਰਣਾਲੀ ਸਾਰਥਿਕ ਰੂਪ ਦੇਵੇ। ਇੱਕ ਵੱਖਰੇ ਪ੍ਰੈਸ ਬਿਆਨ ਰਾਹੀ ਸੀ ਪੀ ਆਈ (ਐਮ) ਦੇ ਜ਼ਿਲ੍ਹਾ ਸਕੱਤਰ ਐਡਵੋਕੇਟ ਕੁਲਵਿੰਦਰ ਸਿੰਘ ਉ¤ਡਤ ਨੇ ਕਿਹਾ ਕਿ ਸਾਂਝੇ ਮੋਰਚੇ ਵਲੋ ਮਾਘੀ ਦੇਮੇਲੇ ਤੇ ਕੀਤੀ ਜਾਣ ਵਾਲੀ ਕਾਨਫਰੰਸ ਦੀ ਤਿਆਰੀ ਸਬੰਧੀ ਮੋਰਚੇ ਦੀ ਇਕ ਅਹਿਮ ਮੀਟਿੰਗ 4ਜਨਵਰੀ ਨੂੰ ਤੇਜਾ ਸਿੰਘ ਸੁਤੰਤਰ ਭਵਨ ਵਿਖੇ ਬਾਅਦ ਦੁਪਹਿਰ 3ਵਜੇ ਹੋਵੇਗੀ। ਜਿਸ ਨੂੰ ਸਾਂਝੇ ਮੋਰਚੇ ਦੇ ਚੇਅਰਮੈਨ ਤੇ ਪੀਪੀਪੀ ਦੇ ਮੁੱਖੀ ਮਨਪ੍ਰੀਤ ਸਿੰਘ ਬਾਦਲ, ਸੀ ਪੀ ਆਈ (ਐਮ) ਦੇ ਸੂਬਾ ਸਕੱਤਰੇਤ ਮੈਬਰ ਕਾ ਰਘੂਨਾਥ ਸਿੰਘ,ਸੀ ਪੀ ਆਈ ਦੇ ਸੂਬਾ ਆਗੂ ਹਰਦੇਵ ਸਿੰਘ ਅਰਸੀ ,ਕਾ ਬੂਟਾ ਸਿੰਘ ਸਾਬਕਾ ਵਿਧਾਇਕ ਸੰਬੋਧਨ ਕਰਨਗ
Post a Comment